ਮੁੱਖਪੰਨਾ > ਖਬਰ ਸੰਸਾਰ > ਵਪਾਰ > ਵਪਾਰ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਐਮਆਰਪੀਐਲ ਦਾ ਸ਼ੁੱਧ ਲਾਭ 142 ਫੀਸਦੀ ਵਧਿਆ
ਵਾਰਤਾ
ਮੰਗਲੂਰ ਰਿਫਾਇਨਰੀ ਐਂਡ ਪੈਟ੍ਰੋਕੈਮਿਕਲਸ ਲਿਮਿਟੇਡ (ਐਮਆਰਪੀਐਲ) ਨੂੰ 2007-08 ਵਿੱਚ 1272 ਕਰੋੜ ਰੁਪੇ ਦਾ ਸ਼ੁੱਧ ਮੁਨਾਫਾ ਹੋਇਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 142 ਪ੍ਰਤੀਸ਼ਤ ਜਿਆਦਾ ਹੈ। ਕੰਪਨੀ ਨੇ ਹੁਣੇ ਤਕ ਦਾ ਸੱਭ ਤੋਂ ਵੱਧ 37339 ਕਰੋੜ ਦਾ ਕਾਰੋਬਾਰ ਕੀਤਾ ਜੋ ਕਿ ਇਸ ਤੋ& ਪਿਛਲੇ ਸਾਲ ਦੇ ਮੁਕਾਬਲੇ 14 ਪ੍ਰਤੀਸ਼ਤ ਜਿਆਦਾ ਰਿਹਾ।

ਇਸ ਕੰਪਨੀ ਨੂੰ ਮਿਨੀ ਰਤਨ ਦਾ ਦਰਜਾ ਪ੍ਰਾਪਤ ਹੈ। ਕੰਪਨੀ ਦੇ ਨਿਦੇਸ਼ਕ ਮੰਡਲ ਦੀ ਦਿੱਲੀ ਵਿੱਚ ਹੋਈ ਬੈਠਕ ਵਿੱਚ ਕੰਪਨੀ ਦੇ ਸ਼ੇਅਰਹੋਲਡਰਾਂ ਲਈ 12 ਪਤੀਸ਼ਤ ਲਾਭਾਂਸ਼ ਐਲਾਨਿਆ ਗਿਆ।

31 ਮਾਰਚ ਨੂੰ ਖਤਮ ਹੋਈ ਤਿਮਾਹੀ ਵਿੱਚ ਕੰਪਨੀ ਨੇ 10812 ਕਰੋੜ ਰੁਪੇ ਦਾ ਕਾਰੋਬਾਰ ਕੀਤਾ ਅਤੇ 225 ਕਰੋੜ ਦਾ ਸ਼ੁੱਧ ਮੁਨਾਫਾ ਕਮਾਇਆ।
ਹੋਰ ਵੀ
ਟਰਬਾਈਨ ਬਣਾਉਣ ਲਈ ਤੋਸ਼ੀਬਾ-ਜੇਐਸਡਬਲਯੂ ਇੱਕ
ਯਾਤਰੀ ਕਾਰਾਂ ਦੀ ਵਿਕਰੀ 21.21 ਪ੍ਰਤੀਸ਼ਤ ਵਧੀ
ਭੁੱਖੇ ਮਰ ਰਹੇ ਹਨ ਕਠਪੁਤਲੀ ਕਲਾਕਾਰ
ਹੁੰਦਈ ਕਾਰਾਂ ਨੂੰ ਪਿੰਡ ਤਕ ਪਹੁੰਚਾਉਣ ਦਾ ਟੀਚਾ
ਸੂਜੁਕੀ ਜ਼ੇਅਸ ਅਤੇ ਹੀਟ ਦੇ ਨਵੇਂ ਮਾਡਲ
ਪੂਰਵਉੱਤਰ ਖੇਤਰ ਵਿੱਚ ਤੇਲ ਸੰਕਟ