ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਦੀਵਾਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਨੀਰ ਪੇਠਾ ਲੱਡੂ
ਸੱਮਗਰੀ:
250 ਗ੍ਰਾਮ ਪਨੀਰ,125 ਗ੍ਰਾਮ ਭੁਰੇ ਕੋਲੇ ਦਾ ਪੇਠਾ,50 ਗ੍ਰਾਮ ਨਾਰੀਅਲ ਬੁਰਾ, ਕੇਸ਼ਰ, ਇਲਾਇਚੀ, ਡੇਕੋਰੇਸ਼ਨ ਦੇ ਲਈ ਰੋਜ਼ ਸਿਰਪ

ਵਿਧੀ:
ਪਨੀਰ,ਪੇਠਾ ਦੋਵਾਂ ਨੂੰ ਕੱਦੁਕਸ ਕਰ ਲਵੋ.ਉਸ ਵਿੱਚ ਨਾਰੀਅਲ ਦਾ ਬੁਰਾ ਮਿਲਾ ਲਵੋ.ਕੇਸ਼ਰ,ਇਚਾਇਚੀ ਸਾਰਿਆਂ ਨੂੰ ਮਿਲਾਕੇ ਇਕ ਸਾਰ ਕਰ ਲਵੋ.ਇਹਨਾਂ ਦੇ ਲੱਡੂ ਬੰਨ ਲਵੋ. ਇਕ ਡਿਸ਼ ਵਿੱਚ ਇਹਨਾਂ ਨੂੰ ਕੱਢ ਲਵੋ.ਉਪਰ ਤੋਂ ਰੋਜ਼ ਸਿਰਪ ਤੋਂ ਡੇਕੋਰੇਟ ਕਰ ਲਵੋ.ਟੇਸਟੀ ਪਨੀਰ ਪੇਠਾ ਪਰੋਸੋ.
ਹੋਰ ਵੀ
ਨਰਕ ਚਤੁਰਦਸ਼ੀ ਦੀ ਮਾਨਤਾ
ਮਿੰਟ ਨਟਸ
ਮਾਤਾ ਲਕਸ਼ਮੀ ਦੀ ਆਰਤੀ
ਵੈਭਵ ਲਕਸ਼ਮੀ ਵਰਤ ਕਰਨ ਦਾ ਨਿਯਮ
ਸ਼੍ਰੀ ਕਨਕਧਾਰਾ ਲਕਸ਼ਮੀ ਦੀ ਕਥਾ
ਖੋਆ ਬਰਫ਼ੀ