ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਹੋਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰੰਗੀਨ ਬੂੰਦੀ ਲੱਡੂ
ਸਾਮਗਰੀ :
500 ਗ੍ਰਾਮ ਬਾਰੀਕ ਮਿੱਠੀ ਬੂੰਦੀ, 5-6 ਨਗ ਕਾਲਾ ਜਾਮ (ਛੋਟਾ ਸਾਈਜ). ਪਿਸਤਾ, ਗੁਲਾਬ ਕਤਰੀ(ਹਰੀ-ਪੀਲੀ-ਲਾਲ)

ਵਿਧੀ :
ਜਿੰਨੇ ਕਾਲੇ ਜਾਮ ਹਨ, ਓਨੇ ਹਿੱਸੇ ਬੂੰਦੀ ਦੇ ਕਰ ਲਉ. ਬੂੰਦੀ ਦੇ ਲੱਡੂ ਬਣਾਉ ਤੇ ਇੱਕ-ਇੱਕ ਕਾਲਾ ਜਾਮ ਇਸਦੇ ਅੰਦਰ ਰੱਖ ਲਉ, ਵਰਕ ਲਗਾਉ ਤੇ ਅੱਧਾ ਘੰਟਾ ਫ੍ਰਿਜ ਵਿੱਚ ਰੱਖ ਦਓ.

ਥੋੜ੍ਹੇ ਸਖਤ ਹੋਣ ਤੇ ਚਾਕੂ ਨਾਲ ਦੋ ਹਿੱਸੇ ਕਰ ਲਉ. ਵਿੱਚ ਪਿਸਤਾ ਤੇ ਗੁਲਾਬ ਕਤਰੀ ਨਾਲ ਸਜਾ ਕੇ 'ਰੰਗੀਨ ਬੂੰਦੀ ਦੇ ਲੱਡੂ' ਸਰਵ ਕਰੋ.
ਹੋਰ ਵੀ
ਰੰਗੀਨ ਖਾਂਡਵੀ
ਹੋਲੀ ਦੇ ਰੰਗਾਂ ਦਾ ਮਨ ਨਾਲ ਸਬੰਧ
ਹੋਲੀ ਖੇਡਣ ਤੋਂ ਪਹਿਲਾਂ ਵਰਤੋ ਸਾਵਧਾਨੀਆਂ
ਹੋਲਿਕਾ ਉਤਪਤੀ ਦੇ ਦੋ ਪ੍ਰਸੰਗ
ਹੋਲੀ ਦੀ ਧਮਾਲ
ਟਮਾਟਰਾਂ ਨਾਲ ਹੋਲੀ