ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਹੋਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੋਲੀ ਦੀ ਧਮਾਲ
ਉਸ ਦਿਨ ਸੂਰਜ ਚਾਚਾ ਆਪਣਾ ਲਾਲ ਰੰਗ ਬਿਖੇਰਦੇ ਹੋਏ ਹੌਲੀ ਹੌਲੀ ਨਿਕਲ ਰਹੇ ਸਨ ਕਿ ਟੀਨੂ ਉਠ ਖੜਿਆ। ਅੱਜ ਛੇਤੀ ਉਠਣ ਦਾ ਕਾਰਣ ਸੀ ਕਿ ਅੱਜ ਸੀ ਹੋਲੀ ਦਾ ਤਿਉਹਾਰ ਅਤੇ ਟੀਨੂ ਲੈਣਾ ਚਾਹੁੰਦਾ ਸੀ ਇਸ ਦਾ ਮਜਾ ਅਪਾਰ।

ਬਸ ਛੇਤੀ ਹੀ ਉਠੇ ਬੁਰਸ਼ ਕੀਤਾ ਅਤੇ ਦੁੱਧ ਪੀ ਕੇ ਬੈਠ ਗਏ। ਨਹਾਉਣਾ ਤਾਂ ਅੱਜ ਦੇਰ ਨਾਲ ਹੀ ਸੀ। ਹੋਲੀ ਜੋ ਸੀ। ਹੁਣ ਕੀ ਕਰੀਏ? ਮਾਂ ਤਾਂ ਸਵੇਰ ਤੋਂ ਹੀ ਪਕਵਾਨ ਬਣਾਉਣ ਵਿੱਚ ਲੱਗੀ ਹੋਈ ਸੀ, ਉਹਨਾਂ ਕੋਲ ਸਮਾਂ ਨਹੀਂ ਸੀ। ਸੋਚਿਆ ਕਿ ਕਰਾਂ? ਕਲ ਜੋ ਰੰਗਾ ਦਾ ਜੋ ਪੈਕੇਟ ਲਿਆਇਆ ਸੀ ਉਹ ਕੱਢ ਲਇਆ ਬਹੁਤ ਸਾਰੇ ਰੰਗ ਸਨ ਹਰਾ, ਗੁਲਾਬੀ,ਲਾਲ, ਪੀਲਾ, ਹਰਾ ਆਦਿ। ਪਿਚਕਾਰੀ ਵੀ ਸਪੇਸ਼ਲ ਸੀ ਉਹਨਾਂ ਦੀ, ਇਹ ਬਹੁਤ ਦੂਰ ਤਕ ਰੰਗ ਸਿੱਟਣ ਵਾਲੀ ਜੇ ਬੱਚ ਕੇ ਕੋਈ ਭੱਜਿਆ ਤੇ ਪਿਚਕਾਰੀ ਨਹੀਂ ਛੱਡੇਗੀ ਇਹ ਸੋਚ ਕੇ ਹਾਸਾ ਆ ਗਿਆ।

ਮਾਂ ਨੇ ਅਵਾਜ ਲਗਾਈ ਅਤੇ ਕਿਹਾ ਮੈਨੂੰ ਥਾਲਾਂ ਕੱਢ ਕੇ ਦੇ ਅਤੇ ਉਹ ਮਾਂ ਦੇ ਕੰਮ ਵਿੱਚ ਮਦਦ ਕਰਨ ਲਗ ਗਿਆ। ਹੋਲੀ ਹੋਲੀ ਸੂਰਜ ਨਿਕਲ ਆਇਆ। ਟੀਨੂ ਅਤੇ ਉਸ ਦੇ ਪਿਤਾਜੀ ਦੋਹਾਂ ਨੇ ਪੁਰਾਣਾ ਕੁੜਤਾ ਪਜਾਮਾ ਪਾ ਲਿਆ। ਪਿਤਾਜੀ ਦੇ ਮਿੱਤਰ ਵੀ ਆਉਣ ਵਾਲੇ ਹੋਣਗੇ ਟੀਨੂ ਨੇ ਸੋਚਿਆ ਅਤੇ ਉਨ੍ਹਾਂ ਤੋਂ ਪਹਿਲੇ ਤੇ ਮੇਰੀ ਟੋਲੀ ਆ ਜਾਵੇਗੀ, ਮੁੰਨੂ, ਟਿੰਕੁ, ਨੀਲੂ, ਟਿੰਮੀ ਅਤੇ ਉਨ੍ਹਾਂ ਦੇ ਸਾਰੇ ਗਵਾਂਡੀ ਅੱਜ ਤਾਂ ਸਾਰਿਆ ਦੇ ਨਾਲ ਬਹੁਤ ਮਸਤੀ ਹੋਵੇਗੀ।
ਹੋਰ ਵੀ
ਟਮਾਟਰਾਂ ਨਾਲ ਹੋਲੀ
ਇਸ ਤਰ੍ਹਾਂ ਉਤਾਰੋ ਹੋਲੀ ਦੇ ਰੰਗ
ਹੋਲੀ ਤੇ ਅਜਿਹਾ ਕਰਨ ਤੋਂ ਬਚੀਏ
ਹੋਲੀ ਦੇ ਰੰਗ ਲਾਹੁਣ ਵਾਲੇ ਉਬਟਣ
ਧੁਲੇਂਡੀ ਤੋਂ ਰੰਗ ਪੰਚਮੀ ਤੱਕ
ਹੋਲਿਕਾ ਉਤਸਵ