ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 09 > ਰੇਲ ਬੱਜਟ > ਮਿਆਦ ਲੰਘੇ ਈਐਮਯੂ ਚਲਾ ਰਿਹਾ ਹੈ ਭਾਰਤੀ ਰੇਲਵੇ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਿਆਦ ਲੰਘੇ ਈਐਮਯੂ ਚਲਾ ਰਿਹਾ ਹੈ ਭਾਰਤੀ ਰੇਲਵੇ
ਭਾਸ਼ਾ
ਭਾਰਤੀ ਰੇਲਵੇ ਲਗਭੱਗ 500 ਮਿਆਦ ਲੰਘੇ ਈਐਮਯੂ ਅਤੇ 90 ਸਵਾਰੀ ਡੱਬੇ ਚਲਾ ਰਿਹਾ ਹ।ਲੋਕਸਭਾ ਨੂੰ ਅੱਜ ਇਹ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਕਿਹਾ ਗਿਆ ਕਿ ਇਹ ਸਵਾਰੀ ਡੱਬੇ ਅਤੇ ਈਐਮਯੂ ਇਹਨਾਂ ਦੀ ਘਾਟ ਕਾਰਣ ਚਲਾਏ ਜਾ ਰਹੇ ਹਨ ਜਦੋਂ ਿ ਕੁੱਝ ਮਹਤੀ ਪਰੀਯੋਜਨਾਵਾਂ ਵੀ ਫੰਡਾਂ ਦੀ ਘਾਟ ਕਾਰਣ ਦੇਰੀ ਨਾਲ ਚੱਲ ਰਹੀਆਂ ਹਨ।

ਰੇਲ ਮੰਤਰੀ ਮਮਤਾ ਬਨਰਜੀ ਨੇ ਕਿਹਾ ਕਿ ਮਿਆਦ ਲੰਘੇ ਕੋਚਾਂ ਦੇ ਸੁਰੱਖਿਅਤ ਪਰੀਚਾਲਨ ਦੇ ਯੋਗ ਹੋਣ ਮਗਰੋਂ ਹੀ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਉਹਨਾਂ ਦੱਸਿਆ ਕਿ ਕੁਲ ਮਿਲਾ ਕੇ 555 ਈਐਮਯੂ ਅਤੇ 91 ਵੱਡੀ ਲਾਇਨ ਦੇ ਸਵਾਰੀ ਡੱਬੇ ਜੋ ਕਿ ਆਪਣੀ ਮਿਆਦ ਪੂਰੀ ਕਰ ਚੁੱਕੇ ਹਨ, ਅਜੇ ਵੀ ਚਲਾਏ ਜਾ ਰਹੇ ਹ।ਉਹਨਾਂ ਕਿਹਾ ਕਿ ਨਵੀਂਆਂ ਰੇਲਗੱਡੀਆਂ ਚਲਾਉਣ ਦੇ ਰਾਹ ਵਿਚ ਘਾਟਾ ਵੀ ਇੱਕ ਰੁਕਾਵਟ ਬਣ ਰਿਹਾ ਹੈ।

ਹਾਲਾਂਕਿ ਮਮਤਾ ਨੇ ਕਿਹਾ ਕਿ ਇੱਕ ਰਾਏਬਰੇਲੀ ਵਿਖੇ ਨਵੀਂ ਰੇਲ ਕੋਚ ਫੈਕਟਰੀ ਸਥਾਪਤ ਕੀਤੀ ਜਾ ਰਹੀ ਹੈ ਜਦੋਂ ਕਿ ਕੇਰਲ ਦੇ ਪਾਲੱਕੜ ਵਿਖੇ ਇੱਕ ਹੋਰ ਰੇਲ ਕੋਚ ਫੈਕਟਰੀ ਸਥਾਪਤ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple, Fast & Free Email Service  Click Here
ਹੋਰ ਵੀ
'ਲੋਕ ਪੱਖੀ' ਹੋਵੇਗਾ ਰੇਲ ਬਜਟ:ਮਮਤਾ
ਪੀਐਮ ਨੂੰ ਸੁਚੱਜੇ ਬਜਟ ਸੈਸ਼ਨ ਦੀ ਆਸ
ਸੁਰੱਖਿਆ 'ਤੇ ਧਿਆਨ ਹੋਵੇਗਾ ਰੇਲ ਬਜਟ 'ਚ
ਕਈ ਯੋਜਨਾਵਾਂ ਪੇਸ਼ ਕਰ ਸਕਦੀ ਹੈ ਮਮਤਾ