ਮੁੱਖਪੰਨਾ > ਖਬਰ ਸੰਸਾਰ > ਵਪਾਰ > ਵਪਾਰ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਐਚਸੀਸੀ ਦੀ ਪੀਏਟੀ 109 ਕਰੋੜ
ਭਾਸ਼ਾ
ਢਾਂਚਾਗਤ ਕੰਪਨੀ ਹਿੰਦੁਸਤਾਨ ਕੰਸਟ੍ਰਕਸ਼ਨ ਕੰਪਨੀ ਨੇ ਅੱਜ ਕਿਹਾ ਕਿ 31 ਮਾਰਚ 2008 ਨੂੰ ਸਮਾਪਤ ਹੋਏ ਸਾਲ ਵਿੱਚ ਉਸਦਾ ਟੈਕਸ ਤੋਂ ਬਾਅਦ ਲਾਭ ਪੀਏਟੀ 37.19 ਫੀਸਦੀ ਵੱਧਕੇ 108.77 ਕਰੋੜ ਰੁਪਏ ਹੋ ਗਿਆ ਹੈ।

ਕੰਪਨੀ ਨੇ ਬੰਬਈ ਸ਼ੇਅਰ ਬਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ 31 ਮਾਰਚ 2007 ਨੂੰ ਸਮਾਪਤ ਹੋਏ ਸਾਲ ਵਿੱਚ ਉਸਦਾ ਸ਼ੁੱਧ ਮੁਨਾਫਾ 79.28 ਕਰੋੜ ਰੁਪਏ ਸੀ।

ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਸਾਲ ਵਿੱਚ ਉਸਦੀ ਕੁੱਲ ਆਮਦਨ ਵੱਧਕੇ 3120.75 ਕਰੋੜ ਰੁਪਏ ਹੋ ਗਈ ਜੋ ਪਿਛਲੇ ਸਾਲ 2401.88 ਕਰੋੜ ਰੁਪਏ ਸੀ।
ਹੋਰ ਵੀ
ਮਹਿੰਗਾਈ ਦੀ ਦਰ 7.33 ਹੋਈ
ਐਸਬੀਆਈ ਨੂੰ 40 ਕਰੋੜ ਦਾ ਘਾਟਾ
ਬੋਲੀ ਤੋਂ ਪਿੱਛੇ ਨਹੀਂ ਹਟੇਗੀ ਮਾਈਕ੍ਰੋਸੌਫਟ
ਅਮਰੀਕਾ 'ਚ ਭੰਡਾਰ ਵੱਧਣ ਨਾਲ ਕੱਚਾ ਤੇਲ ਘਟਿਆ
ਰਿਲਾਇੰਸ ਮਨੀ ਦਾ ਤ੍ਰਿਵੇਣੀ ਗਰੁੱਪ ਨਾਲ ਗੱਠਜੋੜ
ਆਰਸੇਲਰ ਮਿੱਤਲ ਵੱਲੋਂ ਤਿੰਨ ਦੀ ਨਿਯੁਕਤੀ