ਪ੍ਰੇਮ ਕਹਾਣੀਆਂ | ਲਵ ਗੁਰੂ | ਲਵ ਟਿਪਸ | ਵੈਲੇਨਟਾਈਨ ਡੇ
ਮੁੱਖਪੰਨਾ » ਵਿਵਿਧ » ਰੋਮਾਂਸ » ਲਵ ਗੁਰੂ » ਕੀ ਇਹੀ ਪਿਆਰ ਹੈ
 
ਇਹਨਾਂ ਸਵਾਲਾਂ ਦੇ ਜਵਾਬ ਦਿਉ ਅਤੇ ਜਾਣੋ ਕਿ ਕੀ ਇਹੀ ਪਿਆਰ ਹੈ?

1* ਕੀ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੀ ਰਿਲੈਸ਼ਨਸ਼ਿਪ ਵਿੱਚ ਕੋਈ ਜਲਨ ਨਹੀਂ ਹੈ?

2* ਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ ਆਪਣੀ ਮਾਰਲ ਵੈਲਿਊ ਨਾਲ ਕੋਈ ਸਮਝੌਤਾ ਨਹੀਂ ਕਰੋਗੇ?

3* ਕੀ ਤੁਸੀਂ ਦੋਵੇ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਅਨੰਦ ਮਹਿਸੂਸ ਕਰਦੇ ਹੋ?

4* ਕੀ ਤੁਸੀਂ ਆਪਣੀ ਜਿੰਦਗੀ ਦੇ ਲਾਂਗ ਟਰਮ ਗੋਲ ਬਾਰੇ ਮਿਲ ਕੇ ਸੋਚਿਆ ਹੈ?

5* ਕੀ ਤੁਸੀਂ ਇੱਕ ਦੂਜੇ ਤੇ ਸੱਚਾ ਵਿਸ਼ਵਾਸ ਰੱਖਦੇ ਹੋ?

6* ਕੀ ਤੁਸੀਂ ਖੁੱਲ੍ਹੇ ਮਨ ਨਾਲ ਅਤੇ ਅਸਾਨੀ ਨਾਲ ਹਰ ਮੁੱਦੇ ਤੇ ਗੱਲ ਕਰਦੇ ਹੋ?

7* ਕੀ ਤੁਸੀਂ ਇੱਕ-ਦੂਜੇ ਨੂੰ ਕਦੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹੈ?

8* ਕੀ ਤੁਸੀਂ ਇੱਕ-ਦੂਜੇ ਨੂੰ ਧਿਆਨ ਨਾਲ ਸੁਣਦੇ ਹੋ ਅਤੇ ਭਾਵਨਾਵਾਂ ਦੀ ਕਦਰ ਕਰਦੇ ਹੋ?

9* ਕੀ ਤੁਹਾਡੇ ਦੋਨਾਂ ਦੇ ਪਰਿਵਾਰ ਵਾਲੇ ਤੁਹਾਡੀ ਰਿਲੇਸ਼ਨਸ਼ਿਪ ਨੂੰ ਅਪਰੂਵ ਕਰਦੇ ਹਨ?

10* ਕੀ ਤੁਸੀਂ ਚੰਗੇ ਅਤੇ ਬੁਰੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹੋ?

11* ਕੀ ਤੁਹਾਡਾ ਫ੍ਰੇਮ ਫਿਜੀਕਲ ਐਕਸਪ੍ਰੇਸ਼ਨ ਦੇ ਬਗੈਰ ਜਿੰਦਾ ਰਹਿ ਸਕਦਾ ਹੈ?

12* ਕੀ ਤੁਸੀਂ ਆਪਣੀ ਯੋਜਨਾਵਾਂ ਬਾਰੇ ਇੱਕ ਦੂਜੇ ਨਾਲ ਕਰਦੇ ਹੋ?

ਹਰ ਸਵਾਲ ਦੇ ਹਾਂ ਲਈ ਇੱਕ ਪੁਆਇੰਟ ਦਿਉ ਅਤੇ ਨਾ ਹੋਣ ਤੇ ਜ਼ੀਰੋ

ਇਸ ਦਾ ਜੋੜ ਕਰੋ
ਜੇ ਤੁਹਾਡੇ ਪੁਆਇੰਟ 10 ਤੋਂ 15 ਦੇ ਵਿਚਾਲੇ ਹਨ ਤਾਂ ਇਹ ਰਿਲੇਸ਼ਨਸ਼ਿਪ ਰੌਕਿੰਗ ਹੈ।
ਜੇ ਤੁਹਾਡੇ ਪੁਆਇੰਟ 8 ਤੋਂ 13 ਹੈ ਤਾਂ ਬਹੁਤ ਚੰਗੀ ਹੈ।
ਜੇ ਤੁਹਾਡੇ ਪੁਆਇੰਟ 6 ਤੋਂ 11 ਵਿਚਾਲੇ ਹੈ ਤਾਂ ਤੁਹਾਡੇ ਲਈ ਠੀਕ-ਠੀਕ ਹੀ ਹੈ।
ਅਤੇ ਜੇ ਤੁਹਾਡੇ ਪੁਆਇੰਟ ਛੇ ਤੋਂ ਵੀ ਘੱਟ ਹਨ ਤਾਂ ਰੇਡ ਅਲਰਟ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਕੀ ਇਹੀ ਪਿਆਰ ਹੈ, Love qotes Love messages