ਪ੍ਰੇਮ ਕਹਾਣੀਆਂ
|
ਲਵ ਗੁਰੂ
|
ਲਵ ਟਿਪਸ
|
ਵੈਲੇਨਟਾਈਨ ਡੇ
ਮੁੱਖਪੰਨਾ
»
ਵਿਵਿਧ
»
ਰੋਮਾਂਸ
»
ਪ੍ਰੇਮ ਕਹਾਣੀਆਂ
»
ਦਰਦ ਤੇਰੇ ਪਿਆਰ ਦਾ!
(Love Story)
Feedback
Print
ਦਰਦ ਤੇਰੇ ਪਿਆਰ ਦਾ!
ਪਿਛਲਾ ਅੰਕ ਪੜ੍ਹਨ ਲਈ ਇੱਥੇ ਕਲਿਕ ਕਰੋ
ND
ਇੱਕ ਪਲ ਲਈ ਤਾਂ ਆਪਣੇ ਸਾਹਮਣੇ ਰਾਜੀਵ ਨੂੰ ਦੇਖ ਕੇ ਰੀਟਾ ਹੈਰਾਨ ਹੀ ਰਹਿ ਗਈ, ਪਰ ਬਾਅਦ ਵਿੱਚ ਆਪਣੇ ਆਪ ਨੂੰ ਸੰਭਾਲਦੇ ਹੋਏ ਸਿਰਫ਼ ਫਾਰਮਲਿਟੀ ਲਈ ਉਸਨੇ ਨਾ ਚਾਹੁੰਦੇ ਹੋਏ ਵੀ ਕਿਹਾ 'ਹੈਲੋ ਰਾਜੀਵ ਕੀ ਹਾਲ ਹੈ?'
ਜਿਉਂਦਾ ਹੀ ਹਾ
ਂ।
ਰਾਜੀਵ ਨੇ ਗੁੱਸੇ ਨਾਲ ਜਵਾਬ ਦਿੱਤ
ਾ।
ਉਸਦੇ ਦਿਲ ਵਿੱਚ ਪਿਛਲੇ ਕਈ ਸਾਲਾਂ ਤੋਂ ਜੋ ਸਵਾਲ ਇੱਕ ਜ਼ਖਮ ਦੀ ਤਰ੍ਹਾਂ ਚੁਭ ਰਿਹਾ ਸੀ ਉਹ ਅੱਜ ਬਾਹਰ ਨਿੱਕਲ ਹੀ ਗਿਆ 'ਰੀਟਾ ਤੂੰ ਬਿਨਾ ਦੱਸੇ ਕਿੱਥੇ ਚਲੀ ਗਈ ਸੀ? ਮੈਂ ਤੈਨੂੰ ਕਿੱਥੇ-ਕਿੱਥੇ ਨਹੀਂ ਲੱਭਿ
ਆ।
ਰੀਟਾ ਨੇ ਰਾਜੀਵ ਦੀ ਇਸ ਗੱਲ ਦਾ ਜਵਾਬ ਦੇਣਾ ਠੀਕ ਨਹੀਂ ਸਮਝਿਆ ਅਤੇ ਆਪਣੇ ਬੇਟੇ ਕੋਲ ਜਾ ਕੇ ਕਿਹਾ 'ਸੋਹਮ, ਬੇਟਾ ਇਹ ਰਾਜੀਵ ਅੰਕਲ ਹਨ ਉਹਨਾਂ ਨੂੰ ਹੈਲੋ ਬੋਲ
ੋ।
ਸੋਹਮ ਨੇ ਮਿੱਠੀ ਮੁਸਕਾਨ ਨਾਲ ਰਾਜੀਵ ਨੂੰ ਹੈਲੋ ਕਿਹ
ਾ।
ਉਸਦੀ ਮੁਸਕਾਨ ਨੂੰ ਦੇਖ ਕੇ ਰਾਜੀਵ ਆਪਣਾ ਗੁੱਸਾ ਜਿਵੇਂ ਭੁੱਲ ਹੀ ਗਿਆ, ਉਸਨੇ ਗੁਬਾਰੇ ਵਾਲੇ ਤੋਂ ਇੱਕ ਵੱਡਾ ਗੁਬਾਰਾ ਖਰੀਦ ਕੇ ਉਸਦੇ ਹੱਥ ਵਿੱਚ ਫੜਾ ਦਿੱਤ
ਾ।
ਰੀਟਾ ਸੋਹਮ ਦੀ ਉਂਗਲੀ ਫੜ ਕੇ ਹੁਣ ਸੜਕ ਦੇ ਦੂਜੇ ਕਿਨਾਰੇ ਚੱਲਣ ਲੱਗ
ੀ।
ਸਾਹਮਣੇ ਦੀ ਮਲਟੀ ਵਿੱਚ ਹੀ ਉਸਦਾ ਫਲੈਟ ਸ
ੀ।
ਰਾਜੀਵ ਨੇ ਸੋਹਮ ਦਾ ਦੂਜਾ ਹੱਥ ਫੜ ਲਿ
ਆ।
ਰਾਜੀਵ ਵਾਰ-ਵਾਰ ਇੱਕ ਹੀ ਗੱਲ ਕਹਿ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਆਖਰ ਰੀਟਾ ਭੜਕ ਗ
ਈ।
'
ਦੇਖ, ਰਾਜੀਵ ਹੁਣ ਸਾਡੇ ਵਿਚਕਾਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਰਿਹਾ, ਜਿਵੇਂ ਤੂੰ ਚਾਹੁੰਦਾ ਸ
ੀ।
ਕਿਤੇ ਮੇਰੇ ਪਤੀ ਨੇ ਤੈਨੂੰ ਮੇਰੇ ਨਾਲ ਦੇਖ ਲਿਆ ਤਾਂ ਮੇਰਾ ਘਰ ਬਰਬਾਦ ਹੋ ਜਾਵੇਗ
ਾ।
ਰੱਬ ਦੇ ਵਾਸਤੇ, ਇੱਥੋਂ ਚਲਾ ਜ
ਾ।
ਪਲੀਸ ਰਾਜੀਵ ਇੱਥੋਂ ਚਲਾ ਜ
ਾ।'
ਰੀਟਾ ਨੇ ਮੂੰਹ ਫੇਰਦੇ ਹੋਏ ਕਿਹ
ਾ।
ਅੱਜ ਰੀਟਾ ਪੂਰੀ ਤਰ੍ਹਾਂ ਬਦਲ ਚੁੱਕੀ ਸ
ੀ।
ਇਹ ਉਹੀ ਰੀਟਾ ਸੀ ਜੋ ਕਦੇ ਰਾਜੀਵ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਹੋ ਜਾਂਦੀ ਸੀ, ਪਰ ਅਚਾਨਕ ਉਸ ਨੂੰ ਕੀ ਹੋ ਗਿ
ਆ।
ਅੱਧੀਆਂ-ਅਧੂਰੀਆਂ ਗੱਲਾਂ ਤੋਂ ਰਾਜੀਵ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਰੀਟਾ ਨੇ ਲੰਦਨ ਦੇ ਇੱਕ ਵੱਡੇ ਬਿਜ਼ਨੈਸਮੈਨ ਮੋਹਨ ਅਗਰਵਾਲ ਨਾਲ ਉਸ ਸਮੇਂ ਵਿਆਹ ਕਰ ਲਿਆ ਸੀ ਜਦੋਂ ਉਹ ਮੁੰਬਈ ਵਿੱਚ ਸ
ੀ।
ਇਹ ਰਿਸ਼ਤਾ ਰੀਟਾ ਦੇ ਚਾਚਾਜੀ ਲਿਆਏ ਸ
ਨ।
ਉਸ ਸਮੇਂ ਰੀਟਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਸ ਨੂੰ ਚੁਣੇ ਇੱਕ ਪਾਸੇ ਰਾਜੀਵ ਸੀ ਤਾਂ ਦੂਜੇ ਪਾਸੇ ਮੋਹ
ਨ।
ਮੋਹਨ ਦੇ ਸਾਹਮਣੇ ਰਾਜੀਵ ਕੁਝ ਵੀ ਨਹੀਂ ਸ
ੀ।
ਉਸਦੇ ਕੋਲ ਬਜ਼ੁਰਗਾਂ ਦੀ ਜਾਇਦਾਦ ਅਤੇ ਇੱਕ ਵੱਡਾ ਕਾਰੋਬਾਰ ਸ
ੀ।
ਘਰ ਵਿੱਚ ਦਸ-ਦਸ ਨੌਕਰ ਸਨ, ਉਹ ਰੀਟਾ ਦੇ ਉਹ ਸਾਰੇ ਸੁਫ਼ਨੇ ਪੂਰੇ ਕਰ ਸਕਦਾ ਸੀ ਜਿਸ ਨੂੰ ਉਹ ਦਿਨ-ਰਾਤ ਦੇਖਿਆ ਕਰਦੀ ਸ
ੀ।
ਜਦੋਂ ਕਿ ਦੂਜੇ ਪਾਸੇ ਰਾਜੀਵ ਦੇ ਕੋਲ ਉਸ ਸਮੇਂ ਰਹਿਣ ਲਈ ਆਪਣਾ ਇੱਕ ਕਮਰਾ ਵੀ ਨਹੀਂ ਸ
ੀ।
ਕਾਫੀ ਸੋਚ-ਵਿਚਾਰ ਕੇ ਅੰਤ ਵਿੱਚ ਰੀਟਾ ਨੇ ਪਿਆਰ ਦੇ ਬਦਲੇ ਪੈਸੇ ਦੇਖ ਕੇ ਮੋਹਨ ਨਾਲ ਵਿਆਹ ਕਰਾ ਲਿਆ ਅਤੇ ਉਸਦਾ ਪੂਰਾ ਪਰਿਵਾਰ ਦਿੱਲੀ ਛੱਡ ਕੇ ਲੰਦਨ ਜਾ ਵਸਿ
ਆ।
ਵਿਚਾਰਾ ਰਾਜੀਵ ਅਖੀਰ ਤੱਕ ਇਹ ਗੱਲ ਨਹੀਂ ਸਮਝ ਸਕਿਆ ਕਿ ਉਹ ਸਾਲਾਂ ਤੋਂ ਜਿਸ ਕੁੜੀ ਦਾ ਇੰਤਜਾਰ ਕਰ ਰਿਹਾ ਸੀ, ਉਹ ਅੱਜ ਇੱਕ ਬੱਚੇ ਦੀ ਮਾਂ ਬਣ ਚੁੱਕੀ ਹੈ ਅਤੇ ਮੁੰਬਈ ਵਿੱਚ ਆਪਣੇ ਇੱਕ ਰਿਸ਼ਤੇਦਾਰ ਦੇ ਵਿਆਹ ਲਈ ਆਈ ਹ
ੈ।
ਰਾਜੀਵ ਹੁਣ ਤੂੰ ਵਾਪਸ ਚਲਿਆ ਜ
ਾ।
ਮੇਰੇ ਰਿਸ਼ਤੇਦਾਰਾਂ ਦਾ ਘਰ ਆ ਗਿਆ ਹ
ੈ।
ਉਹ ਸਾਨੂੰ ਦੋਵਾਂ ਨੂੰ ਜਾਣਦੇ ਹ
ਨ।
ਪਲੀਜ ਚਲਿਆ ਜਾ, ਰੀਟਾ ਨੇ ਸਾਹਮਣੇ ਵਾਲੀ ਬਿਲਡਿੰਗ ਵੱਲ ਇਸ਼ਾਰਾ ਕਰਦੇ ਹੋਏ ਕਿਹ
ਾ।
ਰੀਟਾ ਪਤਾ ਨਹੀਂ ਕਿਉਂ ਮੈਂ ਚਾਹ ਕੇ ਵੀ ਤੈਨੂੰ ਨਫ਼ਰਤ ਨਹੀਂ ਕਰ ਸਕਿਆ। ਤੇਰੇ ਜਾਣ ਤੋਂ ਬਾਅਦ ਮੈਨੂੰ ਹਮੇਸ਼ਾ ਇਸ ਤਰ੍ਹਾਂ ਲੱਗਿਆ ਕਿ ਤੂੰ ਮੇਰੇ ਨਾਲ ਹੈਂ, ਰੀਟਾ ਤੂੰ ਨਹੀਂ ਹੈਂ ਫਿਰ ਵੀ ਹਮੇਸ਼ਾ ਇਸ ਤਰ੍ਹਾਂ ਲੱਗਦਾ ਹੈ ਕਿ ਤੂੰ ਮੇਰੇ ਨਾਲ ਹੈਂ, ਜਦੋਂ ਵੀ ਕੋਈ ਗੱਲ ਹੁੰਦੀ ਹੈ, ਤਾਂ ਲੋਕਾਂ ਨਾਲ ਮੈਂ ਤੇਰੀ ਗੱਲ
'
ਪਰ ਰੀਟਾ ਮੇਰੀ ਗੱਲ ਤਾਂ ਸੁਣ' ਰਾਜੀਵ ਆਪਣੀ ਗੱਲ ਵੀ ਪੂਰੀ ਨਾ ਕਰ ਸਕਿਆ ਅਤੇ ਰੀਟਾ ਆਪਣੇ ਪਤੀ ਦਾ ਵਿਜਟਿੰਗ ਕਾਰਡ ਦੇ ਕੇ ਮਲਟੀ ਦੇ ਅੰਦਰ ਚਲੀ ਗਈ ਕਾਰਡ ਵਿੱਚ ਲਿਖਿਆ ਸ
ੀ।
ਮਿ. ਮੋਹਨ ਕੁਮਾਰ ਅਗਰਵਾਲ, ਐਮਡੀ ਫੌਰਚਿਉਨ ਪ੍ਰਾਈਵੇਟ ਲਿ. ਲੰਦ
ਨ।
ਉਸ ਮਲਟੀ ਵਿੱਚ ਦੋ-ਤਿੰਨ ਦਿਨਾਂ ਤੱਕ ਵਿਆਹ ਦਾ ਮਾਹੌਲ ਰਿਹ
ਾ।
ਵਿਆਹ ਖਤਮ ਹੋਣ ਤੋਂ ਬਾਅਦ ਜਦੋਂ ਰੀਟਾ ਆਪਣੇ ਪਰਿਵਾਰ ਨਾਲ ਲੰਦਨ ਜਾਣ ਲਈ ਰਵਾਨਾ ਹੋ ਰਹੀ ਸੀ ਤਾਂ ਮਲਟੀ ਦੇ ਚੌਂਕੀਦਾਰ ਨੇ ਉਸ ਨੂੰ ਇੱਕ ਲੈਟਰ ਦਿੱਤਾ ਅਤੇ ਕਿਹਾ ਕਿ ਮੈਡਮ ਇਹ ਇੱਕ ਸਾਹਬ ਤੁਹਾਡੇ ਲਈ ਦੇ ਕੇ ਚਲੇ ਗਏ ਹ
ਨ।
ਇਹ ਉਹੀ ਲੈਟਰ ਸੀ ਜੋ ਰੀਟਾ ਅੱਜ ਪੜ੍ਹ ਰਹੀ ਸ
ੀ।
ਉਸਨੇ ਉਸਦਾ ਦੂਜਾ ਪੰਨਾ ਖੋਲ੍ਹਿਆ, ਜਿਸ ਨੂੰ ਪੜ੍ਹਨ ਦੀ ਕੋਸ਼ਿਸ਼ ਰੀਟਾ ਨੇ ਅੱਜ ਤੋਂ ਪਹਿਲਾਂ ਕਦੇ ਨਹੀਂ ਕੀਤੀ ਸ
ੀ।
ਜਿਸ ਵਿੱਚ ਰਾਜੀਵ ਨੇ ਇੱਕ ਵੱਡੀ ਗੱਲ ਲਿਖੀ ਸ
ੀ।
'
ਰੀਟਾ ਪਤਾ ਨਹੀਂ ਕਿਉਂ ਮੈਂ ਚਾਹ ਕੇ ਵੀ ਤੈਨੂੰ ਨਫ਼ਰਤ ਨਹੀਂ ਕਰ ਸਕਿ
ਆ।
ਤੇਰੇ ਜਾਣ ਤੋਂ ਬਾਅਦ ਮੈਨੂੰ ਹਮੇਸ਼ਾ ਇਸ ਤਰ੍ਹਾਂ ਲੱਗਿਆ ਕਿ ਤੂੰ ਮੇਰੇ ਨਾਲ ਹੈਂ, ਰੀਟਾ ਤੂੰ ਨਹੀਂ ਹੈਂ ਫਿਰ ਵੀ ਹਮੇਸ਼ਾ ਇਸ ਤਰ੍ਹਾਂ ਲੱਗਦਾ ਹੈ ਕਿ ਤੂੰ ਮੇਰੇ ਨਾਲ ਹੈਂ, ਜਦੋਂ ਵੀ ਕੋਈ ਗੱਲ ਹੁੰਦੀ ਹੈ, ਤਾਂ ਲੋਕਾਂ ਨਾਲ ਮੈਂ ਤੇਰੀ ਗੱਲ ਛੇੜ ਲੈਂਦਾ ਹਾ
ਂ।
ਤੂੰ ਹੀ ਮੇਰੀਆਂ ਉਹ ਅੱਖਾਂ ਹਨ, ਜੋ ਮੈਨੂੰ ਸੁੰਨੀਆਂ ਰਾਹਾਂ ਵਿੱਚ ਰਸਤਾ ਦਿਖਾਉਂਦੀਆਂ ਹ
ਨ।
ਤੇਰੀ ਮੁਸਕਾਨ ਨੂੰ ਯਾਦ ਕਰਕੇ ਮੈਂ ਦੁਨੀਆ ਭਰ ਦਾ ਦੁੱਖ ਭੁੱਲ ਜਾਂਦਾ ਹਾ
ਂ।
ਮੈਂ ਤੈਨੂੰ ਕੱਲ੍ਹ ਵੀ ਪਿਆਰ ਕਰਦਾ ਸੀ, ਅੱਜ ਵੀ ਕਰਦਾ ਹਾਂ ਅਤੇ ਹਮੇਸ਼ਾ ਕਰਦਾ ਰਹਾਂਗ
ਾ।
ਹੋ ਸਕੇ ਤਾਂ ਅਗਲੇ ਜਨਮ ਵਿੱਚ ਜਰੂਰ ਮਿਲਣ
ਾ।
ਸਦਾ ਤੈਨੂੰ ਪਿਆਰ ਕਰਨ ਵਾਲਾ ਰਾਜੀਵ!
ਰੀਟਾ ਨੇ ਲੈਟਰ ਦੇ ਹੇਠਾਂ ਦੇਖਿਆ, ਜਿਸ ਵਿੱਚ ਉਸੇ ਕੰਪਨੀ ਦਾ ਪਤਾ ਲਿਖਿਆ ਸੀ ਜਿਸ ਵਿੱਚ ਰੀਟਾ ਦੇ ਪਤੀ ਕੰਮ ਕਰਦੇ ਸ
ਨ।
ਦੂਜੇ ਦਿਨ ਸਵੇਰੇ-ਸਵੇਰੇ ਰੀਟਾ ਨੇ ਆਪਣੀ ਪਤੀ ਨੂੰ ਪੁੱਛਿਆ 'ਕੀ ਤੁਸੀਂ ਰਾਜੀਵ ਸ਼ਰਮਾ ਨੂੰ ਜਾਣਦੇ ਹੋ?'
ਕਿਉਂ ਨਹੀਂ ਭਲਾ ਇੱਕ ਨੌਕਰ ਆਪਣੇ ਬੌਸ ਨੂੰ ਕਿਵੇਂ ਭੁੱਲ ਸਕਦਾ ਹ
ੈ।
ਉਹ ਸਾਡੀ ਕੰਪਨੀ ਦੇ ਸੀਈਓ ਹ
ਨ।
ਫਿਲਹਾਲ ਉਹ ਮੁੰਬਈ ਵਿੱਚ ਹ
ਨ।
ਮੋਹਨ ਨੇ ਬਿਨਾ ਰੀਟਾ ਨੂੰ ਦੇਖੇ ਇੱਕ ਹੱਥ ਵਿੱਚ ਚਾਹ ਦਾ ਕੱਪ ਅਤੇ ਦੂਜੇ ਹੱਥ ਵਿੱਚ ਅਖ਼ਬਾਰ ਰੱਖਦੇ ਹੋਏ ਕਿਹ
ਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਲਵ ਸਟੋਰੀ,
ਪ੍ਰੇਮ ਕਹਾਣੀ,
ਰੋਮਾਂਸ,
ਲਵ ਟਿਪਸ,
ਰੋਮਾਂਟਿਕ ਟਿਪਸ,
ਰੋਮਾਂਟਿਕ ਲੇਖ
ਇਹ ਪ੍ਰੇਮ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ?
ਹੋਰ ਵੀ
• ਪਾ ਕੇ ਵੀ ਗੁਆ ਲਿਆ
• ਇੰਤਜਾਰ
• ਸੱਚਾ ਪਿਆਰ
• ਤਲਾਸ਼... ਜੋ ਪੂਰੀ ਨਾ ਹੋਈ
• ਰੱਬ ਨੇ ਬਣਾਈ ਜੋੜੀ