ਮੁੱਖਪੰਨਾ >  ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਵਿਸਾਖੀ
visakhi
ਵਿਸਾਖੀ ਦਾ ਤਿਉਹਾਰ WD
ਵਿਸਾਖੀ ਦਾ ਤਿਉਹਾਰ

ਸਦੀਆਂ ਤੋਂ ਪੰਜਾਬ ਖੇਤੀ ਪ੍ਰਧਾਨ ਸੂਬਾ ਰਿਹਾ ਹੈ। ਇਸ ਪੰਜ ਦਰਿਆਵਾਂ ਦੀ ਧਰਤੀ ਉੱਤੇ ਖੇਤੀ ਦਾ ਵਿਕਾਸ ਕੋਈ 3,000 ਸਾਲ ਤੋਂ ਪਹਿਲਾਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਇੱਥੋਂ ਦੇ ਵਸਨੀਕ ਪਸ਼ੂ ਪਾਲਕਾਂ ਦੇ ਨਾਲ-ਨਾਲ ਫਸਲਾਂ ਉਗਾਉਣ ਵੱਲ ਚੇਤੰਨ ਹੋ ਗਏ ਸਨ। ਉਹਨਾਂ ਹੀ ਸਮਿਆਂ 'ਚ ਸਿੰਧ ਘਾਟੀ ਦੀ ਸਭਿਅਤਾ ਹੜ੍ਹਪਾ ਅਤੇ ਮਹਿੰਦਜੋਦੜੋ ਦੇ ਖੰਡ ਰਾਤਾਂ ਵਿੱਚੋਂ ਫਸਲਾਂ ਨੂੰ ਖਾਦ-ਖੁਰਾਕਾਂ ਲਈ ਪੈਦਾ ਕਰਨ ਦੇ ਗਿਆਨ ਦੇ ਭਰਪੂਰ ਸਬੂਤ ਮਿਲਦੇ ਹਨ। ਖੇਤੀ ਦੇ ਵਿਕਾਸ ਨੇ ਹੀ ਫਿਰਕੂ ਕਬੀਲਿਆਂ ਨੂੰ ਦਰਿਆਵਾਂ ਘਾਟੀਆਂ ਦੇ ਜਰਖੇਜ਼ ਖਿੱਤਿਆਂ ਵਿੱਚ ਟਿਕ ਕੇ ਰਹਿਣ ਲਈ ਮਜਬੂਰ ਕੀਤਾ ਸੀ, ਜਿਸ ਨਾਲ ਹੀ ਸਭਿਅਤਾ ਕਲਚਰ, ਬੋਲੀ ਅਤੇ ਸਮਾਜ ਦੇ ਹੋਰ ਪਹਿਲੂਆਂ ਦਾ ਵਿਕਾਸ ਵੀ ਹੋਇਆ। ਖੇਤੀ-ਬਾੜੀ ਦੇ ਰੁਝਾਨ ਤੋਂ ਹੀ ਪਿੰਡ, ਕਸਬੇ, ਸ਼ਹਿਰ ਸੂਬੇ ਅਤੇ ਦੇਸ਼ ਵਿਆਪੀ

ਅੱਗੇ ਪੜ੍ਹੋ  
ਵੈਬ ਦੁਨੀਆ ਵਿਸ਼ੇਸ
WD
 
ਵਿਸਾਖੀ ਮੇਲੇ 'ਤੇ ਭਾਰੂ ਰਾਜਨੀਤੀ
ਕਣਕ ਦੀ ਵਾਢੀ ਦੇ ਬਾਅਦ ਪੰਜਾਬ ਦੀ ਧਰਤੀ ਉੱਤੇ ਲੱਗਣ ਵਾਲਾ ਵਿਸਾਖੀ ਦਾ ਮੇਲਾ ਹੁਣ ਪਹਿਲਾਂ ਵਾਂਗ ਭਰਦਾ ਨਹੀਂ, ਇਸ ਮੇਲੇ ਵਿੱਚ ਪਹਿਲਾਂ ਵਾਂਗ ਰੌਣਕ ਨਹੀਂ ਲੱਗਦੀ, ਅਜਿਹੀ ਗੱਲ ਨਹੀਂ ਕਿ ਮੇਲਾ ਬਿਲਕੁਲ ਖ਼ਤਮ ਹੀ ਹੋ ਗਿਆ, ਹਾਂ ਪਰ ਪਹਿਲਾਂ ਵਾਲੀ ਗੱਲ ਨਹੀਂ ਰਹੀ, ਮੇਲਾ ਵੇਖਣ ਦਾ ਚਾਅ ਜੋ ਪਹਿਲਾਂ ਲੋਕਾਂ ਦੇ ਮਨਾਂ ਵਿੱਚ ਹੁੰਦਾ ਸੀ, ਉਹ ਅੱਜਕੱਲ੍ਹ ਨਹੀਂ ਵੇਖਣ ਨੂੰ ਮਿਲਦਾ. ਇੱਕ ਵੇਲਾ ਸੀ ਜਦੋਂ ਕਿਸਾਨ ਤੂੜੀ ਤੰਦ ਸਾਂਭਕੇ ਸੋਹਣੇ ਕੁੜਤੇ ਚਾਦਰੇ ਪਾਕੇ ਛਮਲੇ ਵਾਲੀਆਂ ਪੱਗਾਂ ਬੰਨ੍ਹਕੇ ਹੱਥ 'ਚ ਖੁੰਡੇ ਫੜ੍ਹਕੇ ਮੇਲਾ ਵੇਖਣ ਜਾਇਆ
ਅੰਮ੍ਰਿਤ ਦੀ ਭੇਂਟਾ
ਸਿੱਖਾਂ ਨੂੰ ਸਿੱਖਿਆ
ਧੰਨ ਗੁਰੂ ਧੰਨ ਪੰਜ ਪਿਆਰੇ
ਬ੍ਰਾਹਮਣ ਦੀ ਪ੍ਰੀਖਿਆ
ਫਤਿਹ ਪੱਤਰ ਦੇ ਕੁੱਝ ਅੰਸ਼
ਸਿੰਘ ਸੂਰਮਾ ਬਾਬਾ ਦੀਪ ਸਿੰਘ
ਫੋਟੋ ਗੈਲਰੀ
ਵਿਵਿਧ
ਆਪੇ ਗੁਰੂ ਚੇਲਾ
ਮਸੰਦਾ ਲਈ ਸਮਝਾਇਸ਼
ਦਸਤਾਰ ਮਨੋਵਿਗਿਆਨ
ਸਵਾ ਲਾਖ ਤੇ ਏਕ ਲੜਾਉਂ
ਕੇਸਗੜ੍ਹ ਸਾਹਿਬ
ਸਿੱਖਾਂ ਨੂੰ ਉਪਦੇਸ਼
ਕੀ ਹੈ ਖਾਲਸਾ ਪੰਥ
ਗੁਰੂ ਸਾਹਿਬ ਦੁਆਰਾ ਦੱਸੀਆਂ ਕੁਰਹਿਤਾਂ
ਰਾਗੁ ਆਸਾ, ਪਾਤਸ਼ਾਹੀ ਪਹਿਲੀ
ਦਰਸ਼ਨ ਪਿਆਸੀ ਦਿਣਸ ਰਾਤ
ਅੰਮ੍ਰਿਤ ਸੰਸਕਾਰ
ਹੋਰ ਵੀ
ਪਿੱਛਲੇ ਸੰਦਰਭ
11
Apr