ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਬਜਟ 2008
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰੱਖਿਆ ਬਜ਼ਟ ਇੱਕ ਲੱਖ ਕਰੋੜ ਦੇ ਪਾਰ
ਵਾਰਤਾ
ਭਾਰਤ ਦੀ ਹਥਿਆਰਬੰਧ ਫ਼ੋਜ ਨੂੰ ਮਜਬੂਤ ਕਰਨ ਦੀ ਮੁਹਿੰਮ ਅਧੀਨ ਚੱਲ ਰਹੇ ਅਭਿਆਨ ਨੂੰ ਸਮਥਨ ਕਰਦਿਆਂ ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਪੇਸ਼ ਕੀਤੇ ਬਜ਼ਟ ਵਿੱਚ ਰੱਖਿਆ ਖਰਚ ਵਿੱਚ ਦਸ ਫ਼ੀਸਦੀ ਵਾਧੇ ਦਾ ਐਲਾਨ ਕਰ ਦਿੱਤਾ.ਅਜਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀਵਾਰ ਹੋਇਆ ਕਿ ਇਕ ਵਾਰ ਹੀ ਦਸ ਫ਼ੀਸਦੀ ਦਾ ਵਾਧਾ ਕਰ ਕੇ ਫ਼ੋਜ ਉੱਤੇ ਖਰਚ ਹੋਣ ਵਾਲੀ ਰਾਸ਼ੀ 1 ਲੱਖ ਕਰੋੜ ਦੇ ਅੰਕੜੇ ਤੋਂ ਪਾਰ ਚਲਾ ਗਿਆ.

ਰੱਖਿਆ ਬਜ਼ਟ ਵਿੱਚ ਅਜਿਹੇ ਸਮੇਂ ਵਾਧਾ ਕੀਤਾ ਗਿਆ ਹੈ ਜਦੋਂ ਥਲ,ਹਵਾਈ ਅਤੇ ਸਮੁੰਦਰੀ ਫ਼ੋਜ ਲੋਕ ਲੋੜੀਦੇ ਸਮਾਨ ਦੀ ਬਹੁਤ ਵੱਡੀ ਲਿਸਟ ਹੈ. ਸੈਨਾ ਨੂੰ 8000 ਹਜਾਰ ਕਰੋੜ ਦੇ ਟੈਂਕ,12000 ਹਜਾਰ ਕਰੋੜ ਦੀ ਲਾਗਤ ਨਾਲ ਤੋਪਾਂ ਅਤੇ ਕਰੀਬ ਇਕ ਅਰਬ ਡਾਲਰ ਦੀ ਲਾਗਤ ਦੇ ਹੈਲੀਕਾਪਟਰ ਖ੍ਰੀਦਣੇ ਹਨ.
ਹੋਰ ਵੀ
ਇਨਕਮ ਟੈਕਸ ਵਿੱਚ ਰਾਹਤ
ਕੀ ਸਸਤਾ ਕੀ ਮਹਿੰਗਾ?
ਬਜ਼ਟ ਦੀਆਂ ਅਹਿਮ ਤਜਵੀਜਾਂ
ਸੁਪਨਾ ਬਣਿਆ, ਸੁਪਨਿਆਂ ਦਾ ਆਸ਼ਿਆਨਾ
ਲਾਲੂ 'ਤੇ ਭੇਦਭਾਵ ਪੂਰਣ ਬੱਜਟ ਪੇਸ਼ ਕਰਨ ਦਾ ਆਰੋਪ
ਲਾਲੂ ਵਲੋਂ ਲੋਕਂ ਨੂੰ ਮੋਹ ਲੈਣ ਵਾਲਾ ਬੱਜਟ ਪੇਸ਼