ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਟਾਟਾ ਇੰਡੀਕੋਮ ਦੀ ਬਿਹਾਰ 'ਚ ਪਹਿਲ
Feedback
Print
ਵਾਰਤਾ
ਟਾਟਾ ਇੰਡੀਕੋਮ ਦੀ ਬਿਹਾਰ 'ਚ ਪਹਿਲ
ਪਟਨਾ, ਸ਼ਨਿਵਾਰ, 31 ਅਕਟੂਬਰ 2009( 15:09 IST )
PR
PR
ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਟਾਟਾ ਟੈਲੀਸਰਵਿਸੇਜ ਲਿਮੀਟੇਡ ਨੇ ਆਪਣੇ ਸੀਡੀਐੱਮਏ ਬਰਾਂਡ ਟਾਟਾ ਇੰਡੀਕੋਮ ਦੇ ਤਹਿਤ ਪੋਸਟਪੇਡ ਗ੍ਰਾਹਕਾਂ ਦੇ ਲਈ ਪੇ ਪਰ ਕਾਲ ਯੋਜਨਾ ਨੂੰ ਕੱਲ੍ਹ ਤੋਂ ਸ਼ੁਰੂ ਕਰ ਦਿੱਤ
ਾ।
ਕੰਪਨੀ ਦੇ (ਬਿਹਾਰ ਖੇਤਰ) ਮੁੱਖ ਸੰਚਾਲਨ ਅਧਿਕਾਰੀ ਆਸ਼ੀਸ਼ ਵਰਮਾ ਨੇ ਇੱਥੇ ਇਸ ਪਲਾਨ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਇਸ ਕ੍ਰਾਂਤੀਕਾਰੀ ਯੋਜਨਾ ਨੇ ਇੱਕ ਮਿੰਟ ਦੇ ਪਲਸ ਰੇਟ ਦੀ ਰਿਵਾਇਤ ਨੂੰ ਖ਼ਤਮ ਕਰ ਦਿੱਤਾ ਹ
ੈ।
ਇਸ ਵਿਸ਼ੇਸ਼ ਪਲਾਨ ਦੇ ਤਹਿਤ ਪੋਸਟਪੇਡ ਗ੍ਰਾਹਕ 249 ਰੁਪਏ ਰਿਚਾਰਜ ਕਰਕੇ ਇੱਕ ਰੁਪਏ ਵਿੱਚ ਦਸ ਮਿੰਟ ਦੀ ਸਥਾਨਕ ਕਾਲ ਅਤੇ ਤਿੰਨ ਰੁਪਏ ਵਿੱਚ ਦਸ ਮਿੰਟ ਦੀ ਲੰਮੀ ਦੂਰੀ ਦੀ ਕਾਲ ਕਰ ਸਕਦੇ ਹ
ਨ।
ਇਸ ਨਾਲ ਗ੍ਰਾਹਕ ਦੂਰ ਬੈਠੇ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਦੇ ਜਿਆਦਾ ਸੰਪਰਕ ਵਿੱਚ ਰਹਿ ਸਕਣਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਟਾਟਾ ਇੰਡੀਕੋਮ
ਹੋਰ ਵੀ
• ਬੈਂਕ ਆਫ਼ ਮਹਾਰਾਸ਼ਟਰ ਦਾ ਮੁਨਾਫ਼ਾ ਵੱਧਿਆ
• ਜੇਕੇ ਟਾਇਰ ਨੇ ਲਗਾਇਆ ਪਲਾਂਟ
• ਵੋਡਾਫੋਨ ਨੂੰ ਨੋਟਿਸ
• ਪੰਜਾਬ 'ਚ ਝੋਨੇ ਦੀ ਖਰੀਦ 98.92 ਲੱਖ ਟਨ ਪਹੁੰਚੀ
• ਪੁਸ਼ਕਰ ਮੇਲੇ 'ਚ 5 ਕਰੋੜ ਦੇ ਪਸ਼ੂ ਵਿਕੇ
• ਟਾਟਾ ਪਾਵਰ ਦਾ ਐਸਐਨ ਨਾਰਵੇ ਨਾਲ ਕਰਾਰ