ਪ੍ਰੇਮ ਕਹਾਣੀਆਂ
|
ਲਵ ਗੁਰੂ
|
ਲਵ ਟਿਪਸ
|
ਵੈਲੇਨਟਾਈਨ ਡੇ
ਮੁੱਖਪੰਨਾ
»
ਵਿਵਿਧ
»
ਰੋਮਾਂਸ
»
ਪ੍ਰੇਮ ਕਹਾਣੀਆਂ
»
ਲੈਲਾ-ਮਜਨੂੰ ਦੀ ਅਮਰ ਪ੍ਰੇਮ-ਕਹਾਣੀ
(Love Story)
Feedback
Print
ਲੈਲਾ-ਮਜਨੂੰ ਦੀ ਅਮਰ ਪ੍ਰੇਮ-ਕਹਾਣੀ
ND
ਅਰਬ ਦੇ ਪ੍ਰੇਮੀ ਜੋੜੇ ਲੈਲਾ-ਮਜਨੂੰ ਸਦੀਆਂ ਤੋਂ ਪ੍ਰੇਮੀਆਂ ਦੇ ਆਦਰਸ਼ ਰਹੇ ਹਨ ਅਤੇ ਰਹਿਣ ਵੀ ਕਿਉਂ ਨਾ, ਇਹਨਾਂ ਨੇ ਆਪਣੇ ਅਮਰ ਪ੍ਰੇਮ ਨਾਲ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਮੁਹੱਬਤ ਇਸ ਜਮੀਨ 'ਤੇ ਤਾਂ ਕੀ ਜੰਨਤ ਵਿੱਚ ਵੀ ਜਿਉਂਦੀ ਰਹਿੰਦੀ ਹ
ੈ।
ਅਰਬਪਤੀ ਸ਼ਾਹ ਅਮਾਰੀ ਦੇ ਪੁੱਤਰ ਕੈਸ ਦੀ ਕਿਸਮਤ ਵਿੱਚ ਇਹ ਪ੍ਰੇਮ ਰੋਗ ਹੱਥ ਦੀਆਂ ਲਕੀਰਾਂ 'ਚ ਹੀ ਲਿਖਿਆ ਸ
ੀ।
ਉਸ ਨੂੰ ਦੇਖਦੇ ਹੀ ਜੋਤਿਸ਼ੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਕੈਸ ਪ੍ਰੇਮ ਦੀਵਾਨਾ ਹੋ ਕੇ ਦਰ-ਦਰ ਭਟਕਦਾ ਫਿਰੇਗ
ਾ।
ਜੋਤਿਸ਼ੀਆਂ ਦੀ ਭਵਿੱਖਬਾਣੀ ਨੂੰ ਝੂਠ ਸਾਬਿਤ ਕਰਨ ਲਈ ਅਮਾਰੀ ਨੇ ਬਹੁਤ ਸੁੱਖਾਂ ਸੁੱਖੀਆਂ ਤਾਂ ਕਿ ਉਹਨਾਂ ਦਾ ਪੁੱਤਰ ਇਸ ਪ੍ਰੇਮ ਰੋਗ ਤੋਂ ਦੂਰ ਰਹੇ, ਪਰ ਕੁਦਰਤ ਆਪਣਾ ਖੇਡ ਦਿਖਾਉਂਦੀ ਹੀ ਹ
ੈ।
ਦਮਿਸ਼ਕ ਦੇ ਮਦਰੱਸੇ ਵਿੱਚ ਜਦੋਂ ਉਸਨੇ ਨਾਜਦ ਦੇ ਸ਼ਾਹ ਦੀ ਧੀ ਲੈਲਾ ਨੂੰ ਦੇਖਿਆ ਤਾਂ ਪਹਿਲੀ ਨਜ਼ਰ ਵਿੱਚ ਉਸਦਾ ਆਸ਼ਿਕ ਹੋ ਗਿ
ਆ।
ਮੌਲਵੀ ਨੇ ਉਸ ਨੂੰ ਸਮਝਾਇਆ ਕਿ ਉਹ ਪ੍ਰੇਮ ਦੀਆਂ ਗੱਲਾਂ ਭੁੱਲ ਜਾਵੇ ਅਤੇ ਪੜ੍ਹਾਈ ਵਿੱਚ ਆਪਣਾ ਧਿਆਨ ਲਗਾਵੇ, ਪਰ ਪ੍ਰੇਮ ਦੀਵਾਨੇ ਅਜਿਹੀਆਂ ਗੱਲਾਂ ਕਿੱਥੇ ਸੁਣਦੇ ਹ
ਨ।
ਕੈਸ ਦੀ ਮੁਹੱਬਤ ਦਾ ਅਸਰ ਲੈਲਾ 'ਤੇ ਵੀ ਹੋਇਆ ਅਤੇ ਦੋਵੇਂ ਹੀ ਪ੍ਰੇਮ ਸਾਗਰ ਵਿੱਚ ਡੁੱਬ ਗ
ਏ।
ਨਤੀਜਾ ਇਹ ਹੋਇਆ ਕਿ ਲੈਲਾ ਨੂੰ ਘਰ 'ਚ ਕੈਦ ਕਰ ਦਿੱਤਾ ਗਿਆ ਅਤੇ ਲੈਲਾ ਦੀ ਜੁਦਾਈ ਵਿੱਚ ਕੈਸ ਦੀਵਾਨਿਆਂ ਦੀ ਤਰ੍ਹਾਂ ਘੁੰਮਣ ਲੱਗਿ
ਆ।
ਉਸਦੀ ਦੀਵਾਨਗੀ ਦੇਖ ਕੇ ਲੋਕਾਂ ਨੇ ਉਸ ਨੂੰ 'ਮਜਨੂੰ' ਦਾ ਨਾਮ ਦਿੱਤ
ਾ।
ਅੱਜ ਵੀ ਲੋਕ ਉਸ ਨੂੰ ਮਜਨੂੰ ਦੇ ਨਾਮ ਨਾਲ ਜਾਣਦੇ ਹਨ ਅਤੇ ਮਜਨੂੰ ਮੁਹੱਬਤ ਦਾ ਉਦਾਹਰਨ ਬਣ ਗਿਆ ਹ
ੈ।
ਲੈਲਾ-ਮਜਨੂੰ ਨੂੰ ਅਲੱਗ ਕਰਨ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸਭ ਬੇਕਾਰ ਸਾਬਿਤ ਹੋਈਆ
ਂ।
ਲੈਲਾ ਦਾ ਤਾਂ ਬਖਤ ਨਾਮਕ ਵਿਅਕਤੀ ਨਾਲ ਵਿਆਹ ਵੀ ਕਰ ਦਿੱਤਾ ਗਿ
ਆ।
ਪਰ ਉਸਨੇ ਆਪਣੇ ਸ਼ੌਹਰ ਨੂੰ ਦੱਸ ਦਿੱਤਾ ਕਿ ਉਹ ਸਿਰਫ਼ ਮਜਨੂੰ ਦੀ ਹ
ੈ।
ਮਜਨੂੰ ਦੇ ਇਲਾਵਾ ਉਸ ਨੂੰ ਹੋਰ ਕੋਈ ਨਹੀਂ ਛੂਹ ਸਕਦ
ਾ।
ਲੈਲਾ-ਮਜਨੂੰ ਦੀ ਕਬਰ ਅੱਜ ਵੀ ਦੁਨੀਆ ਭਰ ਦੇ ਪ੍ਰੇਮੀਆਂ ਦੀ ਇਬਾਦਤਗਾਹ ਹੈ। ਸਮੇਂ ਦੀ ਗਤੀ ਨੇ ਉਹਨਾਂ ਦੀ ਕਬਰ ਨੂੰ ਨਸ਼ਟ ਕਰ ਦਿੱਤਾ ਹੈ, ਪਰ ਲੈਲਾ-ਮਜਨੂੰ ਦੀ ਮੁਹੱਬਤ ਜਿੰਦਾ ਹੈ ਅਤੇ ਜਦੋਂ ਤੱਕ ਦੁਨੀਆ ਹੈ ਜਿਉਂਦੀ ਰਹੇਗੀ।
ਬਖਤ ਨੇ ਉਸ ਨੂੰ ਤਲਾਕ ਦੇ ਦਿੱਤਾ ਅਤੇ ਮਜਨੂੰ ਦੇ ਪਿਆਰ 'ਚ ਪਾਗਲ ਲੈਲਾ ਜੰਗਲਾਂ 'ਚ ਮਜਨੂੰ-ਮਜਨੂੰ ਪੁਕਾਰਣ ਲੱਗ
ੀ।
ਜਦੋਂ ਮਜਨੂੰ ਉਸ ਨੂੰ ਮਿਲਿਆ ਤਾਂ ਲੈਲਾ ਦੀ ਮਾਂ ਨੇ ਉਹਨਾਂ ਨੂੰ ਅਲੱਗ ਕਰ ਦਿੱਤਾ ਅਤੇ ਘਰ ਲੈ ਗ
ਈ।
ਮਜਨੂੰ ਦੇ ਗਮ 'ਚ ਲੈਲਾ ਨੇ ਦਮ ਤੋੜ ਦਿੱਤ
ਾ।
ਲੈਲਾ ਦੀ ਮੌਤ ਦੀ ਖ਼ਬਰ ਸੁਣ ਕੇ ਮਜਨੂੰ ਵੀ ਮਰ ਗਿ
ਆ।
ਉਹਨਾਂ ਦੀ ਮੌਤ ਤੋਂ ਬਾਅਦ ਦੁਨੀਆ ਨੇ ਜਾਣਿਆ ਕਿ ਦੋਵਾਂ ਦੀ ਮੁਹੱਬਤ ਕਿੰਨੀ ਅਜੀਜ ਸ
ੀ।
ਦੋਵਾਂ ਨੂੰ ਇਕੱਠੇ ਦਫਨਾਇਆ ਗਿਆ ਤਾਂ ਕਿ ਇਸ ਦੁਨੀਆ ਵਿੱਚ ਨਾ ਮਿਲਣ ਵਾਲੇ ਲੈਲਾ-ਮਜਨੂੰ ਜੰਨਤ 'ਚ ਜਾ ਕੇ ਮਿਲ ਸਕ
ਣ।
ਲੈਲਾ-ਮਜਨੂੰ ਦੀ ਕਬਰ ਅੱਜ ਵੀ ਦੁਨੀਆ ਭਰ ਦੇ ਪ੍ਰੇਮੀਆਂ ਦੀ ਇਬਾਦਤਗਾਹ ਹ
ੈ।
ਸਮੇਂ ਦੀ ਗਤੀ ਨੇ ਉਹਨਾਂ ਦੀ ਕਬਰ ਨੂੰ ਨਸ਼ਟ ਕਰ ਦਿੱਤਾ ਹੈ, ਪਰ ਲੈਲਾ-ਮਜਨੂੰ ਦੀ ਮੁਹੱਬਤ ਜਿੰਦਾ ਹੈ ਅਤੇ ਜਦੋਂ ਤੱਕ ਦੁਨੀਆ ਹੈ ਜਿਉਂਦੀ ਰਹੇਗ
ੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਰੋਮਾਂਸ,
ਪ੍ਰੇਮ ਕਹਾਣੀਆਂ,
ਲਵ ਸਟੋਰੀ,
ਲਵ ਗੁਰੂ,
ਲਵ ਟਿਪਸ,
ਰੋਮਾਂਟਿਕ ਲੇਖ,
ਰੋਮਾਂਟਿਕ ਟਿਪਸ,
ਲੈਲਾਮਜਨੂੰ ਦੀ ਅਮਰ ਪ੍ਰੇਮਕਹਾਣੀ
ਇਹ ਪ੍ਰੇਮ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ?
ਹੋਰ ਵੀ
• ਪਾ ਕੇ ਵੀ ਗੁਆ ਲਿਆ
• ਇੰਤਜਾਰ
• ਸੱਚਾ ਪਿਆਰ
• ਤਲਾਸ਼... ਜੋ ਪੂਰੀ ਨਾ ਹੋਈ
• ਰੱਬ ਨੇ ਬਣਾਈ ਜੋੜੀ