ਮੁੱਖਪੰਨਾ >  ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਝਲਕੀਆਂ 2008
Mumbai  attack
ਜਖਮ ਦੇ ਗਿਆ ਕਾਲਾ ਸਾਇਆ PTI
ਸਾਲ 2008 ਹਮੇਸ਼ਾ ਇੱਕ ਕਾਲੇ ਸਾਏ ਦੇ ਰੂਪ ਵਿੱਚ ਜਾਣਿਆ ਜਾਵੇਗਾ। ਇਸ ਸਾਲ ਨੇ ਅੱਤਵਾਦ ਦੇ ਭਿਆਨਕ ਸਾਏ ਨੂੰ ਦੁਨੀਆ ਤੇ ਗਹਿਰਾਉਂਦੇ ਦੇਖਿਆ ਹੈ ਤਾਂ ਇੱਕ ਅਛੇਤ ਵਿਅਕਤੀ ਨੂੰ ਮਹਾਂਸ਼ਕਤੀ ਅਮਰੀਕਾ ਦਾ ਸ਼ਕਤੀਮਾਨ ਹੁੰਦੇ ਦੇਖਿਆ ਹੈ। ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਇਰਾਕ ਵਿੱਚ ਇੱਕ ਮਹਾਂਸ਼ਕਤੀ ਦੇ ਰਾਸ਼ਟਰਪਤੀ ਦੀ ਵਿਦਾਈ ਵੀ ਕਾਲੇ ਜੁੱਤੇ ਸੁੱਟ ਕੇ ਕੀਤੀ ਗਈ ਤਾਂ ਆਰਥਿਕ ਮੰਦੀ ਨੇ ਵੀ ਆਪਣੀ ਕਾਲੀ ਛਾਂ ਨਾਲ ਹਰ ਆਮ ਅਤੇ ਖਾਸ ਨੂੰ ਡਰਾਇਆ। ਅਮਰੀਕਾ ਵਿੱਚ ਇੱਕ ਅਛੇਤ ਅਤੇ ਮੁਸਲਿਮ ਪਿਤਾ ਦੀ ਸੰਤਾਨ ਬਰਾਕ ਓਬਾਮਾ ਦਾ ਰਾਸ਼ਟਰਪਤੀ ਚੁਣਿਆ ਜਾਣਾ ਅਤੇ ਵਿਸ਼ਵ ਦੀ ਅਰਥਵਿਵਸਥਾ ਤੇ ਆਰਥਿਕ ਮੰਦੀ ਦੀ ਮਾਰ ਅਜਿਹੀਆਂ ਘਟਨਾਵਾਂ ਹਨ, ਜਿਸ ਨੇ ਪੂਰੀ ਦੁਨੀਆ ਨੂੰ ਪ੍ਰਤੱਖ ਰੂਪ ਨਾਲ ਪ੍ਰਭਾਵਿਤ ਕੀਤਾ ਹੈ। ਇਹ ਦੋਵੇਂ ਘਟਨਾਵਾਂ ਸਾਡੀਆਂ ਵਰਤਮਾਨ ਅਤੇ ਆਉਣ ਵਾਲੀਆਂ ਪੀੜੀਆਂ ਤੇ ਅਮਿੱਟ ਛਾਪ ਛੱਡਣਗੀਆਂ।
ਅੱਗੇ ਪੜ੍ਹੋ  
ਵੈਬ ਦੁਨੀਆ ਵਿਸ਼ੇਸ
IFM IFM
 
ਸ਼ੁਭ ਰਿਹਾ ਬਾਲੀਵੁੱਡ ਨਵੇਂ-ਨਵੇਲਿਆਂ ਲਈ
ਬਾਲੀਵੁੱਡ ਦੇ ਨਵੇਂ ਨਵੇਲਿਆਂ ਲਈ ਸਾਲ 2008 ਖਾਸਾ ਚੰਗਾ ਰਿਹਾ। ਉਹ ਸਿਨੇਮਾ ਦੇ ਰੂਪਹਲੇ ਪਰਦੇ ਤੇ ਆਪਣੀ ਮੌਜੂਦਗੀ ਦਰਜ ਕਰਾਉਣ ਦੇ ਨਾਲ ਹੀ ਬਾਕਸ ਆਫਿਸ ਤੇ ਵੀ ਆਪਣੀ ਸਫ਼ਲਤਾ ਦੇ ਝੰਡੇ ਗੱਡਣ ਵਿੱਚ ਕਾਮਯਾਬ ਰਹੇ। ਬਾਲੀਵੁੱਡ ਵਿੱਚ ਇਸ ਸਾਲ ਕਦਮ ਰੱਖਣ ਵਾਲੇ ਸਾਰੇ ਨਵੇਂ ਚਿਹਰੇ ਸਫ਼ਲ ਨਹੀਂ ਰਹੇ, ਕੁਝ ਨੂੰ ਭਾਰੀ ਧੂਮ-ਧੜੱਕੇ ਨਾਲ ਰੂਪਹਲੇ ਪਰਦੇ ਤੇ ਪੇਸ਼ ਕੀਤਾ ਗਿਆ, ਪਰ ਇੱਕ ਫਿਲਮ ਤੋਂ ਬਾਅਦ ਹੀ ਉਹਨਾਂ ਦਾ ਨਸ਼ਾ ਉੱਤਰ ਗਿਆ ਅਤੇ ਉਹਨਾਂ ਨੂੰ ਦਰਸ਼ਕਾਂ ਦੀ ਕੁਝ ਖਾਸ ਤਵੱਜੋਂ ਹਾਸਿਲ ਨਹੀਂ ਹੋਈ। ਆਮਿਰ ਖਾਨ...
ਵਿਕਾਸ ਨੂੰ ਵੋਟ,ਪ੍ਰਾਪੇਗੰਡੇ ਨੂੰ ਮਾਰ
ਨਰਮ-ਗਰਮ ਰਹੀ 2008 ਦੀ 'ਸਿਹਤ'
ਸੱਚਖੰਡ ਗਮਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਬਿਗ ਬੈਂਗ ਮਹਾਂਪ੍ਰਯੋਗ ਦਾ ਸਾਲ
ਸਿੱਖਿਆ ਜਗਤ ਅਤੇ ਸਾਲ 2008
ਓਬਾਮਾ ਲਈ ਕਿਸ ਤਰ੍ਹਾਂ ਦਾ ਰਹੇਗਾ 2009
ਸਾਲ 2008 ਦੀਆਂ ਝੱਲਕੀਆਂ
ਵਿਵਿਧ
ਜੀਵ ਮਿਲਖਾ ਰਹੇ ਭਾਰਤੀ ਗੋਲਫ ਦੇ ਕਿੰਗ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤਕ ਪੱਖ
ਪੰਜ ਰਾਜਾਂ ਦੇ ਵਿਧਾਨਸਭਾ ਚੋਣ ਨਤੀਜੇ
ਮੁੰਬਈ ਹਮਲਿਆਂ 'ਚ 183 ਲੋਕਾਂ ਦੀ ਮੌਤ
ਕੀ ਗਾਂਧੀ,ਅਬਦੁਲਾ ਮਿਲਕੇ ਕੰਮ ਕਰਨਗੇ?
ਛੱਤੀਸਗੜ੍ਹ 'ਚ ਭਾਜਪਾ ਨੇ ਇਤਿਹਾਸ ਰੱਚਿਆ
ਬੀਤੇ ਵਰ੍ਹੇ ਨੈਨੋ ਨੇ ਕੀਤਾ ਪੱਛਮੀ ਬੰਗਾਲ ਨੂੰ ਟਾਟਾ
ਨੈਨੋ 'ਤੇ ਸਵਾਰੀ ਨਹੀਂ ਕਰ ਸਕੇ ਇਸ ਸਾਲ ਲੋਕ
ਅਕਸ਼ੈ ਨੇ ਛੱਡਿਆ ਡੇਅਰਡੇਵਿਲਸ ਦਾ ਸਾਥ
ਰੰਧਾਵਾ ਨੇ ਬਿਲਟ ਓਪਨ ਖਿਤਾਬ ਜਿੱਤਿਆ
ਗੁਜਰਾਤ ਨੂੰ ਨੰਬਰ ਵਨ ਬਣਾਵਾਂਗੇ-ਮੋਦੀ
ਹੋਰ ਵੀ
ਪਿੱਛਲੇ ਸੰਦਰਭ
29
Dec
27
Dec