ਮੁੱਖ ਸਫ਼ਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 07 > ਦੀਵਾਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵੈਭਵ ਲਕਸ਼ਮੀ ਵਰਤ ਕਰਨ ਦਾ ਨਿਯਮ
- ਇਹ ਵਰਤ ਭਾਗਸ਼ਾਲੀ ਔਰਤਾਂ ਕਰਨ ਤਾਂ ਉਹਨਾਂ ਨੂੰ ਉੱਤਮ ਫਲ ਮਿਲਦਾ ਹੈ, ਪਰ ਘਰ ਵਿੱਚ ਜ਼ੇਕਰ ਭਾਗਸ਼ਾਲੀ ਔਰਤ ਨਾ ਹੋਵੇ ਤਾਂ ਕੋਈ ਵੀ ਔਰਤ ਜਾਂ ਕਵਾਰੀ ਕੁੜੀ ਇਹ ਵਰਤ ਰੱਖ ਸਕਦੀ ਹੈ.
- ਔਰਤ ਦੇ ਬਦਲੇ ਪੁਰਸ਼ ਵੀ ਜ਼ੇਕਰ ਇਹ ਵਰਤ ਕਰੇ ਤਾਂ ਉਸ ਨੂੰ ਵੀ ਉੱਤਮ ਫਕ ਮਿਲਦਾ ਹੈ.
- ਇਹ ਵਰਤ ਪੂਰੀ ਸ਼ਰਧਾ ਨਾਲ ਕਰਨਾ ਚਾਹੀਦਾ ਹੈ. ਬਿਨਾਂ ਭਾਵ ਤੋਂ ਇਹ ਵਰਤ ਨਹੇਂ ਕਰਨਾ ਚਾਹੀਦਾ.
-ਇਹ ਵਰਤ ਸ਼ੁੱਕਰਵਾਰ ਨੂੰ ਕੀਤਾ ਜਾਂਦਾ ਹੈ. ਵਰਤ ਸ਼ੁਰੂ ਕਰਦੇ ਸਮੇਂ 11 ਜਾਂ 21 ਸ਼ੁੱਕਰਵਾਰ ਦੀ ਮੰਨਤ ਰੱਖਣੀ ਪੈਂਦੀ ਹੈ.
- ਮੰਨਤ ਅਨੁਸਾਰ ਸ਼ੁੱਕਰਵਾਰ ਪੂਰੇ ਹੋਣ ਤੇ ਵਿਧੀ ਅਨੁਸਾਰ ਉਸਦਾ ਉਦਾਅਪਨ ਕਰੋ.
- ਇਕ ਵਾਰ ਵਰਤ ਪੂਰਾ ਕਰਨ ਦੇ ਬਾਅਦ ਫਿਰ ਮੰਨਤ ਕਰ ਸਕਦੇ ਹਨ ਅਤੇ ਫਿਰ ਤੋਂ ਵਰਤ ਕਰ ਸਕਦੇ ਹੋ.
- ਵਰਤ ਦੇ ਦਿਨ ਸਵੇਰ ਤੋਂ ਹੀ ਜੈ ਮਾਂ ਲਕਸ਼ਮੀ ਦਾ ਰਟਨ ਮਨ ਹੀ ਮਨ ਕਰਨਾ ਚਾਹੀਦਾ ਹੈ ਅਤੇ ਮਾਂ ਦੀ ਪੂਰੇ ਭਾਵ ਨਾਲ ਯਾਦ ਕਰਨੀ ਚਾਹੀਦੀ ਹੈ.
- ਵਰਤ ਦੇ ਦਿਨ ਜ਼ੇਕਰ ਤੁਸੀਂ ਯਾਤਰਾ ਤੇ ਗਏ ਹੋ ਤਾਂ ਉਹ ਸ਼ੁੱਕਰਵਾਰ ਛੱਡ ਕੇ ਉਸ ਤੋਂ ਬਾਅਦ ਦਾ ਸ਼ੁੱਕਰਵਾਰ ਨੂੰ ਵਰਤ ਕਰਨਾ ਚਾਹੀਦਾ ਹੈ, ਪਰ ਵਰਤ ਆਪਣੇ ਹੀ ਘਰ ਵਿੱਚ ਕਰੋ.
- ਘਰ ਵਿੱਚ ਸੋਨਾ ਨਾ ਹੋਣ ਤੇ ਚਾਂਦੀ ਦੀ ਚੀਜ ਪੂਜਾ ਵਿੱਚ ਰੱਖਣੀ ਚਾਹੀਦੀ ਹੈ. ਜ਼ੇਕਰ ਉਹ ਵੀ ਨਾ ਹੋਵੇ ਰੋਕੜ ਰੁਪਿਆ ਰੱਖਣਾ ਚਾਹੀਦਾ ਹੈ.
- ਵਰਤ ਪੂਰਾ ਹੋਣ ਤੇ ਘੱਟ ਤੋਂ ਘੱਟ ਸੱਤ ਔਰਤਾਂ ਜਾਂ ਆਪਣੀ ਇੱਛਾ ਅਨੁਸਾਰ ਜਿਵੇਂ- 11,21,51,101 ਔਰਤਾਂ ਨੂੰ ਵੈਭਵ ਲਕਸ਼ਮੀ ਦੀ ਕਿਤਾਬ ਸਿੰਦੁਰ ਦਾ ਟੀਕਾ ਲਗਾਕੇ ਦੇਣੀ ਚਾਹੀਦੀ ਹੈ.
- ਵਰਤ ਦੇ ਸ਼ੁੱਕਰਵਾਰ ਨੂੰ ਜ਼ੇਕਰ ਔਰਤ ਸੁਤਕੀ ਹੋਵੇ ਤਾਂ ਉਹ ਸ਼ੁੱਕਰਵਾਰ ਛੱਡ ਦੇਵੇ ਅਤੇ ਅਗਲੇ ਸ਼ੁੱਕਰਵਾਰ ਤੋਂ ਵਰਤ ਕਰੇ.
- ਵਰਤ ਦੀ ਵਿਧੀ ਸ਼ੁਰੂ ਕਰਦੇ ਸਮੇਂ 'ਲਕਸ਼ਮੀ ਸਤਵਨ' ਦਾ ਇਕ ਵਾਰ ਪਾਠ ਜ਼ਰੂਰ ਕਰੋ.
- ਵਰਤ ਦੇ ਦਿਨ ਹੋ ਸਕੇ ਤਾਂ ਵਰਤ ਕਰਨਾ ਚਾਹੀਦਾ ਹੈ ਅਤੇ ਸ਼ਾਮ ਨੂੰ ਵਰਤ ਦੀ ਵਿਧੀ ਕਰਕੇ ਮਾਂ ਦਾ ਪ੍ਰਸਾਦ ਲੈ ਕੇ ਸ਼ੁੱਕਰਵਾਰ ਕਰਨਾ ਚਾਹੀਦਾ ਹੈ. ਜ਼ੇਕਰ ਨਾ ਹੋ ਸਕੇ ਤਾਂ ਫਲਾਂ ਨਾਲ ਜਾਂ ਇਕ ਵਾਰ ਭੋਜਨ ਕਰਕੇ ਵਰਤ ਕੀਤਾ ਜਾ ਸਕਦਾ ਹੈ.
- ਸਭ ਤੋਂ ਮੱਹਤਵ ਦੀ ਗੱਲ ਹੈ ਕਿ ਵਰਤਧਾਰੀ ਮਾਂ ਲਕਸ਼ਮੀਜੀ ਤੇ ਪੂਰੀ-ਪੂਰੀ ਸ਼ਰਧਾ ਅਤੇ ਭਾਵਨਾ ਰੱਖੇ ਅਤੇ 'ਮੇਰੀ ਮਨੋਕਾਮਨਾ ਮਾਂ ਪੂਰੀ ਕਰੇਗੀ ਹੀ' ਅਜਿਹਾ ਸੰਕਲਪ ਕਰੇ.
ਹੋਰ ਵੀ
ਸ਼੍ਰੀ ਕਨਕਧਾਰਾ ਲਕਸ਼ਮੀ ਦੀ ਕਥਾ
ਖੋਆ ਬਰਫ਼ੀ
ਦੀਵਾਲੀ ਤੇ ਜੂਆ ਜਰੂਰੀ ਹੈ?
ਡਰਾਈ ਫਰੁਟ ਸਾਲਨ
ਹੱਦਾਂ ਤੋਂ ਪਾਰ ਜਾਂਦੀ ਰੌਸ਼ਨਾਈ
ਖੁਸ਼ੀਆਂ ਦਾ ਤਿਉਹਾਰ ਹੈ ਦੀਵਾਲੀ