ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਹੋਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਾਜੂ ਦੇ ਸ਼ਾਹੀ ਪਾਨ
ਸਾਮਗਰੀ : 250 ਗ੍ਰਾਮ ਕਾਜੂ ਦੇ ਪੀਸ, 250 ਗ੍ਰਾਮ ਚੀਨੀ, ਇੱਕ ਟੀ ਸਪੂਨ ਪਾਣੀ, ਥੋੜ੍ਹਾ ਜਿਹਾ ਕੇਸਰ, ਚਾਂਦੀ ਦੇ ਵਰਕ (ਸਿਲਵਰ ਫਾਈਲ)

ਵਿਧੀ : ਚੀਨੀ ਵਿੱਚ ਪਾਣੀ ਮਿਲਾ ਕੇ ਚਾਸ਼ਨੀ ਬਣਾਉ, ਕਾਜੂ ਨੂੰ ਪੀਸ ਕੇ ਪਾਉਡਰ ਬਣਾ ਲਉ। ਬਰਫ਼ੀ ਵਾਲੀ ਚਾਸ਼ਨੀ ਬਨਣ ਤੇ ਕੇਸਰੇ ਅਤੇ ਕਾਜੂ ਪਾਉਡਰ ਮਿਲਾਉ, ਇਸ ਨੂੰ ਚਿਕਨਾਈ ਲੱਗੀ ਥਾਲੀ ਵਿੱਚ ਰੱਖ ਦਉ।

ਹੱਥ ਨੂੰ ਗਿੱਲਾ ਕਰਕੇ ਸਤਹਾ ਨੂੰ ਚੀਕਣਾ ਇੱਕਸਾਰ ਕਰ ਲਉ, ਵਰਕ ਲਗਾ ਦਉ, ਜੰਮਣ ਤੇ ਪਾਨ ਦੇ ਸ਼ੇਪ ਵਿੱਚ ਬਰਫ਼ੀਆਂ ਕੱਟ ਲਓ ਅਤੇ ਹਰ ਪਾਨ ਤੇ ਭਿੱਜੀ ਕੇਸਰ ਨਾਲ ਇੱਕ-ਇੱਕ ਬਿੰਦੀ ਲਗਾ ਦਉ।
ਹੋਰ ਵੀ
ਸ਼ਾਹੀ ਠੰਡਾਈ
ਰੰਗੀਨ ਛੇਨਾ ਕਾਜੂ ਟਿੱਕੀ
ਰੰਗ ਬਿਰੰਗਾ ਪੁਲਾਵ
ਰੰਗੀਨ ਬੂੰਦੀ ਲੱਡੂ
ਰੰਗੀਨ ਖਾਂਡਵੀ
ਹੋਲੀ ਦੇ ਰੰਗਾਂ ਦਾ ਮਨ ਨਾਲ ਸਬੰਧ