ਪ੍ਰੇਮ ਕਹਾਣੀਆਂ
|
ਲਵ ਗੁਰੂ
|
ਲਵ ਟਿਪਸ
|
ਵੈਲੇਨਟਾਈਨ ਡੇ
ਮੁੱਖਪੰਨਾ
»
ਵਿਵਿਧ
»
ਰੋਮਾਂਸ
»
ਲਵ ਗੁਰੂ
»
ਪਿਆਰ ਦਾ ਅਹਿਸਾਸ ਘੱਟ ਨਾ ਹੋਵੇ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਪਿਆਰ ਦਾ ਅਹਿਸਾਸ ਘੱਟ ਨਾ ਹੋਵੇ
ND
ਇਹ ਇੱਕ ਆਮ ਪ੍ਰੇਸ਼ਾਨੀ ਹੈ ਕਿ ਅਸੀਂ ਲਵ ਮੈਰਿਜ ਕੀਤੀ ਸੀ ਪਰ ਹੁਣ ਸਾਡੀ ਜਿੰਦਗੀ ਵਿੱਚ ਉਹ ਖੁਸ਼ੀ ਅਤੇ ਉਤਸ਼ਾਹ ਨਹੀਂ ਰਿਹਾ ਜੋ ਪਹਿਲਾ ਹੋਇਆ ਕਰਦੀ ਸ
ੀ।
ਇਨਸਾਨ ਦੀ ਫਿਤਰਤ ਵੀ ਬਹੁਤ ਅਜੀਬ ਹੁੰਦੀ ਹ
ੈ।
ਜਦ ਤੱਕ ਦੋ ਪਿਆਰ ਕਰਨ ਵਾਲੇ ਇਕੱਠੇ ਨਹੀਂ ਹੁੰਦੇ ਤਾਂ ਇੱਕ-ਦੂਜੇ ਲਈ ਤੜਫਦੇ ਰਹਿੰਦੇ ਹ
ਨ।
ਇੱਕ -ਦੂਜੇ ਲਈ ਬਹੁਤ ਬੈਚੇਨ ਹੁੰਦੇ ਹਨ, ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਉਹ ਨਾਲ ਹੋਣਗੇ ਤਾਂ ਇੱਕ-ਦੂਜੇ ਤੋਂ ਕਦੀ ਬੋਰ ਨਹੀਂ ਹੋਣਗ
ੇ।
ਉਹਨਾਂ ਦੇ ਚਿਹਰੀਆਂ ਤੇ ਕਦੀ ਉਦਾਸੀ ਨਹੀਂ ਆਏਗ
ੀ।
ਪਰ ਕੁੱਝ ਮਹਿਨੀਆਂ ਬਾਅਦ ਉਹ ਵੀ ਦੂਜੇ ਜੋੜਿਆਂ ਦੀ ਤਰ੍ਹਾਂ ਨਜ਼ਰ ਆਉਣ ਲੱਗਦੇ ਹ
ਨ।
ਦਿਨ ਰਾਤ ਰੁਟੀਨ ਦੀ ਤਰ੍ਹਾਂ ਨਿਕਲਦਾ ਹ
ੈ।
ਸ਼ਾਇਦ ਹੀ ਕੋਈ ਇਸ ਰੁਟੀਨ ਨੂੰ ਤੋੜਨ ਦੀ ਕੋਸ਼ਿਸ਼ ਲਈ ਸੋਚਦਾ ਹੋਵ
ੇ।
ਦਿਮਾਗ ਵਿੱਚ ਇਹ ਗੱਲ ਬੈਠ ਜਾਂਦੀ ਹੈ ਕਿ ਨਾਲ ਰਹਿਣਾ ਸੀ ਨਾਲ ਤਾਂ ਅਸੀਂ ਰਹਿ ਹੀ ਰਹੇ ਹਾ
ਂ।
ਅਸੀਂ ਇਹ ਭੁੱਲ ਹੀ ਜਾਂਦੇ ਹਾਂ ਕਿ ਕਦੀ ਇਸੇ ਇਨਸਾਨ ਲਈ ਅਸੀਂ ਤੜਫਦੇ ਸ
ੀ।
ਯਾਦ ਹੀ ਨਹੀਂ ਰਹਿੰਦਾ ਕਿ ਇਸ ਦੀ ਇੱਕ ਮੁਸਕਾਨ ਲਈ ਕੀ-ਕੀ ਕਰਦੇ ਸ
ੀ।
ਕਿਉਂਕਿ ਉਦੋਂ ਉਹ ਸਾਥੀ ਤੁਹਾਨੂੰ ਮਿਲਿਆ ਨਹੀਂ ਸ
ੀ।
ਰੋਜ ਦੇ ਰੁਟੀਨ ਭਰੀ ਜਿੰਦਗੀ ਨੂੰ ਤੋੜਨ ਲਈ ਕਿਸੇ ਛੁੱਟੀ ਵਾਲੇ ਦਿਨ ਤੁਸੀਂ ਅਨੌਖਾ ਪ੍ਰਯੋਗ ਕਰ ਸਕਦੇ ਹ
ੋ।
ਇੱਕ ਦੂਜੇ ਦੇ ਸਿਰ ਦੀ ਮਾਲਿਸ਼ ਕਰ
ੋ।
ਵਾਲਾਂ ਦੀ ਮਾਲਿਸ਼ ਨਾਲ ਬਹੁਤ ਮਾਨਸਿਕ ਸ਼ਾਂਤੀ ਮਿਲਦੀ ਹ
ੈ।
ਤੁਹਾਡਾ ਪਿਆਰ ਉਹਨਾਂ ਨਾਲ ਮਜਾਕ ਕਰਨਾ ਤੁਹਾਨੂੰ ਦੋਨਾਂ ਨੂੰ ਇੱਕ ਦਮ ਹਲਕਾ ਕਰ ਦੇਵੇਗ
ੀ।
ਜਿਨ੍ਹਾਂ ਲੋਕਾਂ ਨੂੰ ਖਾਣਾ ਬਨਾਉਣ ਦਾ ਸ਼ੌਕ ਹੈ ਉਹ ਲਜੀਜ ਵਿਅੰਜਨ ਬਨਾਉਣ ਦੀ ਕੋਸ਼ਿਸ਼ ਵੀ ਕਰ ਸਕਦੇ ਹ
ਨ।
ਪਕਾਉਣ ਵਿੱਚ ਮਜਾ ਨਹੀਂ ਆਉਂਦਾ ਤਾਂ ਬਾਹਰੋ ਕੁੱਝ ਵਧੀਆ ਖਾਣ ਲਈ ਮੰਗਵਾ ਕੇ ਇੱਕ ਦੂਜੇ ਨੂੰ ਆਪਣੇ ਹੱਥ ਨਾਲ ਖੁਆ
ਉ।
ਇੱਕ ਦੂਜੇ ਨਾਲ ਡਾਂਸ ਕਰ ਸਕਦੇ ਹ
ੋ।
ਹੋ ਸਕਦਾ ਹੈ ਕਿ ਤੁਹਾਨੂੰ ਡਾਂਸ ਨਾ ਆਉਂਦਾ ਹੋਵੇ, ਪਰ ਇਸ ਤਰ੍ਹਾਂ ਕੋਸ਼ਿਸ਼ ਕਰ ਕੇ ਕੁੱਝ ਮਸਤੀ-ਮਜਾਕ ਹੋ ਜਾਵੇਗੀ, ਜਿਸ ਨਾਲ ਤੁਹਾਨੂੰ ਘਰ ਦੀਆਂ ਸਾਰੀਆਂ ਚਿੰਤਾਵਾਂ ਨੂੰ ਭੁਲਾਉਣ ਦਾ ਮੌਕਾ ਮਿਲੇਗ
ਾ।
ਇੱਕ ਛੋਟੀ ਜਿਹੀ ਮਿਹਨਤ ਵੀ ਤੁਹਾਨੂੰ ਖੁਸ਼ੀ ਦੇ ਸਕਦੀ ਹ
ੈ।
ਤੁਸੀਂ ਪਿਆਰਾ ਜਿਹਾ ਗਿਫ਼ਟ ਅਤੇ ਇੱਕ ਪ੍ਰੇਮ ਭਰਿਆ ਪੱਤਰ ਉਹਨਾਂ ਦੇ ਆਫਿਸ ਵਿੱਚ ਭਿਜਵਾ ਸਕਦੇ ਹ
ੋ।
ਗਿਫਟ ਨਹੀਂ ਤਾਂ ਫੁੱਲ ਵੀ ਭਿਜਵਾ ਸਕਦੇ ਹਾ
ਂ।
ਗਿਫਟ ਨਾਲ ਉਹਨਾਂ ਨੂੰ ਕਿੰਨ੍ਹੀ ਖੁਸ਼ੀ ਮਿਲੇਗੀ ਅਤੇ ਆਪਣੇ ਆਪ ਨੂੰ ਤੁਹਾਡੇ ਲਈ ਕਿੰਨ੍ਹਾ ਮਹੱਤਵਪੂਰਨ ਸਮਝਣਗੇ ਖੁਸ਼ੀ ਕਾਰਨ ਉਹ ਇਹ ਦੱਸ ਵੀ ਨਹੀਂ ਪਾਉਣਗ
ੇ।
ਸਾਰੀਆਂ ਸ਼ਿਕਾਇਤਾਂ ਭੁੱਲ ਕੇ ਉਹ ਸਿਰਫ ਤੁਹਾਨੂੰ ਪਿਆਰ ਕਰਨਗ
ੇ।
ਕਦੀ-ਕਦੀ ਅਚਾਨਕ ਬਾਹਰ ਜਾਣ ਦਾ ਪ੍ਰੋਗਰਾਮ ਬਨਾ
ਉ।
ਇਸ ਨਾਲ ਵੀ ਉਹਨਾਂ ਨੂੰ ਬਹੁਤ ਖੁਸ਼ੀ ਹੋਵੇਗ
ੀ।
ਕਿਸੇ ਪ੍ਰਕਾਰ ਦੀ ਸਰੀਰਕ ਤਕਲੀਫ ਦੱਸਣ ਤੇ ਤੁਰੰਤ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਤੁਹਾਡੇ ਸਾਥੀ ਨੂੰ ਪਿਆਰ ਨਾਲ ਭਰ ਦੇਵੇਗ
ੀ।
ਭਾਵੇਂ ਦਵਾਈ ਦੀ ਦੁਕਾਨ ਤੋਂ ਦਵਾਈ ਲਿਆਉ, ਡਾਕਟਰ ਨੂੰ ਦਿਖਾਉਣ ਲਈ ਲੈ ਜਾਉ ਜਾਂ ਫਿਰ ਘਰ ਵਿੱਚ ਹੀ ਇਲਾਜ ਕਰਨ ਦੀ ਕੋਸ਼ਿਸ਼ ਕਰ
ੋ।
ਉਹ ਤੁਹਾਡੇ ਸਾਥੀ ਨੂੰ ਤੁਹਾਡੇ ਪ੍ਰੇਮ ਦਾ ਅਹਿਸਾਸ ਕਰਾਉਂਦੀ ਹ
ੈ।
ਇਸ ਤਰ੍ਹਾਂ ਆਪਣੇ ਰਿਸ਼ਤੇ ਵਿੱਚ ਦੂਰੀ ਨਾ ਆਉਣ ਦਿ
ਉ।
ਆਪਣੇ ਸਾਥੀ ਲਈ ਥੋੜਾ ਜਿਹਾ ਸਮਾਂ ਜਰੂਰ ਕੱਢ
ੋ।
ਉਹਨਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਨਾਲ ਪ੍ਰੇਮ ਦਾ ਅਹਿਸਾਸ ਕਰਵਾ
ਉ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪਿਆਰ ਦਾ ਅਹਿਸਾਸ ਘੱਟ ਨਾ ਹੋਵੇ,
Love,
Romance,
Love Guru,
Love Tips
ਹੋਰ ਵੀ
• ਕੀ ਇਹੀ ਪਿਆਰ ਹੈ
• ਜਦੋਂ ਤੱਕ ਪੂਰੇ ਨਾ ਹੋਣ ਸੱਤ ਫੇਰੇ
• ਪਿਆਰ ਤਾਂ ਹੋਣਾ ਹੀ ਸੀ
• ਕਿਉਂ ਹੁੰਦਾ ਹੈ ਪਿਆਰ?
• ਗੁੱਸੇ ਵਿੱਚ ਵੀ ਹੋਵੇ ਪਿਆਰ
• ਮਿਲ ਕੇ ਨਿਭਾਉ ਰਿਸ਼ਤਾ