ਸੱਮਗਰੀ: 250ਗਰਾਮ ਮਾਵਾ, 100ਗਰਾਮ ਮਿਲਕ ਪਾਊਡਰ, ਅੱਧਾ ਕੱਪ ਆਇਸਿੰਗ ਸੁਗਰ, 2 ਬੁੰਦ ਹਰਾ ਰੰਗ, 2 ਬੁੰਦ ਪਿਸਤੇ ਦਾ ਅਕਰ, 100 ਗਰਾਮ ਪਿਸਤੇ ਦੀ ਕਤਰਨ, ਏਲੁਮਿਨਿਯਮ ਫਾਇਲ.
ਵਿਧੀ: ਕੜਾਹੀ ਵਿੱਚ ਮਾਵਾ ਗਰਮ ਕਰਕੇ ਮਿਲਕ ਪਾਊਡਰ, ਆਇਸਿੰਗ ਸੁਗਰ, ਏਸੇਂਸ ਹਰਾ ਰੰਗ ਮਿਲਾਕੇ ਇਕ ਸਾਰ ਕਰੋਂ. ਏਲੁਮਿਨਿਯਮ ਫਾਇਲ ਤੇ ਮੀਸ਼ਰਣ ਰੱਖ ਕੇ ਫੈਲਾਓ. ਇਸ ਤੇ ਪਿਸਤਾ ਫੈਲਾਕੇ ਬੇਲਨਾਕਾਰ ਲਪੇਟੋ. ਫਾਇਲ ਕੱਢ ਦਿਉ. ਠੰਢਾ ਹੋਣ ਤੇ ਗੋਲ ਪੀਸ ਕੱਟੋ. ਫਰਿੱਜ ਵਿੱਚ ਰੱਖੋ ਅਤੇ ਪਰੋਸੋ.
|