ਕੇਂਦਰੀ ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਦਾ ਪੰਜਵਾ ਬਜ਼ਟ ਪੇਸ਼ ਕੀਤਾ. ਇਸ ਵਿੱਚ ਉਨ੍ਹਾਂ ਨੇ ਕਈ ਸਹੂਲਤਾ ਦਾ ਐਲਾਨ ਕੀਤਾ ਹੈ ਜਿਨ੍ਹਾਂ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ.
* ਐਮ.ਟੀ.ਟੀ. ਵਿੱਚ ਵੀ ਤਬਦੀਲੀ. * ਬੈਂਕਿੰਗ ਟਰਾਂਜਿੰਕਸ਼ਨ ਟੈਕਸ ਖਤਮ. * ਮੱਧ ਵਰਗ ਨੂੰ ਮੋਜਾਂ ਹੀ ਮੋਜਾਂ. * 1.50 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ. * ਹਰੇਕ ਕਰਦਾਤਾ ਨੂੰ 4000 ਦਾ ਫ਼ਾਈਦਾ. * ਬਜੁਰਗਾਂ ਲਈ ਸਵਾ 2 ਲੱਖ ਤੱਕ ਕੋਈ ਟੈਕਸ ਨਹੀਂ. * ਮਾਪਿਆਂ ਦੇ ਸਿਹਤ ਬੀਮੇ ਉੱਤੇ ਰਿਆਇਤ ਮਿਲੇਗੀ. * ਮਹਿਲਾਵਾਂ ਲਈ 1.80 ਲੱਖ ਤੱਕ ਕੋਈ ਟੈਕਸ ਨਹੀਂ. * ਐਫ਼.ਬੀ.ਟੀ. ਵਿੱਚ ਵੀ ਤਬਦੀਲੀ. * ਕਸਟਮ ਡਿਊਟੀ ਦੇ ਪੀਕ ਰੇਟ ਵਿੱਚ ਕੋਈ ਤਬਦੀਲੀ ਨਹੀਂ. * ਜੀਵਨ ਰੱਖਿਅਕ ਦਵਾਈਆਂ ਦੇ ਕਸਟਮ ਡਿਊਟੀ ਵਿੱਚ ਕਟੋਤੀ. * ਕੱਚੇ ਸਮਾਨ ਉੱਤੇ ਕਸਟਮ ਵਿੱਚ ਕਟੋਤੀ. * ਸੈਟ ਤਾਪਸ ਬਾਕਸ ਸਸਤੇ. * ਖੇਡ ਸਮਾਨ ਸਸਤਾ ਹੋਵੇਗਾ. * ਖਾਦਾਂ ਉੱਤੇ ਡਿਊਟੀ ਕਸਟਮ ਨਹੀਂ ਲੱਗੇਗੀ. * ਖਾਦ ਸਸਤੀ ਹੋਵੇਗੀ. * ਸੈਂਟਰਲ ਵੈਟ ਵਿੱਚ ਕਟੋਤੀ. * ਕਾਰਾਂ,ਥ੍ਰੀ ਵੀਲਰ ਅਤੇ ਟੂ ਵੀਲਰ ਸਸਤੇ. * ਵਿਦੇਸ਼ੀ ਬੱਸਾਂ ਸਸਤੀਆਂ . * ਬਹੁਤ ਸਾਰੇ ਉਤਪਾਦਾਂ ਉੱਤੋਂ ਐਕਸਾਈਜ ਡਿਊਟੀ ਖਤਮ. * ਏਡਜ ਦੀ ਦਵਾਈ ਡਿਊਟੀ ਫ਼ਰੀ. * ਬਿਨ੍ਹਾਂ ਫ਼ਿਲਟਰ ਵਾਲੀ ਸਿਗਰਟ ਮਹਿੰਗੀ. * ਦਲਿਤ ਅਬਾਦੀ ਵਿੱਚ ਨਵੋਦਿਆ ਸਕੂਲ ਖੁਲਣਗੇ. * ਚਾਹ ਖੋਜ ਲਈ 20 ਕਰੋੜ. * ਪੈਟਰੋਲ, ਡੀਜਲ ਸਸਤਾ ਨਹੀਂ. * ਪੋਲਿਉ ਦੇ ਖਾਤਮੇ ਲਈ 1042 ਕਰੋੜ. * ਬਜੁਰਗਾਂ ਲਈ ਬਨਣਗੇ ਰਾਸ਼ਟਰੀ ਕੇਂਦਰ. * ਕਿਸਾਨਾਂ ਅਤੇ ਫੋਜ਼ੀਆਂ ਨੂੰ ਸਹੂਲਤਾਂ ਦੀ ਝੜੀ. * ਰੱਖਿਆ ਬਜ਼ਟ ਵਿੱਚ ਦਸ ਫ਼ੀਸਦੀ ਦਾ ਵਾਧਾ. * ਇਕ ਕਰੋੜ ਭੂਮੀਹੀਣਾਂ ਦੇ ਬੀਮੇ ਦੀ ਯੋਜਨਾ. * ਗਰੀਬਾਂ ਨੂੰ ਘਰ ਦੇ ਸੁਧਾਰ ਲਈ ਸਸਤੀ ਕਰਜ ਯੋਜਨਾ. * ਸ਼ੇਰਾਂ ਨੂੰ ਬਚਾਉਣ ਲਈ 50 ਕਰੋੜ. * ਵਿਸ਼ੇਸ਼ ਟਾਈਗਰ ਪ੍ਰੋਟੈਕਸ਼ਨ ਫੋਰਸ ਦਾ ਗਠਨ. * ਸੈਨਿਕ ਸਕੂਲਾਂ ਲਈ 44 ਕਰੋੜ. * ਹਰਿਆਣਾ-ਚੰਡੀਗੜ੍ਹ ਵਿੱਚ ਸਮਾਰਟ ਕਾਰਡ ਯੋਜਨਾ. *ਵੱਡੇ ਕਿਸਾਨਾਂ ਲਈ ਨਵੀ ਕਰਜ ਯੋਜਨਾ : ਕਰਜ ਤਿੰਨ ਹਿੱਸੇ ਅਦਾ ਕਰਨ ਤੇ ਚੋਥਾ ਹਿੱਸਾ ਮੁਆਫ਼. * 60 ਹਜਾਰ ਕਰੋੜ ਦੇ ਕਰਜ ਮੁਆਫ਼. * 4 ਕਰੋੜ ਨੂੰ ਮਿਲੇਗਾ ਲਾਭ. * 10 ਹਜਾਰ ਦੇ ਓ.ਟੀ.ਐਸ. ਮੁਆਫ਼. * ਖੇਤੀ ਕਰਜ ਦਾ ਸਿਸਟਮ ਵਿੱਚ ਤਬਦੀਲੀ ਕੀਤੀ ਜਾਵੇਗੀ. * ਖੇਤੀ ਬੀਮਾ ਯੋਜਨਾ ਲਈ 644 ਕਰੋੜ. * ਗੈਰ ਸੰਗਿਠਤ ਖੇਅਤਰ ਦੇ ਮੁਲਾਜ ਅਮਂ ਦੇ ਬੀਮੇ ਲਈ 205 ਕਰੋੜ. * 300 ਕਿਲੋਮੀਟਰ ਦੀ ਦੂਰੀ ਵਾਲੀ ਨਵੀਂ ਸੜਕਾਂ ਬਣੇਗੀ. * ਪਿੰਡਾ ਲਈ ਇੱਕ ਲੱਖ ਬਰਾਡਬੈਂਡ ਕੁਨੈਕਸ਼ਨ. * ਬੁਣਕਰਾ ਦੀ ਸਿਹਤ ਲਈ 340 ਕਰੋੜ ਬੀਮਾ ਯੋਜਨਾ. * ਅਰੁਨਾਚਲ ਪ੍ਰਦੇਸ਼ ਲਈ 500 ਕਰੋੜ. * ਰਾਜੀਵ ਗਾਂਧੀ ਫ਼ੈਲੋਸ਼ਿਪ ਲਈ 75 ਕਰੋੜ. * ਬਿਜਲੀ ਦੀ ਪੈਦਾਵਾਰ ਵਧਾਉਣ ਲਈ 28000 ਕਰੋੜ. * 500 ਸਵਾਇਲ ਟੈਸਟਿੰਗ ਲੈਬੋਰਟਰੀਆਂ. * ਹਰ ਬੈਂਕ ਨੂੰ 250 ਪੈਂਡੂ ਖਾਤੇ ਖੋਲਣੇ ਹੋਣਗੇ. * ਨੈਸ਼ਨਾ ਹਾਉਸਿੰਗ ਬੈਂਕ ਲਈ 1200 ਕਰੋੜ. * ਸਾਰੇ ਵਿੱਤੀ ਕੰਮਾਂ ਵਿੱਚ ਪੈਨ ਕਾਰਡ ਦੀ ਵਰਤੋਂ ਜਰੂਰੀ. * ਕਿਸਾਨਾਂ ਦੇ ਕਰਜ ਮੁਆਫ਼ * 31 ਮਾਰਚ 2007 ਤੱਕ ਦੇ ਸਾਰੇ ਕਰਜ ਮੁਆਫ. * ਇਕ ਏਕੜ ਵਾਲਿਆਂ ਦੇ ਸਾਰੇ ਕਰਜ ਮੁਆਫ਼. *ਸਰਕਾਰੀ ਕੋਪਰੇਟਿਵ ਬੈਂਕਾਂ ਦੇ ਸਾਰੇ ਕਰਜ ਮੁਆਫ਼. *ਪੰਜ ਏਕੜ ਤੱਕ ਵਾਲਿਆਂ ਦੇ ਵੀ ਕਰਜ ਮੁਆਫ਼. * ਸਰਵ ਸਿੱਖਿਆ ਅਭਿਆਨ ਲਈ 13,100 ਕਰੋੜ ਰੁਪਏ. * ਐਸ.ਸੀ./ਐਸ.ਟੀ. ਲਈ 410 ਸਕੂਲ. * 16 ਕੇਂਦਰੀ ਵਿਦਿਆਲੇ * ਏਡਜ ਕੰਟਰੋਲ ਲਈ 993 ਕਰੋੜ. * ਪੋਲਿਉ ਦੇ ਖਾਤਮੇ ਲਈ * ਪੈਡੂ ਸਿਹਤ ਯੋਜਨਾ ਵਿੱਚ 15 ਫ਼ੀਸਦੀ ਦਾ ਵਾਧਾ. * ਸਿਹਤ ਬਜ਼ਟ ਵਿੱਚ 20 ਫ਼ੀਸਦੀ ਵਾਧਾ * ਪੈਡੂ ਰੋਜਗਾਰ ਸਕੀਮ ਦੇਸ਼ ਦੇ ਸਾਰੇ ਪਿੰਡ ਵਿੱਚ ਸ਼ੁਰੂ * ਦਲਿਤ ਅਬਾਦੀ ਵਾਲੇ ਖੇਤਰਾਂ ਵਿੱਚ ਨਵੋਦਿਆ ਵਿਦਿਆਲੇ. * 3 ਨਵੇਂ ਆਈ.ਆਈ.ਟੀ. * ਸਿੱਖਿਆ ਬਜ਼ਟ ਵਿੱਚ 15 ਫ਼ੀਸਦੀ ਦਾ ਵਾਧਾ *ਸਿਹਤ ਸੁਵਿਧਾਵਾ ਲਈ 16341 ਕਰੋੜ. * ਰਾਜੀਵ ਜਲ ਯੋਜਨਾ ਲਈ 7300 ਕਰੋੜ * ਐਸ .ਸੀ.ਐਸ.ਟੀ ਲਈ ਵਿਸ਼ੇਸ਼ ਧਿਆਨ * ਘੱਟ ਗਿਣਤੀ ਕਮਿਸ਼ਨ ਦੁਗਣਾ ਹੋਇਆ. * ਪੀ.ਐਚ.ਡੀ ਤੇ ਐਮ. ਫ਼ਿੱਲ ਕਰਨ ਵਾਲੇ ਐਸ .ਸੀ.ਐਸ.ਟੀ ਵਿਦਿਆਰਥੀਆਂ ਨੂੰ ਵਜੀਫ਼ਾ * ਘੱਟ ਗਿਅਣਤੀ ਖੇਤਰਾਂ ਵਿੱਚ 288 ਨਵੇ ਬੈਕ ਖੋਲੇ ਜਾਣਗੇ. * ਮਦਰੱਸਾ ਸਿੱਖਿਆ ਦੇ ਸੁਧਾਰ ਲਈ 45 ਕਰੋੜ. * ਮਹਿਲਾ-ਬਾਲ ਵਿਕਾਸ ਵਿਭਾਗ ਦੇ ਬਜ਼ਟ ਵਿੱਚ 24 ਫ਼ੀਸਦੀ ਵਾਧਾ. * ਗੈਰ ਸੰਗਿਠਤ ਖੇਤਰ ਦੇ ਮਜਦੂਰਾ ਦੇ ਬੀਮੇ ਲਈ 30 ਹਜਾਰ ਕਰੋੜ. * ਜਵਾਹਰ ਲਾਲ ਨਹਿਰੂ ਸ਼ਹਿਰੀ ਯੋਜਨਾ ਲਈ 6668 ਕਰੋੜ. * ਘੱਟ ਗਿਣਤੀ ਮਹਿਕਮੇ ਨੂੰ 1000 ਕਰੋੜ ਰੁਪਏ. * ਕਿਸਾਨਾ ਨੂੰ 280 ਲੱਖ ਕਰੋੜ ਦੇ ਕਰਜ ਦੇਣ ਦੀ ਤਜਵੀਜ. * ਲਘੂ ਸਿੰਚਾਈ ਯੋਜਨਾ ਲਈ 502 ਕਰੋੜ. * 14 ਰਾਸ਼ਟਰੀ ਸਿੰਚਾਈ ਯੋਜਨਾਵਾਂ ਨੂੰ ਮਨਜੂਰੀ. * ਸਿੰਚਾਈ ਲਈ ਕਰੋੜ ਦੀ ਕੰਪਨੀ. * ਕਿਸਾਨਾਂ ਨੂੰ ਖਾਦ ਉੱਤੇ ਸਬਸਿਡੀ ਜਾਰੀ ਰਹੇਗੀ. * ਮਿਡ ਡੇ ਮੀਲ ਲਈ 800 ਕਰੋੜ.
|