ਸੁਤੰਤਰਤਾ ਦਿਵਸ | ਰੱਖੜੀ | ਮਿੱਤਰਤਾ ਦਿਵਸ | ਦੀਵਾਲੀ | ਗੁਰ ਪੁਰਬ | ਝਲਕੀਆਂ-07
ਮੁੱਖਪੰਨਾ » ਵਿਵਿਧ » ਵੈਬਦੁਨੀਆ ਵਿਸ਼ੇਸ਼ 07 (Webdunia Special 07)
rakhi
ND
ਤਿਉਹਾਰ ਬਨਾਮ ਪ੍ਰੰਪਰਾਵਾਂ
ਅੱਜ ਕੱਲ ਦੀ ਤੇਜ਼ ਰਫਤਾਰ ਜਿੰਦਗੀ ਵਿੱਚ ਕਿਸੇ ਕੋਲ ਇੰਨੀ ਫੁਰਸਤ ਨਹੀਂ ਹੈ ਕਿ ਕੁੱਝ ਸਮਾਂ ਆਪਣੇ ਸਾਕ ਸਬੰਧੀਆਂ ਨਾਲ ਬੈਠ ਕੇ ਹੱਸ ਖੇਡ ਕੇ ਗੁਜਾਰੇ.ਭੱਜ ਨੱਠ ਦੀ ਜਿੰਦਗੀ ਵਿੱਚ ਕਿਸੇ ਤਿਉਹਾਰ, ਵਿਆਹ ਜਾਂ ਹੋਰ ਅਵਸਰ ਤੇ ਸਾਨੂੰ ਆਪਣੇ ਰਿਸ਼ਤੇਦਾਰਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ. ਕੋਈ ਵੇਲਾ ਸੀ ਜਦੋਂ ਹਰ ਤਿਉਹਾਰ ਸਾਂਝੇ ਪਰਿਵਾਰ ਨਾਲ ਮਿਲ ਕੇ ਮਨਾਇਆ ਜਾਂਦਾ ਸੀ ਪਰ ਅੱਜ ਕੱਲ ਰੁੱਝੇਵਿਆਂ ਭਰੀ ਜਿੰਦਗੀ ਵਿੱਚ ਬਹੁਤ ਘੱਟ ਅਜਿਹੇ ਲੋਕ ਹਨ ਜੋ...
rakhi
ND
ਰੱਖੜੀ ....ਬਾਈ ਪੋਸਟ
ਇਸ ਬਾਰ ਦੀ ਰੱਖੜੀ ਮੇਰੇ ਲਈ ਕੁਝ ਅਲਗ ਹੈ. ਵੈਸੇ ਹਰ ਸਾਲ ਰਖੜੀ ਤੋਂ ਪਹਿਲਾਂ ਮੈਂ ਆਪਣੇ ਵੀਰ ਲਈ ਕਦੀ ਰੰਗ ਬਿਰੰਗੇ ਕਾਗਜ਼ਾਂ, ਧਾਗੇ ਅਤੇ ਮੋਤੀਆਂ ਨਾਲ ਰੱਖੜੀ ਬਣਾਉਂਦੀ ਸੀ ਕਦੇ ਆਪ ਜਾ ਕੇ ਬਜ਼ਾਰ ਤੋਂ ਉਸਦੀ ਪਸੰਦ ਦੀ ਰੱਖੜੀ ਅਤੇ ਮਿਠਾਈ ਲੇ ਕੇ ਆਉਂਦੀ ਸੀ.ਪਰ ਇਸ ਵਾਰ ਐਸਾ ਕੁੱਝ ਨਹੀਂ ਹੋ ਰਿਹਾ. ਇਸ ਵਾਰ ਮੇਰਾ ਵੀਰ ਪੜ੍ਹਨ ਲਈ ਬਾਹਰ ਗਿਆ ਹੈ ਅਤੇ ਛੁੱਟੀ ਨਾਂ ਮਿਲ ਸਕਣ ਕਰਕੇ ਉਹ ਰੱਖੜੀ ਤੇ ਘਰ ਨਹੀਂ ਆ ਸਕਦਾ. ਇਸ ਲਈ ਨਾ...
rakhi
ND
ਕੱਚੇ ਧਾਗੇ ਦਾ ਮਜਬੂਤ ਰਿਸ਼ਤਾ
ਕਹਿੰਦੇ ਹਨ ਰੱਖੜੀ ਦੀ ਡੋਰ ਭੈਣ ਭਰਾ ਨੂੰ ਇੱਕ ਮਜਬੂਤ ਰਿਸ਼ਤੇ ਨਾਲ ਜੋੜਦੀ ਹੈ, ਪਰ ਮੇਰਾ ਆਪਣਾ ਵਿਚਾਰ ਇਹ ਹੈ ਕਿ ਇਸ ਰਿਸ਼ਤੇ ਵਿੱਚ ਕਿਸੀ ਡੋਰ ਦੀ ਲੋੜ ਹੀ ਨਹੀਂ ਇਹ ਰਿਸ਼ਤਾ ਦਾ ਹਰ ਇਨਸਾਨ ਦੇ ਜਨਮ ਨਾਲ ਹੀ ਜੁੜਿਆ ਹੁੰਦਾ ਹੈ. ਮੈਨੂੰ ਮੇਰੇ ਜੀਵਨ ਵਿੱਚ ਬਗੈਰ ਇਸ ਡੋਰ ਨੂੰ ਬੰਨੇ ਹੀ ਇੱਕ ਬਹੁਤ ਪਿਆਰਾ ਵੀਰ ਮਿਲਿਆ. ਗੱਲ ਅੱਜ ਤੋ ਤਿੰਨ ਸਾਲ ਪਹਿਲਾਂ ਦੀ ਹੈ ਮੈ ਟ੍ਰੇਨ ਰਾਹੀਂ ਇੰਦੌਰ ਤੋਂ ਪੰਜਾਬ ਜਾ ਰਹੀ ਸੀ. ਰਾਹ ਵਿੱਚ ਭੋਪਾਲ ਸ਼ਹਿਰ ਤੋ ਇੱਕ ਵੀਰਜੀ ਜਿਹਨਾਂ ਦੀ...
• ਰੱਖੜੀ ਦੇ ਉਪਹਾਰ • ਆਪਣੀ ਭੈਣ ਨੂੰ ਦਿਉ ਅਨੌਖਾ ਤੋਹਫਾ
• ਕਦਰ ਕਰੋ ਉਪਹਾਰਾਂ ਦੀ • ਰੱਖੜੀ ਦਾ ਇਤਿਹਾਸ
• ਰੱਖੜੀ ਲਈ ਬਣਾਓ ਕਾਰਡ • ਸਾਉਣ:ਮਹੀਨਾ ਇਕ ਤਿਉਹਾਰ ਅਨੇਕ