ਖਬਰਾਂ | ਵਪਾਰ | ਆਈਟੀ | ਕਰੀਅਰ | ਬਹਿਸ | ਆਮ ਚੋਣਾਂ 2009
ਮੁੱਖਪੰਨਾ » ਖਬਰ ਸੰਸਾਰ (Punjabi News)
parliament
ND
ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਵੀ ਹੰਗਾਮਾ
ਸੰਸਦ ਦੇ ਸਰਦ ਰੁੱਤ ਇਜਲਾਸ ਦਾ ਦੂਜਾ ਦਿਨ ਵੀ ਹੰਗਾਮੇਦਾਰ ਰਿਹਾ। ਵਿਰੋਧੀ ਧਿਰ ਨੇ ਸਰਕਾਰ 'ਤੇ ਗੰਨਾ ਕਿਸਾਨਾਂ ਨਾਲ ਧੋਖਾ ਕਰਨ ਦਾ ਆਰੋਪ ਲਗਾਇਆ। ਦਰਅਸਲ ਉੱਤਰ ਪ੍ਰਦੇਸ਼ ਦੇ ਕਿਸਾਨ ਸਰਕਾਰ ਨੂੰ ਗੰਨੇ ਦਾ ਖਰੀਦ ਮੁੱਲ ਵਧਾਉਣ ਦੀ ਮੰਗ ਕਰ ਰਹੇ ਹਨ। ਗੰਨਾ ਕਿਸਾਨਾਂ ਦੇ ਮੁੱਦੇ 'ਤੇ ਲੋਕਸਭਾ ਅਤੇ ਰਾਜਸਭਾ ਦੋਵਾਂ ਵਿੱਚ ਵਿਰੋਧੀ ਧਿਰ ਨੇ ਖੂਬ ਹੰਗਾਮਾ ਕੀਤਾ। ਵਿਰੋਧੀ ਧਿਰ ਨੇ ਸਰਕਾਰ 'ਤੇ ਗੰਨਾ ਕਿਸਾਨਾਂ ਨਾਲ ਧੋਖਾ ਕਰਨ ਦਾ ਆਰੋਪ ਲਗਾਇਆ।
ਖਬਰਾਂ
ਕਿੰਗਫਿਸ਼ਰ ਨੂੰ ਸਭ ਤੋਂ ਜਿਆਦਾ ਨੁਕਸਾਨ
ਨਵੀਂ ਦਿੱਲੀ - ਵਿਜੈ ਮਾਲੀਆ ਦੀ ਅਗਵਾਈ ਵਾਲੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ 2008-09 ਦੇ ਦੌਰਾਨ 1602 ਕਰੋੜ ਰੁਪਏ ਦੇ ਘਾਟੇ ਦੇ ਨਾਲ ਨੁਕਸਾਨ ਦਰਜ ਕਰਨ ਵਾਲੀਆਂ ਕੰਪਨੀਆਂ ਵਿੱਚ ਅੱਵਲ ਰਹੀ ਹੈ। ਉਸ ਤੋਂ ਬਾਅਦ 1032 ਕਰੋੜ ਰੁਪਏ ਦੇ ਨਾਲ ਜੈਟ ਏਅਰਵੇਜ਼ ਦੂਜੇ ਨੰਬਰ ...
ਖਬਰਾਂ
ਦੇਸ਼ 'ਚ ਦਾਲਾਂ ਦੀ ਉਪਜ ਬਹੁਤ ਘੱਟ
ਨਵੀਂ ਦਿੱਲੀ - ਸਰਕਾਰ ਨੇ ਅੱਜ ਦੱਸਿਆ ਕਿ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਦੇਸ਼ 'ਚ ਦਾਲਾਂ ਦੀ ਉਪਜ ਬਹੁਤ ਘੱਟ ਹੈ। ਖੇਤੀ ਰਾਜ ਮੰਤਰੀ ਪ੍ਰੋ ਕੇਵੀ ਥਾਮਸ ਨੇ ਅੱਜ ਰਾਜਸਭਾ ਵਿੱਚ ਆਰਸੀ ਸਿੰਘ ਦੇ ਪ੍ਰਸ਼ਨ ਦੇ ਲਿਖਿਤ ਉੱਤਰ ਵਿੱਚ ਦੱਸਿਆ ਕਿ ਭਾਰਤ ਵਿੱਚ ਸਾਲ 2007-08 ਵਿੱਚ ਦਲਹਨ ਉਤਪਾਦਨ 625 ਕਿਗ੍ਰਾ ਪ੍ਰਤੀ ਹੈਕਟੇਅਰ ...
osama
WD
WD
ਸ਼ਾਂਤੀ ਦੂਤ ਬਣਨਾ ਚਾਹੁੰਦਾ ਹੈ ਓਸਾਮਾ ਦਾ ਪੁੱਤ
ਅੰਤਰਰਾਸ਼ਟਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਪੁੱਤ ਸੰਯੁਕਤ ਰਾਸ਼ਟਰ ਦਾ ਸ਼ਾਂਤੀ ਦੂਤ ਬਣਨਾ ਚਾਹੁੰਦਾ ਹੈ। 9/11 ਦੇ ਅੱਤਵਾਦੀ ਹਮਲੇ ਨੂੰ ਲੈ ਕੇ ਉਹ ਦੁਖੀ ਹੈ। ਉਮਰ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਹੋਣਹਾਰ ਰਾਜਨੇਤਾ ਬਣ ਸਕਦਾ ਹਾਂ। 'ਨਿਊ ਸਟੇਟਮੈਨ' ਮੈਗਜ਼ੀਨ ਨੇ ਲਾਦੇਨ ਦੇ ਪੁੱਤ ਉਮਰ ਬਿਨ ਲਾਦੇਨ ਦੇ ਹਵਾਲੇ ਨਾਲ ਦੱਸਿਆ ਕਿ ਉਸਦੇ ਪਿਤਾ ਦੇ ਲੜਾਕਿਆਂ ਨੇ ਉਸ ਨੂੰ ਵੀ ਹਥਿਆਰ ਚੁੱਕਣ ਦੀ ਸਲਾਹ ਦਿੱਤੀ ਸੀ, ਪਰ ਉਸਨੇ ਅਪ੍ਰੈਲ 2001 ...
• ਸ਼ੇਅਰ ਬਜ਼ਾਰ ਵਿੱਚ ਕਮਜੋਰੀ • ਫਰਵਰੀ ਤੋਂ ਚਾਲੂ ਹੋਵੇਗਾ ਸੂਰਿਆ ਰੌਸ਼ਨੀ ਦਾ ਪਲਾਂਟ
• ਆਰਬੀਆਈ ਦੀ ਮਨੀ ਚੇਂਜਰਸ ਨੂੰ ਹਿਦਾਇਤ • ਹੋਂਡਾ ਜਨਵਰੀ 'ਚ ਲਾਂਚ ਕਰੇਗੀ 100 ਸੀਸੀ ਬਾਈਕ
• ਕਪਾਹ ਮੁੜ ਜ਼ਰੂਰੀ ਵਸਤਾਂ ਦੀ ਸੂਚੀ 'ਚ ਸ਼ਾਮਿਲ • ਸਟੇਟ ਬੈਂਕ ਆਫ਼ ਮੈਸੂਰ ਨੂੰ ਰੁੱਪਏ ਜੁਟਾਉਣ ਦੀ ਮੰਜੂਰੀ