ਮੁੱਖਪੰਨਾ > ਖਬਰ ਸੰਸਾਰ > ਵਪਾਰ > ਵਪਾਰ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇੰਡੀਅਨ ਬੈਂਕ ਨੇ 1,01.274 ਕਰੋੜ ਰੁੱਪਏ ਦਾ ਕਾਰੋਬਾਰ ਕੀਤਾ
ਭਾਸ਼ਾ
ਸਰਵਜਨਕ ਖੇਤਰ ਦੇ ਕਰਜ਼ਦਾਤਾ ਇੰਡੀਅਨ ਬੈਂਕ ਨੇ ਕਿਹਾ ਕਿ ਵਿੱਤੀ ਸਾਲ 2007-08 'ਚ ਉਸ ਨੇ ਇੱਕ ਉਪਲੱਬਧੀ ਦੇ ਤਹਿਤ 1,00,000 ਕਰੋੜ ਰੁੱਪਏ ਦੇ ਕਾਰੋਬਾਰ ਨੂੰ ਪਾਰ ਕੀਤਾ ਹੈ.

ਇੰਡੀਅਨ ਬੈਂਕ ਦੇ ਪ੍ਰਧਾਨ ਐਮ.ਐਸ.ਸੁੰਦਰਰਾਜਨ ਨੇ ਪੱਤਰਕਾਰਾਂ ਨੇ ਵਿੱਤੀ ਨਤੀਜਿਆਂ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਬੈਂਕ ਨੇ ਵਿੱਤੀ ਸਾਲ 2007-08 ਦੇ ਸਮਾਪਤ ਹੋਣ ਤੱਕ 32.22 ਫ਼ੀਸਦੀ ਦੇ ਵਾਧੇ ਨਾਲ 01,274 ਕਰੋੜ ਰੁੱਪਏ ਦਾ ਕਾਰੋਬਾਰ ਹਾਸਿਲ ਕੀਤਾ ਹੈ.

ਬੈਂਕ ਨੇ ਦੱਸਿਆ ਕਿ ਸਮੀਖਿਅਧੀਨ ਵਿੱਤੀ ਸਾਲ 'ਚ ਉਸ ਨੇ 32.77 ਫ਼ੀਸਦੀ ਦੇ ਵਾਧੇ ਦੇ ਨਾਲ 1,008 ਕਰੋੜ ਰੁੱਪਏ ਦਾ ਰਿਕਾਰਡ ਮੁਨਾਫ਼ਾ ਵੀ ਅਰਜਿਤ ਕੀਤਾ ਹੈ.
ਹੋਰ ਵੀ
ਭਾਰਤੀ ਕਾਰਪੋਰੇਟਡ ਕੰਪਨੀ ਲਈ ਸੁਰੱਖਿਆ ਚਿੰਤਾ ਦਾ ਮੁੱਦਾ
ਭਾਰਤ ਨੂੰ ਪੰਜ ਅਰਬ ਡਾਲਰ ਦਾ ਨੁਕਸਾਨ
ਮਾਰੂਤੀ ਦਾ ਸ਼ੁਧ ਲਾਭ ਘੱਟਿਆ
ਮਹਿੰਗੇ ਹੋਣਗੇ ਰਬੜ ਦੇ ਉਤਪਾਦ
ਮਥੁਰਾ 'ਚ ਕਣਕ ਦਾ ਨਜ਼ਾਇਜ ਕਾਰੋਬਾਰ
20.5 ਅਰਬ ਡਾਲਰ ਦਾ ਕੱਪੜਾ ਨਿਰਯਾਤ