ਅਰੀਵਾ ਫਰਾਂਸ ਐਸਏ ਦੀ ਸਹਿਯੋਗੀ ਅਰੀਵਾ ਇੰਡੀਆ ਲਿਮ. ਨੇ ਕਿਹਾ ਕਿ 31 ਮਾਰਚ 2008 ਨੂੰ ਸਮਾਪਤ ਪਹਿਲੀ ਤਿਮਾਹੀ ਵਿੱਚ ਉਸਦਾ ਸ਼ੁੱਧ ਮੁਨਾਫਾ ਵੱਧਕੇ 54.1 ਕਰੋੜ ਰੁਪਏ ਹੋ ਗਿਆ ਜੋ ਪਿਛਲੇ ਸਾਲ ਦੀ ਸਮਾਨ ਅਵਧੀ ਵਿੱਚ 37.9 ਕਰੋੜ ਰੁਪਏ ਸੀ।
ਬਿਜਲੀ ਦਾ ਸਮਾਨ ਬਨਾਉਣ ਵਾਲੀ ਅਰੀਵਾ ਇੰਡੀਆ ਲਿਮ. ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਵਿੱਚ ਉਸਦੀ ਕੁੱਲ ਆਮਦਨ ਵੀ ਵੱਧ ਕੇ 506.4 ਕਰੋੜ ਰੁਪਏ ਹੋ ਗਈ ਹੈ ਜੋ ਪਿਛਲੇ ਸਾਲ ਦੀ ਸਮਾਨ ਅਵਧੀ ਵਿੱਚ 412.5 ਕਰੋੜ ਰੁਪਏ ਸੀ।
|