ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਰੱਖੜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਦਰ ਕਰੋ ਉਪਹਾਰਾਂ ਦੀ
ਰੱਖੜੀ ਦਾ ਤਿਉਹਾਰ ਸਾਹਮਣੇ ਹੋਵੇ ਤਾਂ ਭੈਣਾ ਦੇ ਘਰ ਜਾਣ ਦੀ ਆਸ. ਖਾਸ ਤੌਰ ਤੇ ਤਿਉਹਾਰਾਂ ਦੇ ਸਮੇਂ ਆਉਣ ਵਾਲੇ ਉਪਹਾਰਾਂ ਹਰ ਮਹੀਲਾ ਦੇ ਮਨ ਵਿੱਚ ਕੁੱਝ ਸੁਪਨੇ ਹੁੰਦੇ ਹਨ, ਉਹਨਾਂ ਦੇ ਮਨ ਵਿੱਚ ਕੁੱਝ ਆਸ ਹੁੰਦੀ ਹੈ, ਕੁੱਝ ਉਮੰਗ ਹੁੰਦੀ ਹੈ. ਪਰ ਕਿਤੇ ਇਹ ਨਾ ਹੋਵੇ ਆਪ ਨੂੰ ਉਪਹਾਰ ਮਿਲਣ ਪਰ ਆਪ ਉਸ ਦਾ ਅਨਾਦਰ ਕਰ ਬੈਠੋ.

ਉਪਹਾਰ ਪਸੰਦ ਨਾ ਆਉਣ ਤੇ ਮਨ ਨੂੰ ਛੋਟਾ ਨਾ ਕਰੋ. ਇਸ ਨਾਲ ਤੁਹਾਡੇ ਦਾ ਮਜਾ ਤਾਂ ਖਰਾਬ ਹੋਵੇਗਾ ਹੀ ਨਾਲ ਹੀ ਦੇਣ ਵਾਲੇ ਨੂੰ ਜਦੋ ਪਤਾ ਚਲੇਗਾ ਤਾਂ ਉਸ ਦੀ ਭਾਵਨਾਵਾਂ ਨੂੰ ਵੀ ਠੇਸ ਪਹੁੰਚੇਗੀ. ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਤੋਹਫਾ ਸਸਤਾ ਹੋਵੇ ਜਾਂ ਮਹਿੰਗਾ ਸਦਾ ਉਪਹਾਰ ਦੇਣ ਵਾਲੀ ਦੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ. ਉਪਹਾਰ ਤਾਂ ਆਉਂਦੇ ਜਾਂਦੇ ਰਹਿਣਗੇ.

ਪ੍ਰੀਤੀ ਆਪਣੇ ਸੁਸਰਾਲ ਵਿੱਚ ਇਕਲੌਤੀ ਨੂੰਹ ਸੀ. ਅਤੇ ਪੈਕੇ ਵਿੱਚ ਇੱਕਲੌਤੀ ਬੇਟੀ ਇਸ ਲਈ ਉਸ ਦੇ ਕੋਲ ਉਪਹਾਰਾਂ ਦੀ ਘਾਟ ਨਹੀਂ ਰਹਿੰਦੀ ਸੀ. ਸਭ ਹੀ ਉਸ ਨੂੰ ਬਹੁਤ ਚਾਹੁੰਦੇ ਸੀ ਇਸ ਲਈ ਉਸ ਨੂੰ ਹਰ ਛੋਟੇ ਛੋਟੇ ਤਿਉਹਾਰਾਂ ਤੇ ਵੀ ਉਪਹਾਰ ਭੇਜਦੇ ਸਨ. ਪਰ ਪ੍ਰੀਤੀ ਕੁੱਝ ਵਖਰੇ ਸੁਭਾਅ ਦੀ ਸੀ. ਉਸ ਨੂੰ ਛੋਟੇ ਮੋਟੇ ਉਪਹਾਰ ਪਸੰਦ ਹੀ ਨਹੀਂ ਕਰਦੀ ਸੀ. ਉਸ ਨੂੰ ਤਾਂ ਕੇਵਲ ਮਹਿੰਗੇ ਉਪਹਾਰ ਹੀ ਪਸੰਦ ਆਉਂਦੇ ਸਨ.

ਪਿਛਲੇ ਸਾਲ ਹੀ ਪ੍ਰੀਤੀ ਨੂੰ ਰੱਖੜੀ ਤੇ ਪੈਕੇ ਅਤੇ ਸੋਰੇ ਪਰਿਵਾਰ ਵੱਲੋ ਬਹੁਤ ਸਾਰੇ ਉਪਹਾਰ ਮਿਲੇ. ਸਭ ਦੇ ਤੋਹਫੇ ਬਹੁਤ ਮਹਿੰਗੇ ਅਤੇ ਚੰਗੇ ਸਨ. ਪਰ ਰੰਜਨਾ ਦੇ ਕਜਿਨ ਦੇਵਰ ਇੱਕ ਪ੍ਰਾਈਵੇਟ ਕੰਮਪਨੀ ਵਿੱਚ ਕੰਮ ਕਰਦੇ ਸਨ ਅਤੇ ਤਨਖਾਸਾਹਮਣੇ ਵੀ ਘਟ ਸਨ ਉਹਨਾਂ ਨੇ ਪ੍ਰੀਤੀ ਨੂੰ ਇਕ ਅਲਾਰਾਮ ਘੜੀ ਦਿੱਤੀ. ਜਿਸਦੀ ਪ੍ਰੀਤੀ ਨੇ ਆਪਣੀ ਸਹੇਲੀ ਰਾਣੀ ਦੇ ਸਾਹਮਣੇ ਮੁੰਹ ਬਣਾ ਕੇ ਕਿਹਾ ਕਿ ਤੋਹਫਾ ਦਿੱਤਾ ਹੈ ਮੇਰੇ ਦੇਵਰ 15-20 ਰੁਪਏ ਦੀ ਘੜੀ ਦਿੰਦੇ ਹੋਏ ਸ਼ਰਮ ਨਹੀਂ ਆਈ.

ਕਿ ਕਦੀ ਕਿਸੀ ਦੇ ਉਪਹਾਰ ਦਾ ਇਸ ਤਰ੍ਹਾਂ ਅਨਾਦਰ ਕਰਨਾ ਚਾਹੀਦਾ ਹੈ. ਦਿਉਰ ਆਖੀਰ ਛੋਟਾ ਹੈ ਫਿਰ ਵੀ ਉਸ ਨੇ ਤੋਹਫਾ ਭੇਜਿਆ ਹੈ ਪਰ ਪ੍ਰੀਤੀ ਨੇ ਉਸ ਦੀ ਭਾਵਨਾਵਾਂ ਨੂੰ ਸਮਝੇ ਬਗੈਰ ਕਿਵੇਂ ਦੁਖੀ ਕਰ ਦਿੱਤਾ. ਕਿ ਇਹ ਸਹੀ ਹੈ?

ਸਦਾ ਉਪਹਾਰ ਦੇਂਦੇ ਜਾਂ ਲੈਂਦੇ ਸਮੇਂ ਉਸ ਵਿੱਚ ਛਿਪੀ ਸ਼ੁਭਕਾਮਨਾਵਾਂ ਅਤੇ ਪ੍ਰੇਮ ਦੀ ਭਾਵਨਾਵਾਂ ਨੂੰ ਵੇਖਿਆ ਜਾਂਦਾ ਹੈ ਨ ਕਿ ਉਪਹਾਰ ਦੀ ਕੀਮਤ ਨੂੰ. ਜੇ ਤੁਸੀਂ ਵੀ ਇਸ ਤਰ੍ਹਾਂ ਦੀ ਭਾਵਨਾਵਾਂ ਦੇ ਸ਼ਿਕਾਰ ਹੋ ਤਾਂ ਛੇਤੀ ਤੋਂ ਛੇਤੀ ਆਪਣੀ ਸੋਚ ਬਦਲੋ ਅਤੇ ਸੱਚਾਈ ਵਿੱਚ ਸਮਝੋ ਉਪਹਾਰ ਦੇ ਮਾਇਨੇ.
ਹੋਰ ਵੀ
ਰੱਖੜੀ ਦੇ ਉਪਹਾਰ
ਕੱਚੇ ਧਾਗੇ ਦਾ ਮਜਬੂਤ ਰਿਸ਼ਤਾ
ਰੱਖੜੀ -ਇਕ ਮਜ਼ਬੁਤ ਰਿਸ਼ਤਾ
ਸਾਉਣ:ਮਹੀਨਾ ਇਕ ਤਿਉਹਾਰ ਅਨੇਕ
ਤੁਹਾਡੀ ਰੱਖੜੀ ਸਭ ਤੋਂ ਵੱਖਰੀ
ਮੇਰਾ ਵੀਰ