ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਬੈਂਕ ਆਫ਼ ਮਹਾਰਾਸ਼ਟਰ ਦਾ ਮੁਨਾਫ਼ਾ ਵੱਧਿਆ
Feedback
Print
ਵਾਰਤਾ
ਬੈਂਕ ਆਫ਼ ਮਹਾਰਾਸ਼ਟਰ ਦਾ ਮੁਨਾਫ਼ਾ ਵੱਧਿਆ
ਮੁੰਬਈ, ਸ਼ਨਿਵਾਰ, 31 ਅਕਟੂਬਰ 2009( 14:55 IST )
ਬੈਂਕ ਆਫ਼ ਮਹਾਰਾਸ਼ਟਰ ਨੇ ਚਾਲੂ ਵਿੱਤ ਵਰ੍ਹੇ ਦੀ ਦੂਜੀ ਤਿਮਾਹੀ ਵਿੱਚ 86.68 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਜਦਕਿ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ ਇਹ 70.55 ਕਰੋੜ ਰੁਪਏ ਰਿਹਾ ਸ
ੀ।
ਬੈਂਕ ਨੇ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਚਾਲੂ ਵਿੱਤ ਵਰ੍ਹੇ ਵਿੱਚ 30 ਸਤੰਬਰ ਨੂੰ ਸਮਾਪਤ ਛਿਮਾਹੀ ਵਿੱਚ ਕੁੱਲ ਲਾਭ ਅਤੇ ਸ਼ੁੱਧ ਲਾਭ ਵਿੱਚ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਕ੍ਰਮਵਾਰ 10.39 ਫੀਸਦੀ ਅਤੇ 60.84 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬੈਂਕ ਆਫ਼ ਮਹਾਰਾਸ਼ਟਰ
ਹੋਰ ਵੀ
• ਜੇਕੇ ਟਾਇਰ ਨੇ ਲਗਾਇਆ ਪਲਾਂਟ
• ਵੋਡਾਫੋਨ ਨੂੰ ਨੋਟਿਸ
• ਪੰਜਾਬ 'ਚ ਝੋਨੇ ਦੀ ਖਰੀਦ 98.92 ਲੱਖ ਟਨ ਪਹੁੰਚੀ
• ਪੁਸ਼ਕਰ ਮੇਲੇ 'ਚ 5 ਕਰੋੜ ਦੇ ਪਸ਼ੂ ਵਿਕੇ
• ਟਾਟਾ ਪਾਵਰ ਦਾ ਐਸਐਨ ਨਾਰਵੇ ਨਾਲ ਕਰਾਰ
• ਭਾਰਤੀ ਏਅਰਟੈਲ ਦਾ ਮੁਨਾਫਾ ਵਧਿਆ