ਮੁੱਖਪੰਨਾ > ਖਬਰ ਸੰਸਾਰ > ਵਪਾਰ > ਵਪਾਰ ਖਬਰਾਂ > ਏਅਰਟੇਲ ਦੀ ਗ੍ਰਾਹਕ ਸੰਖਿਆ ਵੱਧੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਏਅਰਟੇਲ ਦੀ ਗ੍ਰਾਹਕ ਸੰਖਿਆ ਵੱਧੀ
ਵਾਰਤਾ
ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੇਲ ਦੇ ਆਂਧਰਾਪ੍ਰਦੇਸ਼ ਵਿੱਚ ਗ੍ਰਾਹਕਾਂ ਦੀ ਸੰਖਿਆ ਇੱਕ ਕਰੋੜ ਰੁਪਏ ਤੋਂ ਜਿਆਦਾ ਹੋ ਗਈ ਹੈ।

ਏਅਰਟੇਲ ਮੋਬਾਇਲ ਸੇਵਾ ਦੇ ਆਂਧਰਾ ਪ੍ਰਦੇਸ਼ ਸਰਕਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਰਲੀਨ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਆਂਧਰਾ ਪ੍ਰਦੇਸ਼ ਕਰਨਾਟਕ ਦੇ ਬਾਅਦ ਏਅਰਟੇਲ ਦਾ ਦੂਜਾ ਇੱਕ ਕਰੋੜ ਤੋਂ ਅਧਿਕ ਗ੍ਰਾਹਕਾਂ ਵਾਲਾ ਰਾਜ ਬਣ ਗਿਆ ਹੈ।

ਉਹਨਾਂ ਨੇ ਕਿਹਾ ਕਿ ਏਅਰਟੇਲ ਮੋਬਾਇਲ ਨੰਬਰ ਪੋਰਟੀਬੀਲਿਟੀ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਗ੍ਰਾਹਕਾਂ ਨੂੰ ਇਹ ਸਹੂਲਤ ਜਲਦ ਮਿਲਣ ਵਾਲੀ ਹੈ। ਉਹਨਾਂ ਨੇ ਕਿਹਾ ਕਿ ਨੰਬਰ ਪੋਰਟੀਬੀਲਿਟੀ ਸਹੂਲਤ ਦੇ ਸ਼ੁਰੂ ਹੋ ਜਾਣ ਨਾਲ ਓਪਰੇਟਰ ਸੇਵਾਵਾਂ ਬਦਲਣ ਵਾਲੇ ਗ੍ਰਾਹਕਾਂ ਦੇ ਮੋਬਾਇਲ ਨੰਬਰ ਨਹੀਂ ਬਦਲਣਗੇ।

ਉਹਨਾਂ ਨੇ ਕਿਹਾ ਕਿ 30 ਲੱਖ ਨਵੇਂ ਗ੍ਰਾਹਕਾਂ ਨੂੰ ਜੋੜ੍ਹਣ ਨਾਲ ਏਅਰਟੇਲ ਦੀ ਆਂਧਰਾਪ੍ਰਦੇਸ਼ ਵਿੱਚ ਪਿਛਲੇ ਸਾਲ ਦੀ 29.8 ਪ੍ਰਤੀਸ਼ਤ ਦੀ ਤੁਲਨਾ ਵਿੱਚ ਇਸ ਵਰ੍ਹੇ 31 ਪ੍ਰਤੀਸ਼ਤ ਬਾਜ਼ਾਰ ਹਿੱਸੇਦਾਰੀ ਵੱਧੀ ਹੈ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਮੰਡੀਆ ਤੋਂ ਰੂਈ ਖਰੀਦੇਗੀ ਸੀਸੀਆਈ
ਪੀਐਸਬੀ ਜੁਟਾਵੇਗੀ 350 ਕਰੋੜ
ਸੇਬੀ ਦੇ ਮੈਂਬਰਾਂ ਦੀ ਉਮਰ ਵੱਧੇਗੀ
ਮੰਤਰੀਮੰਡਲ ਦੀ ਤ੍ਰਿਪੁਰਾ ਗੈਸ ਯੋਜਨਾ ਨੂੰ ਮੰਜ਼ੂਰੀ
ਦੋਹਾ ਦੌਰ ਦੀ ਵਾਰਤਾ ਸ਼ੁਰੂ ਕਰੋ:ਆਨੰਦ
ਅਮਰੀਕਾ ਨੂੰ ਮਿਲੇਗਾ ਫਾਇਦਾ : ਆਨੰਦ