ਮੁੱਖਪੰਨਾ >  ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉੱਤਸਵ
prakash utsav
ਅਵਤਾਰ ਧਾਰਨ ਕਰਨ ਦਾ ਕਾਰਨ WD
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਿਮਰ ਅਗਿਆਨ ਦੇ ਹੜ ਵਿੱਚ ਰੁੜੇ ਜਾ ਰਹੇ ਸੰਸਾਰ ਨੂੰ ਉਬਾਰਨ ਲਈ ਕਲੀਕਾਲ ਅੰਦਰ ਆ ਕੇ ਅਵਤਾਰ ਧਾਰਿਆ। ਇਸ ਧੁੰਧ ਰੋਗ ਨੂੰ ਦੂਰ ਕਰਨ ਲਈ ਅਜਿਹਾ ਅਧਿਭੁਤ ਅੰਜਨ ਅਮਰਕਲਾ ਦੁਆਰਾ ਰੋਗੀ ਸੰਸਾਰਿਆਂ ਪ੍ਰਤੀ ਨਿਛਾਵਰ ਕੀਤਾ ਕਿ ਇਸ ਔਖਧਿ ਸੰਪੰਨ ਅਮਰਕਲਾ ਨੇ ਸੁਗਮ ਹੀ ਭਰਮ ਦੇ ਛਉੜ ਕੱਟ ਦਿੱਤੇ। ਕੈਸੀ ਅਚਰਜ ਔਖਧੀ ਹੈ ਤੇ ਕੈਸਾ ਅਦੁਤੀ ਅੰਜਨ ਹੈ ਕਿ ਜਿਸ ਨੂੰ ਗੁਰੂ ਨਾਨਕ ਦੇਵ ਰੂਪੀ, ਗੁਰੂ ਸਰੂਪ ਸੋਮੇ ਤੋਂ ਨਿਕਲੀ ਗੁਰਬਾਣੀ ਇਸ ਤਰਾਂ ਨਿਰੂਪਣ ਕਰਦੀ ਹੈ। ਬੱਸ ਇਹ ਅਲੌਕਿਕ ਅੰਜਨ,ਇਹ ਅਧਿਭੁਤ ਨਾਮ ਹੈ, ਜਿਸ ਅਮਰ ਪਦਾਰਥ ਦੇ ਭੁੰਚਿਆ ਤੇ ਰੋਗੀ ਦੇ ਹਿਰਦੇ ਅੰਦਰ ਪ੍ਰਵੇਸ਼ ਹੋਣ ਕਰਕੇ ਅਗਿਆਨ- ਅੰਧੇਰ ਬਿਨਾਸ਼ ਹੋ ਜਾਂਦਾ ਹੈ ਤੇ ਕਰੋੜਾਂ ਸੂਰਜਾਂ ਦੇ ਓਜਿਆਰਿਆਂ ਸਮਾਨ ਦਿੱਬ ਜੋਤਿ ਦਾ ਪ੍ਰਕਾਸ਼ ਹੋ ਜਾਂਦਾ ਹੈ।
ਅੱਗੇ ਪੜ੍ਹੋ  
ਵੈਬ ਦੁਨੀਆ ਵਿਸ਼ੇਸ
ਪ੍ਰਕਾਸ਼ ਉਤਸਵ
PTI PTI
 
ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਮੁਲਾਕਾਤ
ਸਵਾਲ : ਕਵਨ ਤੁਮੇ ਕਿਆ ਨਾਮ ਤੁਮਾਰਾ ਕਉਨ ਮਾਰਗ ਕਉਨ ਸੁਆਉ ਜਵਾਬ : ਘਟਿ ਘਟਿ ਬੈਸਿ ਨਿਰੰਤਰ ਰਹੀਐ ਚਾਲਹਿ ਸਤਿਗੁਰ ਭਾਏ ਸਵਾਲ : ਕਹ ਬੈਸਹੁ ਕਹ ਰਹੀਐ ਬਾਲੇ ਕਹਾ ਆਵਹੁ ਕਹ ਜਾਹੋ? ਨਾਨਕ ਬੋਲੇ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ਜਵਾਬ : ਸਹਜੇ ਆਏ ਹੁਕਮ ਸਿਧਾਇ ਨਾਨਕ ਸਦਾ ਰਜਾਇ ਸਵਾਲ : ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ, ਬੀਚਾਰੋ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰਦੁਆਰੋ ਜਵਾਬ : ਇਹ ਮਨ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ਸਵਾਲ : ਕਵਨ ਸੁ ਗੁਪਤਾ ਜਵਾਬ : ਘਟਿ ਘਟਿ ਗੁਪਤਾ ਸਵਾਲ : ਕਵਨ ਸੁ ਮੁਕਤਾ ਜਵਾਬ : ਗੁਰਮੁਖਿ ਮੁਕਤਾ
ਜਗਤ ਗੁਰੂਬਾਬਾ
ਸੰਤ ਗੁਰੂ- ਗੁਰੂ ਨਾਨਕ
ਸੋਈ ਮੌਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ
ਪ੍ਰੇਮਾ ਭਗਤੀ
ਸੁਭਾਗਾ ਜੀ
ਤੂ ਦਰੀਆਉ ਦਾਨਾ ਬੀਨਾ ਮੈ ਮਛਲੀ ਕੈਸੇ ਅੰਤੁ ਲਹਾ
ਫੋਟੋ ਗੈਲਰੀ
ਵਿਵਿਧ
ਕੀਰਤਨ ਰਾਗ
ਵਲੀ ਕੰਧਾਰੀ
ਭਗਤ ਦੀ ਛਪਰੀ
ਧੰਨ ਬਾਬਾ ਬੁੱਢਾ ਜੀ
ਜੀਵਨ ਦਾ ਮੂਲ ਸਿਧਾਂਤ
ਬਾਬਾ ਦੇਖੈ ਧਿਆਨ ਧਰਿ
ਹਰ ਕਣ ਵਿੱਚ ਹੈ ਪਰਮਾਤਮਾ
ਮੰਨੇ ਕੀ ਗਤਿ ਕਹੀ ਨਾ ਜਾਇ
ਸਭ ਤੇ ਵੱਡਾ ਸਤਿਗੁਰ ਨਾਨਕ
ਮਿਹਰਬਾਨ ਸਾਹਿਬ ਮੇਰਾ ਮਹਿਰਬਾਨ
ਗੁਰੂ ਜੀ ਦੇ ਜਨਮ ਅਤੇ ਬਚਪਨ ਦੇ ਕੁਝ ਕੌਤਕ
ਹੋਰ ਵੀ
ਪਿੱਛਲੇ ਸੰਦਰਭ
12
Nov
11
Nov