ਮੁੱਖਪੰਨਾ > ਖਬਰ ਸੰਸਾਰ > ਵਪਾਰ > ਵਪਾਰ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਮਰੀਕਾ 'ਚ ਭੰਡਾਰ ਵੱਧਣ ਨਾਲ ਕੱਚਾ ਤੇਲ ਘਟਿਆ
ਵਾਰਤਾ
ਡਾਲਰ ਦੇ ਮਜ਼ਬੂਤੀ ਫੜਣ ਅਤੇ ਅਮਰੀਕਾ ਵਿੱਚ ਭੰਡਾਰ ਵੱਧਣ ਦੀਆਂ ਖ਼ਬਰਾਂ ਦੌਰਾਨ ਅੰਤਰਰਾਸ਼ਟਰੀ ਬਜ਼ਾਰ ਵਿੱਚ ਅੱਜ ਕੱਚਾ ਤੇਲ ਰਿਕਾਰਡ 120 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ 117 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬੋਲਿਆ ਗਿਆ।

ਅਮਰੀਕਾ ਵਿੱਚ ਕੱਚਾ ਤੇਲ ਜੂਨ ਦੇ ਕਰਾਰ ਦੇ ਲਈ 117.45 ਡਾਲਰ ਪ੍ਰਤੀ ਬੈਰਲ ਰਿਹਾ ਜਦੋਂਕਿ ਕੱਲ ਇਹ ਰਿਕਾਰਡ 119.90 ਡਾਲਰ ਦੀ ਉਚਾਈ ਤੇ ਪਹੁੰਚਿਆ ਸੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਯੂਰੋ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਕੱਚੇ ਤੇਲ ਵਿੱਚ ਨਰਮੀ ਰਹੀ। ਤੇਲ ਦੇ ਸਭ ਤੋਂ ਵੱਡੇ ਉੱਪਭੋਗਤਾ ਅਮਰੀਕਾ ਵਿੱਚ 24 ਲੱਖ ਬੈਰਲ ਦਾ ਭੰਡਾਰ ਹੋਣ ਦੀ ਖ਼ਬਰ ਨਾਲ ਵੀ ਕੱਚੇ ਤੇਲ ਵਿੱਚ ਮੰਦੀ ਆਈ ਹੈ।
ਹੋਰ ਵੀ
ਰਿਲਾਇੰਸ ਮਨੀ ਦਾ ਤ੍ਰਿਵੇਣੀ ਗਰੁੱਪ ਨਾਲ ਗੱਠਜੋੜ
ਆਰਸੇਲਰ ਮਿੱਤਲ ਵੱਲੋਂ ਤਿੰਨ ਦੀ ਨਿਯੁਕਤੀ
ਇੰਡੀਅਨ ਬੈਂਕ ਨੇ 1,01.274 ਕਰੋੜ ਰੁੱਪਏ ਦਾ ਕਾਰੋਬਾਰ ਕੀਤਾ
ਭਾਰਤੀ ਕਾਰਪੋਰੇਟਡ ਕੰਪਨੀ ਲਈ ਸੁਰੱਖਿਆ ਚਿੰਤਾ ਦਾ ਮੁੱਦਾ
ਭਾਰਤ ਨੂੰ ਪੰਜ ਅਰਬ ਡਾਲਰ ਦਾ ਨੁਕਸਾਨ
ਮਾਰੂਤੀ ਦਾ ਸ਼ੁਧ ਲਾਭ ਘੱਟਿਆ