ਜਿਨ੍ਹਾਂ ਲੋਕਾਂ ਕੋਲ ਯੋਗਾ ਲਈ ਸਮਾਂ ਨਹੀਂ ਹੈ ਜਾਂ ਇਸ ਲਈ ਸਮਾਂ ਨਹੀਂ ਕੱਢ ਪਾਉਂਦੇ, ਉਹ ਸਵੇਰੇ-ਸਵੇਰੇ ਸੈਰ 'ਤੇ ਨਿਕਲ ਜਾਂਦੇ ਹਨ। ਸੈਰ ਕਰਦੇ-ਕਰਦੇ ਉਹ ਯੋਗਾ ਵੀ ਕਰਦੇ ਹਨ ਅਤੇ ਵਧੇਰੇ ਫਾਇਦਾ ਲੈਂਦੇ ਹਨ। ਟਹਿਲਣ ਦਾ ਮਤਲਬ ਹੱਥ ਹਿਲਾ ਕੇ ਨਿਕਲਣਾ ਨਹੀਂ ਹੈ। ਜੇਕਰ ਟਹਿਲਦੇ ਹੋਏ ਉਹ ਯੋਗਾ ਵੀ ਕਰਨ ਤਾਂ ਜਿਥੇ ਕਸਰਤ ਹੁੰਦੀ ਹੈ ਉਥੇ ਮਨੋਰੰਜਨ ਵੀ ਨਾਲ ਹੁੰਦਾ ਹੈ।
ਵੈਸੇ ਤਾਂ ਯੋਗਾ ਸ਼ਾਂਤ ਵਾਤਾਵਰਨ ਵਿਚ ਹੀ ਕਰਨਾ ਚਾਹੀਦਾ ਹੈ ਪਰ ਜੇਕਰ ਟਹਿਲਦੇ ਹੋਏ ਵੀ ...