ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 09 > ਰੇਲ ਬੱਜਟ > ਪੀਐਮ ਨੂੰ ਸੁਚੱਜੇ ਬਜਟ ਸੈਸ਼ਨ ਦੀ ਆਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੀਐਮ ਨੂੰ ਸੁਚੱਜੇ ਬਜਟ ਸੈਸ਼ਨ ਦੀ ਆਸ
ਭਾਸ਼ਾ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸੰਸਦ ਦਾ ਬਜਟ ਸੈਸ਼ਨ ਸੁਚੱਜੇ ਢੰਗ ਨਾਲ ਚੱਲੇਗ।ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਸ ਹੈ ਕਿ ਸੰਸਦ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਕੰਮ ਕਰੇ।

ਇਸ ਦੇ ਨਾਲ ਹੀ ਉਹਨਾਂ ਸਰਕਾਰ ਵੱਲੋਂ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਵੀ ਕੀਤ।ਉਹਨਾਂ ਕਿਹਾ ਕਿ ਸੰਸਦ ਅਜਿਹਾ ਮੰਚ ਹੈ ਜਿੱਥੇ ਬਹਿਸ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਸੰਸਦ ਵਿਚ ਭਲਕੇ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਜੋ 7 ਅਗਸਤ ਤੱਕ ਜ਼ਾਰੀ ਰਹੇਗਾ ਜਿਸ ਦੌਰਾਨ ਸੰਸਦ ਵਿਚ ਰੇਲ ਬਜਟ ਅਤੇ ਆਮ ਬਜਟ ਪੇਸ਼ ਕੀਤੇ ਜਾਣਗੇ ਜਦੋਂ ਕਿ ਆਰਥਿਕ ਸਰਵੇਖਣ ਭਲਕੇ ਸਵੇਰੇ ਸ਼ੁਰੂਆਤੀ ਦਿਨ ਵਿਚ ਹੀ ਪੇਸ਼ ਕੀਤਾ ਜਾਵੇਗਾ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple, Fast & Free Email Service  Click Here
ਹੋਰ ਵੀ
ਸੁਰੱਖਿਆ 'ਤੇ ਧਿਆਨ ਹੋਵੇਗਾ ਰੇਲ ਬਜਟ 'ਚ
ਕਈ ਯੋਜਨਾਵਾਂ ਪੇਸ਼ ਕਰ ਸਕਦੀ ਹੈ ਮਮਤਾ