ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਟਾਟਾ ਸਟੀਲ ਦਾ ਮੁਨਾਫ਼ਾ ਘੱਟਿਆ
Feedback
Print
ਵਾਰਤਾ
ਟਾਟਾ ਸਟੀਲ ਦਾ ਮੁਨਾਫ਼ਾ ਘੱਟਿਆ
ਨਵੀਂ ਦਿੱਲੀ , ਸ਼ਨਿਵਾਰ, 31 ਅਕਟੂਬਰ 2009( 15:19 IST )
ਦੇਸ਼ ਵਿੱਚ ਇਸਪਾਤ ਦੀ ਮੰਗ ਨਿਰੰਤਰ ਚੰਗੀ ਬਣੇ ਰਹਿਣ ਦੇ ਬਾਵਜੂਦ ਸਰਵਜਨਕ ਖੇਤਰ ਦੀ ਵਿਸ਼ਾਲ ਇਸਪਾਤ ਕੰਪਨੀ ਟਾਟਾ ਸਟੀਲ ਦਾ ਸ਼ੁੱਧ ਮੁਨਾਫ਼ਾ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ ਘੱਟਕੇ 1663.49 ਕਰੋੜ ਰੁਪਏ ਰਹਿ ਗਿਆ ਜਦਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ 2009.60 ਕਰੋੜ ਰੁਪਏ ਰਿਹਾ ਸ
ੀ।
ਦੂਸਰੀ ਤਿਮਾਹੀ ਵਿੱਚ ਕੰਪਨੀ ਦੀ ਕੁੱਲ ਆਮਦਨੀ ਵੀ ਬੀਤੇ ਵਿੱਤ ਵਰ੍ਹੇ ਦੀ ਦੂਸਰੀ ਤਿਮਾਹੀ ਦੇ 12488.58 ਕਰੋੜ ਰੁਪਏ ਤੋਂ ਘੱਟਕੇ 10575.28 ਕਰੋੜ ਰੁਪਏ ਹੋ ਗ
ਈ।
ਕਾਰੋਬਾਰਿਕ ਦ੍ਰਿਸ਼ਟੀ ਤੋਂ ਦੂਸਰੀ ਤਿਮਾਹੀ ਵਿੱਚ ਕੰਪਨੀ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹ
ਾ।
ਇਸ ਮਿਆਦ ਵਿੱਚ ਕੰਪਨੀ ਦਾ ਪੂੰਜੀਗਤ ਖ਼ਰਚ ਦੁੱਗਣਾ ਵੱਧਕੇ 2450 ਕਰੋੜ ਰੁਪਏ ਹੋ ਗਿਆ ਜਦਕਿ ਇਸਪਾਤ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਤੋਂ ਕੁੱਲ ਕਾਰੋਬਾਰ 20.8 ਫੀਸਦੀ ਘੱਟਕੇ 10730 ਕਰੋੜ ਰੁਪਏ ਰਹਿ ਗਿ
ਆ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਟਾਟਾ ਸਟੀਲ
ਹੋਰ ਵੀ
• ਟਾਟਾ ਇੰਡੀਕੋਮ ਦੀ ਬਿਹਾਰ 'ਚ ਪਹਿਲ
• ਬੈਂਕ ਆਫ਼ ਮਹਾਰਾਸ਼ਟਰ ਦਾ ਮੁਨਾਫ਼ਾ ਵੱਧਿਆ
• ਜੇਕੇ ਟਾਇਰ ਨੇ ਲਗਾਇਆ ਪਲਾਂਟ
• ਵੋਡਾਫੋਨ ਨੂੰ ਨੋਟਿਸ
• ਪੰਜਾਬ 'ਚ ਝੋਨੇ ਦੀ ਖਰੀਦ 98.92 ਲੱਖ ਟਨ ਪਹੁੰਚੀ
• ਪੁਸ਼ਕਰ ਮੇਲੇ 'ਚ 5 ਕਰੋੜ ਦੇ ਪਸ਼ੂ ਵਿਕੇ