ਮੁੱਖਪੰਨਾ > ਖਬਰ ਸੰਸਾਰ > ਵਪਾਰ > ਵਪਾਰ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੇਟੈਂਟ ਅਦਾਲਤਾਂ ਦਾ ਖਿਆਲ ਬੁਰਾ ਨਹੀਂ
ਵਾਰਤਾ
ਵਪਾਰ ਅਤੇ ਉਦਯੋਗ ਰਾਜ ਮੰਤਰੀ ਡਾ. ਅਸ਼ਵਨੀ ਕੁਮਾਰ ਨੇ ਅੱਜ ਕਿਹਾ ਕਿ ਸਰਕਾਰ ਬੌਧਿਕ ਸੰਪਦਾ ਅਧਿਕਾਰ ਦੇ ਮਾਮਲਿਆਂ ਦੀ ਸੁਣਵਾਈ ਪ੍ਰਕਿਰਿਆ ਵਿੱਚ ਤੇਜ਼ੀ ਦੇ ਲਈ ਵਿਸ਼ੇਸ਼ ਅਦਾਲਤਾਂ ਸਥਾਪਿਤ ਕਰਨ ਤੇ ਵਿਚਾਰ ਦੇ ਵਿਰੁੱਧ ਨਹੀਂ ਹੈ।

ਸ਼੍ਰੀ ਕੁਮਾਰ ਅੱਜ ਵਿਸ਼ਵ ਬੌਧਿਕ ਸੰਪਦਾ ਅਧਿਕਾਰ ਦਿਵਸ ਤੇ ਇੱਥੇ ਉਦਯੋਗ ਮੰਡਲ ਫਿੱਕੀ ਦੁਆਰਾ ਆਯੋਜਿਤ ਇੱਕ ਰਾਸ਼ਟਰੀ ਸੈਮੀਨਾਰ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ।

ਫਿੱਕੀ ਨੇ ਬੌਧਿਕ ਅਧਿਕਾਰ ਸੁਰੱਖਿਆ ਵਿਵਸਥਾ ਮਜ਼ਬੂਤ ਬਨਾਉਣ ਦੇ ਲਈ ਵਿਸ਼ੇਸ਼ ਬੌਧਿਕ ਸੰਪਦਾ ਅਧਿਕਾਰ ਅਦਾਲਤਾਂ ਦਾ ਸੁਝਾਅ ਦਿੱਤਾ ਹੈ।
ਹੋਰ ਵੀ
ਅਰੀਵਾ ਇੰਡੀਆ ਦਾ ਸ਼ੁੱਧ ਮੁਨਾਫਾ 54 ਕਰੋੜ
ਸਬਰ ਰੱਖੋ ਮਹਿੰਗਾਈ ਕਾਬੂ ਹੇਠ ਆਵੇਗੀ:ਚਿਦੰਬਰਮ
ਐਚਸੀਸੀ ਦੀ ਪੀਏਟੀ 109 ਕਰੋੜ
ਮਹਿੰਗਾਈ ਦੀ ਦਰ 7.33 ਹੋਈ
ਐਸਬੀਆਈ ਨੂੰ 40 ਕਰੋੜ ਦਾ ਘਾਟਾ
ਬੋਲੀ ਤੋਂ ਪਿੱਛੇ ਨਹੀਂ ਹਟੇਗੀ ਮਾਈਕ੍ਰੋਸੌਫਟ