ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਸੁਤੰਤਰਤਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚੜਿਆ ਸੰਸਾਰਿਕ ਅਰਥਵਿਵਸਥਾ ਦਾ ਸੂਰਜ
ਡਾ.ਬੀ.ਐਸ.ਭੰਡਾਰੀ
ਸੰਭਵ ਹੈ ਕਿ ਸਨ 2050 ਵਿੱਚ ਸੰਸਾਰਿਕ ਅਰਥਵਿਵਸਥਾ ਵਿੱਚ ਭਾਰਤ ਦਾ ਸਥਾਨ ਪਹਿਲਾਂ ਹੋਵੇ ਅਤੇ ਸਨ 2025 ਵਿੱਚ ਹੀ ਭਾਰਤੀ ਅਰਥਵਿਵਸਥਾ ਦੀ ਵਿਕਾਸ ਦੀ ਦਰ ਸਭ ਤੋਂ ਉੱਚੀ ਹੋਵੇ.

ਆਉਣ ਵਾਲੇ ਵੀਹ ਸਾਲਾਂ ਵਿੱਚ ਭਾਰਤ ਅਮਰੀਕਾ, ਚੀਨ ਅਤੇ ਹੋਰ ਸਾਰੇ ਦੇਸ਼ਾਂ ਨੂੰ ਪਿਛੇ ਛੱਡ ਦੇਵੇਗਾ. ਅਮਰੀਕਾ, ਕਨੇਡਾ, ਆਸਟ੍ਰੇਲਿਆ, ਰੂਸ, ਬ੍ਰਿਟੇਨ, ਫਰਾਂਸ, ਜਰਮਨੀ, ਜਾਪਾਨ, ਯੋਰਪ ਅਤੇ ਅਰਬ ਦੇਸ਼ ਭਾਰਤ ਨੂੰ ਚੀਨ, ਕੋਰਿਆ, ਇੰਡੋਨੇਸ਼ਿਆ, ਹਾਂਗਕਾਂਗ, ਸਿੰਗਾਪੁਰ, ਥਾਈਲੈਂਡ, ਪਾਕਿਸਤਾਨ, ਬੰਗਲਾਦੇਸ਼ ਦੀ ਥਾਂ ਜਿਆਦਾ ਮੱਹਤਵ ਦੇ ਰਹੇ ਹਨ.

ਭਾਰਤ ਦੇ ਨਾਲ ਹਰ ਪੱਦਰ ਤੇ ਸਬੰਧ ਬਣਾਉਣ ਵਿੱਚ ਦਿਲਸਚਪੀ ਵੱਧਦੀ ਦਿਖਾਈ ਦੇ ਰਹੀ ਹੈ. ਭਾਰਤ ਦੀ ਜੰਨਸੰਖਿਆ ਚੀਨ ਨਾਲੋਂ ਵੱਧ ਹੋਵੇਗੀ.ਭਾਰਤ ਦਾ ਮੱਧਵਰਗ ਵਿਸ਼ਵ ਦਾ ਸਭ ਤੋਂ ਵੱਡਾ ਉਪਭੋਕਤਾ ਬਜ਼ਾਰ ਹੋਵੇਗਾ. ਭਾਰਤੀ ਯੁਵਾ ਸ਼ਕਤੀ ਮਾਤਰਾ ਅਤੇ ਗੁਣਾਂ ਦੀ ਦ੍ਰਸ਼ਟੀ ਨਾਲ ਸਭ ਤੋਂ ਜ਼ਿਆਦਾ ਉਤਪਾਦਕ ਮਾਨਵ ਸੰਸਾਧਨ ਵੇਗੀ.

ਸਿੱਖਿਆ, ਸਿਹਤ, ਮੰਨੋਰੰਜਨ, ਕਲਾ, ਸੰਸਕ੍ਰਤੀ, ਵਿਗਿਆਨ ਅਤੇ ਸੰਚਾਰ ਸੇਵਾਵਾਂ ਦੀ ਦ੍ਰਸ਼ਟੀ ਤੋਂ ਭਾਰਤ ਸ਼ਿਖਰ ਤੇ ਹੋਵੇਗਾ. ਸਰਕਾਰੀ ਅਤੇ ਸੰਗਠਿਤ ਖੇਤਰ ਵਿੱਚ ਨਵੇਂ ਰੋਜਗਾਰ ਦੇ ਸੀਮਿਤ ਮੌਕਿਆਂ ਦੇ ਕਾਰਣ ਯੁਵਾ ਸ਼ਕਤੀ ਉਦਯੋਗ ਦੇ ਪਾਸੇ ਆਈ, ਜਿਸਦੇ ਕਾਰਣ ਵਪਾਰ,ਲਘੁ ਉਦਯੋਗ ਅਤੇ ਸੇਵਾ ਗਤੀਵਿਧੀਆਂ ਦਾ ਤੇਜੀ ਨਾਲ ਵਿਕਾਸ ਹੋਵੇਗਾ.
ਦੁਨੀਆ ਦੇ ਦੇਸ਼ਾਂ ਦੀਆਂ ਬਹੁਰਾਸ਼ਟਰੀ ਕੰਪਨੀਆਂ ਅਤੇ ਵਿਵਸਾਇਕ ਸੰਸਥਾਵਾਂ ਭਾਰਤ ਵਿੱਚ ਆਪਣੀਆਂ ਸਾਖਾਵਾਂ ਜਾਂ ਸਹਾਇਕ ਕੰਪਨੀਆਂ ਸਥਾਪਿਤ ਕਰ ਲੈਣਗਿਆਂ. ਲਗਭਗ ਉਸ ਰਫਤਾਰ ਵਿੱਚ ਭਾਰਤੀ ਵਪਾਰਿਕ ਘਰਾਨੇ ਵੀ ਟਾਟਾ ਅਤੇ ਲਕਸ਼ਮੀ ਮਿੱਤਲ ਦੀ ਸ਼ੈਲੀ ਵਿੱਚ ਵਿਦੇਸ਼ਾਂ ਵਿੱਚ ਆਪਣਾ ਵਪਾਰ ਵਧਾਉਣ ਦੀ ਕੋਸ਼ਿਸ਼ ਕਰਨਗੇ.

ਲਗਭਗ ਦੋ ਕਰੋੜ ਭਾਰਤੀ ਵਿਦੇਸ਼ਾ ਵਿੱਚ ਆਪਣੀ ਵਿਸ਼ੇਸ਼ ਸੇਵਾਵਾਂ ਨਾਲ ਧਨ ਅਤੇ ਯਸ਼ ਇੱਕਠਾ ਕਰਨਗੇ ਅਤੇ ਲਗਭਗ 800 ਅਰਬ ਡਾਲਰ ਯਾਨੀ 40000 ਅਰਬ ਰੁਪਇਆ ਭਾਰਤ ਭੇਜਣਗੇ. ਪਰ ਭਾਰਤੀ ਕੰਪਨੀਆਂ ਵੀ ਵੀਹ ਲੱਖ ਵਿਦੇਸ਼ੀਆਂ ਦੀ ਸੇਂਵਾਵਾ ਲੈਣਗੀਆ.

ਸੰਸਾਰਿਕ ਆਯਾਤ-ਨਿਰਯਾਤ ਵਪਾਰ ਵਿੱਚ ਭਾਰਤ ਦਾ ਵਰਤਮਾਨ ਯੋਗਦਾਨ 0.6 ਪ੍ਰਤੀਸ਼ਤ ਤੋਂ ਵੱਧ ਕੇ 2.0 ਪ੍ਰਤੀਸ਼ਤ ਹੋ ਜਾਵੇਗਾ. ਇਕ ਪਾਸੇ ਭਾਰਤ ਵਿੱਚ ਵਿਦੇਸ਼ਾ ਨਾਲ ਮਸ਼ੀਨਰੀ,ਇੰਜੀਨਿਯਰੀਗ ਸਮਾਨ, ਪੇਟ੍ਰੋਲੋਯਿਮ ਉਤਪਾਦ, ਰਸਾਇਨਿਕ ਪਦਾਰਥ, ਕਪਿੰਉਟਰ, ਉਨੀ ਕੱਪੜੇ, ਮੋਟਰ ਗੱਡੀਆਂ, ਸ਼ਰਾਬ, ਇਸਪਾਤ, ਕੋਇਲਾ ਅਤੇ ਉਪਭੋਕਤਾ ਸੱਮਗਰੀ ਦਾ ਆਯਾਤ ਜ਼ਾਰੀ ਰਹੇਗਾ,ਉਥੇ ਦੁਜੇ ਪਾਸੇ ਵਿਦੇਸ਼ਾ ਨੂੰ ਭਾਰਤ ਤੋਂ ਹੀ ਇਹ ਚੀਜਾਂ ਭਾਰੀ ਮਾਤਰਾ ਵਿੱਚ ਮਿਲਣ ਗਿਆ.

ਬੈਂਕ, ਬੀਮਾ ਕੰਪਨੀ,ਵਿੱਤੀ ਸੰਸਥਾਵਾਂ,ਵਿਮਾਨ ਸੇਵਾਵਾਂ,ਪਰਿਵਹਨ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੱਮਰਥ ਹੋਵੇਗੀ. ਸੁੱਰਖਿਆ ਵਿਵਸਥਾ ਅਤੇ ਸੈਨਾ ਸ਼ਕਤੀ ਵਿੱਚ ਭਾਰਤ ਅੱਗੇ ਹੋਵੇਗਾ ਅਤੇ ਸਾਜ-ਸਮਾਨ ਅਤੇ ਓਪਕਰਣਾਂ ਦੀ ਮਾਤਰਾ ਇਸ ਰਫਤਾਰ ਨਾਲ ਵਧੇਗੀ ਕਿ ਦੁਨੀਆ ਦੇ ਸਾਰੇ ਦੇਸ਼ ਇਰਖਾ ਕਰਨਗੇਂ.ਪਰਮਾਣੁ ਸ਼ਕਤੀ ਦੀ ਦ੍ਰਸ਼ਟੀ ਨਾਲ ਉਹ ਵਿਸ਼ਵ ਦੇ ਪੰਜ ਪ੍ਰਮੁੱਖ ਦੇਸ਼ਾਂ ਵਿੱਚ ਗਿਣਿਆ ਜਾਵੇਗਾ. ਸ਼ਹਰੀਕਰਣ ਦੀ ਰਫਤਾਰ ਤੇਜ ਹੋਵੇਗੀ ਅਤੇ ਪੰਜਾਹ ਮਹਾਨਗਰ ਅਜਿਹੇ ਹੋਣਗੇ ਜਿਥੇ ਬੀਹ ਲੱਖ ਤੋਂ ਜ਼ਿਆਦਾ ਜੰਨਸੰਖਿਆ,ਪੰਜ ਲੱਖ ਤੋਂ ਜ਼ਿਆਦਾ ਸਾਧਨ ਅਤੇ ਤਿੰਨ ਲੱਖ ਤੋਂ ਜ਼ਿਆਦਾ ਮਕਾਨ ਹੋਣਗੇ.

ਡਰ ਹੈ ਕਿ ਉਪਰੋਕਤ ਅਨੁਮਾਨ ਕੋਰੀ ਕਲਪਨਾ ਰਹਿ ਜਾਵੇਗੀ, ਜ਼ੇਕਰ ਹੇਠਲੀਆਂ ਸਥਿਤੀਆਂ ਵਿੱਚ ਬਦਲਾਵ ਨਾ ਆਇਆ-
ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਤਾਲਮੇਲ ਨਾ ਰਹਿ ਸਕਿਆ.ਪਹਿਲੀ ਅਤੇ ਮੱਧਮ ਸਿੱਖਿਆ ਦੀ ਵਰਤਮਾਨ ਵਿਵਸਥਾ ਚਲਦੀ ਰਹੀ ਅਤੇ ਭਵਨ, ਸਫਾਈ, ਬਲੈਕ ਬੋਰਡ, ਫਰਨੀਚਰ, ਲਾਈਬ੍ਰੇਰੀ ਅਤੇ ਟਿੱਚਰਾਂ ਦੇ ਬਗੈਰ ਕੰਮ ਚੱਲਦਾ ਰਿਹਾ. ਗਿਆਰਵੀਂ, ਬਾਰਵੀਂ, ਤੇਰਵੀਂ ਅਤੇ ਚੌਦਵੀਂ ਪੰਜਸਾਲੀ ਯੋਜਨਾਵਾਂ ਦੇ ਪਾਰੂਪ ਬਣੇ. ਛੇਵੇਂ ਅਤੇ ਸਤਵੇਂ ਵੇਤਨ ਆਯੋਗ ਦੀ ਸਿਫਾਰਸ਼ਾ ਨੂੰ ਲਾਗੂ ਕਰਨ ਦੀ ਸਹਮਤੀ ਨਹੀਂ ਬਣ ਸਕੀ.ਵੋਟ ਬੈਂਕਾਂ ਤੇ ਦਬਾਅ ਬਣਾਉਣ ਦੇ ਚੱਕਰ ਵਿੱਚ ਦਲਿਤਾਂ, ਗਰੀਬਾਂ ਅਤੇ ਵਿਸ਼ੇਸ਼ ਸਮੁਹਾਂ ਦੇ ਲੋਕਾਂ ਨੂੰ ਖੁਸ਼ ਕਰਣ ਦੀ ਕੋਸ਼ਿਸ਼ ਕੀਤੀ ਗਈ.

ਬਿਨਾਂ ਕੰਮ ਵੇਤਨ ਦੇਣ ਜਾਂ ਬਿਨਾਂ ਸਿੱਖੇ ਪ੍ਰਮਾਣ ਪੱਤਰ ਦਿਵਾਉਣ ਦੀ ਪੱਦਤੀ ਤੇ ਰੋਕ ਨਹੀਂ ਲਗਾਈ ਗਈ. ਸਰਕਾਰੀ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਵੱਧਦਾ ਗਿਆ.ਖਰੀਦਦਾਰਾਂ ਅਤੇ ਨਾਗਰਿਕਾਂ ਦੇ ਹਿੱਤਾ ਅਤੇ ਦੇਸ਼ ਦੀ ਜ਼ਰੁਰਤਾਂ ਦੀ ਅਲੋਚਨਾ ਕਰ ਕਮਾਈ ਵਧਾਉਣ ਦੇ ਯਤਨਾਂ ਤੇ ਜ਼ੋਰ ਦਿਤਾ ਗਿਆ.ਖੇਤੀ,ਬਾਗਵਾਨੀ,ਪਸ਼ੁਪਾਲਨ,ਖਨਿਜ ਵਿਵਸਾਵਾਂ ਦੀ ਅਲੋਚਨਾ ਕੀਤੀ ਗਈ.

ਪਿੰਡਾਂ ਵਿੱਚ ਉਹ ਸੁਵਿਧਾਵਾਂ ਨਹੀਂ ਦਿੱਤੀਆਂ ਗਈਆਂ ਜੋ ਸ਼ਹਿਰ ਅਤੇ ਮਹਾਨਗਰਾਂ ਨੂੰ ਦਿੱਤੀਆਂ ਹਨ.* ਸਰਕਾਰ ਘਾਟੇ ਦੀ ਵਿੱਤ ਵਿਵਸਥਾ ਤੇ ਰੋਕ ਨਹੀਂ ਲੱਗਾ ਸਕੀ. * ਸੋਨੇ-ਚਾਂਦੀ,ਸਥਾਈ ਅਤੇ ਸੇਅਰਾਂ ਦੇ ਬਜਾਰ ਵਿੱਚ ਚੱਲ ਰਹੇ ਸੱਟੇ ਦੇ ਵਪਾਰ ਤੇ ਰੋਕ ਨਹੀਂ ਲਗਾਈ ਗਈ.* ਵਿਸ਼ੇਸ਼ ਆਰਥਿਕ ਖੇਤਰਾਂ ਅਤੇ ਹੋਰ ਵਿਕਾਸ ਯੋਜਨਾਵਾਂ ਦਾ ਲਾਭ ਵੱਡੇ ਵਪਾਰਿਕ ਘਰਾਨਿਆਂ ਨਾਲ ਛੋਟੇ ਕਰਮਚਾਰਿਆਂ,ਉਪਭੋਗਤਾ ਅਤੇ ਅੰਸ਼ਧਾਰਿਆ ਨੂੰ ਨਾ ਹਾਸਿਲ ਨਾ ਹੋਇਆ.
ਹੋਰ ਵੀ
ਅਜ਼ਾਦ ਭਾਰਤ ਦਾ ਇਤਿਹਾਸ
ਬਚਪਨ ਲਈ ਆਜਾਦੀ ਦੇ ਅਰਥ
ਵੰਦੇ ਮਾਤਰਮ ਸੰਸਕ੍ਰਿਤ ਨਹੀਂ ਸੰਸਕ੍ਰਿਤੀ ਹੈ
ਕਦੋਂ ਹੋਣਗੇ ਦੇਸ਼ ਭਗਤਾਂ ਦੇ ਸੁੱਪਨੇ ਪੂਰੇ
ਮੁੜ੍ਹ ਨੀਂ ਜੰਮਣੇ ਪੁੱਤ ਸੂਰਮੇਂ
ਭਾਰਤ ਦੀ ਅਜ਼ਾਦੀ ਤੇ ਗੁਲਾਮੀ