ਵਪਾਰ ਖਬਰਾਂ
|
ਸ਼ੇਅਰ ਬਾਜ਼ਾਰ
ਮੁੱਖਪੰਨਾ
»
ਖਬਰ ਸੰਸਾਰ
»
ਵਪਾਰ
»
ਵਪਾਰ ਖਬਰਾਂ
»
ਮੁਕਤ ਵਪਾਰ ਸਮਝੌਤੇ 'ਤੇ ਚਰਚਾ ਲਈ ਫੀਡਬੈਕ ਜਰੂਰੀ:ਸ਼ਮਾਰ
(Raj Gopal Sharma)
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਵਾਰਤਾ
ਮੁਕਤ ਵਪਾਰ ਸਮਝੌਤੇ 'ਤੇ ਚਰਚਾ ਲਈ ਫੀਡਬੈਕ ਜਰੂਰੀ:ਸ਼ਮਾਰ
ਹੈਦਰਾਬਾਦ , ਸ਼ੁਕਰਵਾਰ, 11 ਸਿਤੰਬਰ 2009( 19:49 IST )
ਯੂਰੋਪੀ ਸੰਘ ਅਤੇ ਮੁਕਤ ਵਪਾਰ ਸਮਝੌਤੇ ਦੇ ਘੇਰੇ 'ਚ ਆਉਣ ਵਾਲੇ ਦੇਸ਼ਾਂ ਦੇ ਨਾਲ ਗੱਲਬਾਤ ਲਈ ਦੇਸ਼ ਦਾ ਪੱਖ ਮਜ਼ਬੂਤ ਕਰਨ ਵਾਸਤੇ ਗੈਰ ਸ਼ੁਲਕੀ ਸੀਮਾਵਾਂ ਅਤੇ ਸੰਵੇਦਨਸ਼ੀਲ ਵਸਤੂਆਂ ਦੇ ਬਾਰੇ 'ਚ ਉਦਯੋਗ ਜਗਤ ਦੀ ਪ੍ਰਤਿਕ੍ਰਿਆ ਜਰੂਰੀ ਹ
ੈ।
ਵਪਾਰ ਅਤੇ ਉਦਯੋਗ ਵਿਭਾਗ 'ਚ ਨਿਦੇਸ਼ਕ ਰਾਜਗੋਪਾਲ ਸ਼ਰਮਾਂ ਨੇ ਅੱਜ ਇੱਥੇ ਉਦਯੋਗ ਸੰਗਠਨਾਂ ਦੁਆਰਾ ਆਯੋਜਤ ਚਰਚਾ 'ਚ ਕਿਹਾ ਹੈ ਕਿ ਦੇਸ਼ 'ਚ ਨਿਰਮਿਤ ਉਤਪਾਦਾਂ ਅਤੇ ਉਨ੍ਹਾ ਦੀ ਵਿਸ਼ੇਸਤਾ ਦੇ ਬਾਰੇ 'ਚ ਉਦਯੋਗ ਜਗਤ ਦੀ ਪ੍ਰਤਿਕ੍ਰਿਆ ਦੇ ਬਗੈਰ ਵਿਸ਼ਵ ਬਜ਼ਾਰ 'ਚ ਸਾਡੇ ਉਤਪਾਦਾਂ ਦੀ ਨਿਰਯਾਤ ਸਮਰੱਥਾ ਦਾ ਸਹੀ ਆਕਲਨ ਨਹੀਂ ਹੋ ਸਕੇਗ
ਾ
।ਇਹ ਚਰਚਾ ਭਾਰਤੀ ਉਦਯੋਗ ਅਤੇ ਵਪਾਰ ਮਹਾਸੰਘ ਫਿਕੀ,ਕੇਂਦਰੀ ਵਪਾਰ ਅਤੇ ਉਦਯੋਗ ਵਿਭਾਗ,ਵਿਸ਼ਵ ਵਪਾਰ ਸੰਗਠਨ ਅਧਿਐਨ ਕੇਂਦਰ,ਆਂਧਰਾ ਪ੍ਰਦੇਸ਼ ਵਪਾਰ ਮੰਡਲ ਅਤੇ ਵਪਾਰ ਅਤੇ ਵਿਕਾਸ 'ਤੇ ਸੰਯੁਕਤ ਰਾਸ਼ਟਰ ਸੰਮੇਲਨ ਦੁਆਰਾ ਸੰਯੁਕਤ ਰੂਪ ਨਾਲ ਆਯੋਜਤ ਕੀਤੀ ਗਈ ਸ
ੀ।
ਇਸ ਮੌਕੇ 'ਤੇ ਫਿਕੀ ਦੇ ਉੱਪਪ੍ਰਧਾਨ ਸ਼ੇਖਰ ਅਗਰਵਾਲ ਨੇ ਕਿਹਾ ਹੈ ਕਿ ਮੁਕਤ ਵਪਾਰ ਸਮਝੌਤੇ ਲਈ ਸਹਿਯੋਗੀ ਦੇਸ਼ਾਂ ਨਾਲ ਵਾਰਤਾ 'ਚ ਸਰਕਾਰ ਨੂੰ ਨਾ ਸਿਰਫ਼ ਭਾਰਤੀ ਉਦਯੋਗ ਜਗਤ ਦੀ ਤਰਕ ਸੰਗਤ ਚਿੰਤਾਵਾਂ ਨੂੰ ਮਜ਼ਬੂਤੀ ਦੇ ਨਾਲ ਰੱਖਣਾ ਹੋਵੇਗਾ,ਬਲਕਿ ਦੇਸ਼ ਦੇ ਉਦਯੋਗ ਜਗਤ ਤੋਂ ਇਸ ਬਾਰੇ 'ਚ ਪ੍ਰਤਿਕ੍ਰਿਆ ਵੀ ਲੈਣੀ ਹੋਵੇਗੀ ਕਿ ਮੁਕਤ ਵਪਾਰ ਸਮਝੌਤੇ ਤਹਿਤ ਕਰ ਮੁਕਤ ਅਯਾਤ ਨੂੰ ਉਹ ਕਿਸ ਹੱਦ ਤੱਕ ਝੱਲ ਸਕਣਗ
ੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਰਾਜ ਗੋਪਾਲ ਸ਼ਰਮਾ,
Raj Gopal Sharma
ਹੋਰ ਵੀ
• ਓਬਰਾਏ ਕੰਸਟ੍ਰਕਸ਼ਨ ਦਾ ਆਈਪੀਓ ਮਾਰਚ ਤੱਕ
• ਰੂਸ ਦਾ ਸਵੇਰਬੈਂਕ ਭਾਰਤ 'ਚ ਖੋਲ੍ਹੇਗਾ ਸ਼ਾਖਾ
• ਫਾਰਚਿਊਨ ਸੂਚੀ 'ਚ ਨੂਈ ਤਾਕਤਵਰ ਮਹਿਲਾ
• ਜੈਟ ਪਾਇਲਟਾਂ ਨਾਲ ਸਮਝੌਤਾ ਅੱਜ ਸੰਭਵ
• ਉਤਪਾਦਨ ਵਧਾਉਣ 'ਤੇ 300 ਨਿਵੇਸ਼ ਕਰੇਗੀ ਜੇਸੀਬੀ ਇੰਡੀਆ
• ਜੇਟ ਏਅਰਵੇਜ਼ 'ਚ ਤੀਸਰੇ ਦਿਨ ਵੀ ਹੜਤਾਲ ਜ਼ਾਰੀ