ਪ੍ਰੇਮ ਕਹਾਣੀਆਂ
|
ਲਵ ਗੁਰੂ
|
ਲਵ ਟਿਪਸ
|
ਵੈਲੇਨਟਾਈਨ ਡੇ
ਮੁੱਖਪੰਨਾ
»
ਵਿਵਿਧ
»
ਰੋਮਾਂਸ
»
ਲਵ ਗੁਰੂ
»
ਪਿਆਰ ਤਾਂ ਹੋਣਾ ਹੀ ਸੀ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਪਿਆਰ ਤਾਂ ਹੋਣਾ ਹੀ ਸੀ
ND
ਦਫਤਰ ਵਿੱਚ ਅੱਜ
ਹ
ੀ ਨਹੀਂ ਲੜਕੀ ਆਈ ਹੈ ਸੁਜਾਤ
ਾ।
ਅੰਦਰ ਆਉਂਦੇ ਹੀ ਉਸ ਤੇ ਨਜ਼ਰ ਪਈ ਵਿਕਾਸ ਦ
ੀ
। ਐਨੀ ਸੁੰਦਰ ਲੜਕੀ ਕਿ ਵਿਕਾਸ ਦੀ ਨਜ਼ਰ ਹੀ ਨਹੀਂ ਹਟੀ ਅਤੇ ਦਿਲ ਵਿੱਚ ਇੱਕ ਅਜੀਬ ਜਿਹੀ ਹਲਚਲ ਹੋਣ ਲਗ
ੀ।
ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਉਸ ਦੇ ਨਾ
ਲ।
ਸੁਜਾਤਾ ਆ ਕੇ ਨਾਲ ਵਾਲੀ ਸੀਟ ਤੇ ਬੈਠ ਗ
ਈ।
ਵਿਕਾਸ ਨਾਲ ਹੀ ਪਹਿਲੀ ਵਾਰ ਗੱਲ ਕੀਤ
ੀ।
ਸੁਭਾਵਕ ਹੈ ਕਿ ਜਦੋਂ ਵੀ ਮਦਦ ਦੀ ਲੋੜ ਹੁੰਦੀ ਉਹ ਵਿਕਾਸ ਨੂੰ ਹੀ ਕਹਿੰਦ
ੀ।
ਘਰ ਤੋਂ ਦਫਤਰ ਉਹ ਬਸ ਵਿੱਚ ਆਉਂਦੀ ਸੀ ਅਤੇ ਜਾਂਦੇ ਸਮੇਂ ਉਸ ਦਾ ਭਰਾਂ ਉਸ ਨੂੰ ਲੈਣ ਆਉਂਦਾ ਸ
ੀ।
ਇੱਕ ਦਿਨ ਕਾਫੀ ਇੰਤਜਾਰ ਕਰਨ ਦੇ ਬਾਅਦ ਵੀ ਉਸ ਦਾ ਭਰਾ ਨਹੀਂ ਆਇਆ ਵਿਕਾਸ ਦੇ ਵੀ ਘਰ ਜਾਣ ਦਾ ਸਮਾਂ ਹੋ ਗਿਆ ਉਸ ਨੇ ਕਿਹਾ ਮੈਂ ਤੈਨੂੰ ਘਰ ਛੱਡ ਦਿ
ਆ।
ਤੇਰਾ ਘਰ ਮੇਰੇ ਰਾਹ ਵਿੱਚ ਹੀ ਹ
ੈ।
ਖੁਸ਼ੀ-ਖੁਸ਼ੀ ਦੋਵੇ ਨਾਲ ਚਲੇ ਗ
ਏ।
ਅਜਿਹੇ ਮੌਕੇ ਕਈ ਵਾਰ ਆ
ਏ।
ਹੋਲੀ-ਹੋਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਵਿਕਾਸ ਲਈ ਸੁਜਾਤਾ ਸੂਜੀ ਹੋ ਗ
ਈ।
ਛੁੱਟੀ ਦੇ ਦਿਨ ਮਿਲਨਾ-ਜੁਲਨਾ ਪਾਰਕ ਵਿੱਚ ਘੁੰਮਨਾ ਇਹ ਆਮ ਗੱਲ ਹੋ ਗ
ਈ।
ਦੋਨਾਂ ਦਾ ਪਹਿਲਾ-ਪਹਿਲਾਂ ਪਿਆਰ ਹੈ ਅਤੇ ਦੋਨਾਂ ਦੀ ਪਿਆਰ ਵਾਰੇ ਸੋਚ ਵੀ ਇੱਕੋ ਜਿਹੀ ਹ
ੈ।
ਅੱਜਕੱਲ੍ਹ ਲੜਕੇ ਦਾ ਕਈ ਲੜਕੀਆਂ ਅਤੇ ਇਸੇ ਤਰ੍ਹਾਂ ਲੜਕੀ ਦਾ ਕਈ ਲੜਕਿਆਂ ਨਾਲ ਮਿਲਨਾ ਘੁੰਮਨਾ ਅਤੇ ਇਸ ਨੂੰ ਪਿਆਰ ਦਾ ਨਾਂ ਦੇਣਾ ਉਹਨਾਂ ਨੂੰ ਪਸੰਦ ਨਹੀਂ ਸ
ੀ।
ਸਵ
ੇਰ
ੇ ਲੜਕਾ ਕਿਸੇ ਹੋਰ ਲੜਕੀ ਦੇ ਨਾਲ ਅਤੇ ਸ਼ਾਮ ਨੂੰ ਕਿਸੇ ਹੋਰ ਲੜਕੀ ਦੇ ਨਾਲ ਅਜਿਹੇ ਲੋਕਾਂ ਬਾਰੇ ਗੱਲ ਕਰਨਾ ਵੀ ਉਹਨਾਂ ਪਸੰਦ ਨਹੀਂ ਸ
ੀ।
ਹੋਲੀ-ਹੋਲੀ ਉਹਨਾਂ ਦਾ ਪਿਆਰ ਕਾਫੀ ਵੱਧਦਾ ਗਿ
ਆ।
ਇੱਕ ਦਿਨ ਸੁਜਾਤਾ ਨੇ ਦੱਸਿਆ ਕਿ ਮੇਰੇ ਘਰ ਵਾਲਿਆਂ ਨੇ ਸਾਡੀ ਹੀ ਜਾਤ ਦੇ ਇੱਕ ਘਰ ਵਿੱਚ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਹ
ੈ।
ਵਿਕਾਸ ਬੋਲਿਆ ਵਧਾਈ ਹੋ
ਏ।
ਕੀ ਕਰਦਾ ਹੈ ਲੜਕ
ਾ।
ਵਿਆਹ ਕਦੋਂ ਹੈ? ਸੂਜੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਵਿਕਾਸ ਇਹ ਸਭ ਕੁੱਝ ਕਿੰਨ੍ਹੀ ਅਸਾਨੀ ਨਾਲ ਬੋਲ ਰਿਹਾ ਹ
ੈ।
ਉਸ ਨੂੰ ਮੇਰੇ ਵਿਆਹ ਦਾ ਕੋਈ ਦੁੱਖ ਨਹੀਂ? ਫਿਰ ਉਸ ਨੇ ਸੰਭਲਦੇ ਹੋਏ ਕਿਹਾ ਅਜੇ ਇਸ ਬਾਰੇ ਮੈਨੂੰ ਵੀ ਪੂਰੀ ਜਾਣਕਾਰੀ ਨਹੀਂ ਹ
ੈ।
ਫਿਰ ਗੱਲ ਆਈ ਗਈ ਹੋ ਗ
ਈ।
ਇੱਕ ਦਿਨ ਕੌਫੀ ਹਾਉਸ ਵਿੱਚ ਸੁਜਾਤਾ ਨੇ ਅੰਤਰਜਾਤੀ ਵਿਆਹ ਬਾਰੇ ਵਿਕਾਸ ਦੇ ਵਿਚਾਰ ਪੁੱਛ
ੇ।
ਵਿਕਾਸ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਵਿਆਹ ਇੱਕ ਅਜਿਹਾ ਬੰਧਨ ਹੈ ਜਿਸ ਵਿੱਚ ਲੜਕੇ-ਲੜਕੀ ਦੇ ਉੱਪਰ ਕਾਫੀ ਜੁੰਮੇਵਾਰਿਆਂ ਹੁੰਦੀਆਂ ਹਨ ਅਤੇ ਇਹਨਾਂ ਨੂੰ ਪੂਰੀ ਕਰਨ ਲਈ ਉਹਨਾਂ ਦਾ ਟੇਸ਼ਨ ਫ੍ਰੀ ਹੋਣਾ ਜਰੂਰੀ ਹ
ੈ।
ਕੁੱਝ ਦਿਨਾਂ ਦੀ ਚਾਹਤ ਵਿੱਚ ਆਪਣੀ ਮਰਜੀ ਨਾਲ ਸ਼ੁਰੂ ਵਿੱਚ ਵਿਆਹ ਤਾਂ ਕਰ ਲੈਂਦੇ ਹਨ ਪਰ ਜਾਂ ਤਾਂ ਆਪਸ ਵਿੱਚ ਲੜਾਈ ਹੁੰਦੀ ਹੈ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਵਿੱਚ ਨਹੀਂ ਬਣਦ
ੀ।
ਅਜਿਹੀ ਹਾਲਤ ਵਿੱਚ ਵਿਆਹ ਦਾ ਪੂਰਾ ਮਜਾ ਖਰਾਬ ਹੋ ਜਾਂਦਾ ਹ
ੈ।
ਉਦਾਹਰਣ ਲਈ ਮੇਰੇ ਭਰਾ ਨੂੰ ਹੀ ਵੇਖ ਲ
ਉ।
ਉਹਨਾਂ ਨੇ ਅੰਤਰਜਾਤੀ ਵਿਆਹ ਕਰ ਲਿ
ਆ।
ਮਨ ਮਾਰ ਕੇ ਮਾਤਾ-ਪਿਤਾ ਨੇ ਉਹਨਾਂ ਨੂੰ ਸਵੀਕਾਰ ਤਾਂ ਕਰ ਲਿਆ, ਪਰ ਹੁਣ ਉਹਨਾਂ ਦੀ ਭਾਭੀ ਦੇ ਘਰ ਵਾਲਿਆਂ ਨਾਲ ਨਹੀਂ ਬਣਦ
ੀ।
ਕਈ ਵਾਰ ਤਾਂ ਉਹਨਾਂ ਦੇ ਘਰ ਛੱਡਣ ਦੀ ਵੀ ਨੌਬਤ ਆ ਗਈ ਹ
ੈ।
ਦੋਵੇ ਇਹਨਾਂ ਹਾਲਾਤਾਂ ਵਿੱਚ ਦੋਨਾਂ ਤਾਂ ਪ੍ਰੇਸ਼ਾਨ ਰਹਿੰਦੇ ਹੀ ਹੈ, ਉਹਨਾਂ ਦੇ 2 ਬੱਚਿਆਂ ਵੱਖਰੀ ਪੀਸ ਰਹੇ ਹ
ਨ।
ਇਸਲਈ ਮੈਂ ਇਸ ਦੇ ਪੱਖ ਵਿੱਚ ਘੱਟ ਹੀ ਰਹਿੰਦੀ ਹ
ੈ।
ਆਖਿਰ ਤੁਹਾਡੇ ਮਾਤਾ-ਪਿਤਾ ਕੋਈ ਤੁਹਾਡਾ ਬੁਰਾ ਥੋੜੇ ਹੀ ਚਾਹੁੰਦੇ ਹ
ਨ।
ਕੁੱਝ ਸੋਚ-ਸਮਝ ਕੇ ਹੀ ਤੁਹਾਡੀ ਵਿਆਹ ਕਰਨਗ
ੇ।
ਸੂਜਾਤਾ ਨੇ ਕਿਹਾ ਸਹੀਂ ਗੱਲ ਹੈ ਵਿਕਾ
ਸ।
ਪਰ ਮੇਰਾ ਮੰਨਣਾ ਹੈ ਕਿ ਵਿਆਹ ਦੇ ਬਾਅਦ ਤਾਂ ਜੀਵਨ ਲੜਕਾ-ਲੜਕੀ ਨੂੰ ਆਪਸ ਵਿੱਚ ਬਿਤਾਉਣਾ ਹੁੰਦਾ ਹੈ ਕਿ ਨਾ ਕਿ ਆਪਣੇ ਮਾਤਾ-ਪਿਤਾ ਨਾਲ
।
ਇਸਲਈ ਉਹਨਾਂ ਨੂੰ ਐਨੀ ਅਜਾਦੀ ਤਾਂ ਹੋਣੀ ਹੀ ਚਾਹੀਦੀ ਹੈ ਕਿ ਉਹ ਮਨਪਸੰਦ ਦਾ ਜੀਵਨ ਸਾਥੀ ਲੱਭ ਸੱਕ
ਣ।
ਖੈਰ ਗੱਲ ਇੱਥੇ ਹੀ ਖਤਮ ਹੋ ਗਈ ਅਤੇ ਦੋਵੇ ਘਰ ਚਲੇ ਗ
ਏ।
ਸਮਾਂ ਬੀਤਦਾ ਗਿ
ਆ।
ਇੱਕ ਦਿਨ ਸੁਜਾਤਾ ਨੇ
ਵਿਕਾ
ਸ ਨੂੰ ਕਿਹ
ਾ।
ਕੀ ਸਾਡਾ ਪਿਆਰ ਆਪਣੇ ਮਾਤਾ-ਪਿਤਾ ਦੇ ਕਾਰਣ ਅਧੂਰਾ ਰਹਿ ਜਾਵੇਗਾ? ਵਿਕਾਸ ਨੇ ਕਿਹਾ ਤੈਨੂੰ ਕੀ ਲੱਗਦਾ ਹੈ ਸੂਜੀ ਕਿ ਇਨਸਾਨ ਦਾ ਪਿਆਰ ਪੂਰਾ ਹੋ ਗਿ
ਆ।
ਕੀ ਉਸ ਦੀ ਇੱਕ ਸੀਮਾ ਹੁੰਦੀ ਹ
ੈ।
ਆਪਣੇ ਪਿਆਰ ਨਾਲ ਵਿਆਹ ਕਰਨਾ, ਬੱਚਿਆਂ ਨੂੰ ਪੈਦਾ ਕਰਨਾ ਅਤੇ ਆਖੀਰ ਵਿੱਚ ਦੁਨੀਆ ਤੋਂ ਚਲੇ ਜਾਣਾ ਸਿਰਫ ਇਹੀ ਪਿਆਰ ਹ
ੈ।
ਕੱਲ੍ਹ ਜੇ ਸਾਡਾ ਵਿਆਹ ਵੱਖ-ਵੱਖ ਘਰਾਂ ਵਿੱਚ ਹੋ ਗਿਆ ਤਾਂ ਸਾਡਾ ਪਿਆਰ, ਪਿਆਰ ਨਹੀਂ ਰਹੇਗਾ?
ND
ਉਸ ਨੂੰ ਵੀ ਸਮਝ ਆ ਗਿਆ ਕਿ ਹੁਣ ਉਹ ਚਾਹੁੰਦੇ
ਹੋਏ
ਵੀ ਆਪਣੇ ਪਿਆਰ ਨੂੰ ਨਹੀਂ ਪਾ ਸਕਦ
ੀ।
ਵਿਕਾਸ ਨੂੰ ਗਲੇ ਲਗਾ ਕੇ ਉਹ ਆਖਰੀ ਦਿਨ ਬਹੁਤ ਰੋ
ਈ।
ਪਿਆਰ ਨੂੰ ਪਾ ਲੈਣਾ ਹੀ ਸਭ ਕੁੱਝ ਨਹੀਂ ਹੁੰਦ
ਾ।
ਪਿਆਰ ਦੀ ਕੋਈ ਸੀਮਾ ਨਹੀਂ ਹੁੰਦ
ੀ।
ਪਿਆਰ ਦਾ ਦੂਜਾ ਨਾਂ ਜੁਦਾਈ ਵੀ ਤਾਂ ਹ
ੈ।
ਵਿਕਾਸ ਬੋਲਦਾ ਜਾ ਰਿਹਾ ਸੀ ਅਤੇ ਸੂਜੀ ਸਿਰਫ ਸੁਣ ਰਹੀ ਸ
ੀ।
ਉਹ ਖੁਦ ਜਾਣਦਾ ਸੀ ਕਿ ਉਹ ਜੋ ਗੱਲਾਂ ਬੋਲ ਰਿਹਾ ਹੈ ਉਹਨਾਂ ਤੇ ਅਮਲ ਕਰਨਾ ਅਸਾਨ ਨਹੀਂ ਹ
ੈ।
ਵਿਕਾਸ ਨੇ ਆਪਣੇ ਆਪ ਨੂੰ ਸਮਝਾ ਲਿਆ ਸ
ੀ।
ਉਹ ਦੋਵੇ ਜਾਣਦੇ ਸੀ ਕਿ ਉਹਨਾਂ ਦੀ ਮਿਲਨਾ ਸੰਭਵ ਨਹੀਂ ਹ
ੈ।
ਭਲਾਈ ਇੱਕ ਦੂਜੇ ਨੂੰ ਪਿਆਰ ਨਾਲ ਵਿਦਾ ਕਰਨ ਵਿੱਚ ਹੀ ਹ
ੈ।
ਅੱਜ ਉਸ ਗੱਲ ਨੂੰ 2 ਸਾਲ ਹੋ ਗਏ ਹ
ਨ।
ਕਹਿੰਦੇ ਹਨ ਕਿ ਜੋ ਸੱਚਾ ਪਿਆਰ ਕਰਦਾ ਹੈ ਉਸ ਨੂੰ ਰੱਬ ਸੱਚਾ ਜੀਵਨਸਾਥੀ ਵੀ ਦਿੰਦਾ ਹ
ੈ।
ਸੁਜਾਤਾ ਦਾ ਜੀਵਨ ਸਾਥੀ ਉਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਵਿਕਾਸ ਦੀ ਪਤਨੀ ਦੀ ਉਸ ਨੂ
ੰ।
• Play Free Online Games
Click Here
• Blogs, Videos and More
Click Here
• Send Musical and Animated Cards
Click Here
• Simple,Fast & Free Email Service
Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਪਿਆਰ ਤਾਂ ਹੋਣਾ ਹੀ ਸੀ,
Love,
romance,
friendship
ਕੀ ਪਿਆਰ ਦਾ ਨਤੀਜਾ ਸਿਰਫ ਵਿਆਹ ਹੈ? ਆਪਣੇ ਵਿਚਾਰ ਸਾਨੂੰ ਦੱਸੋ
ਹੋਰ ਵੀ
• ਕਿਉਂ ਹੁੰਦਾ ਹੈ ਪਿਆਰ?
• ਗੁੱਸੇ ਵਿੱਚ ਵੀ ਹੋਵੇ ਪਿਆਰ
• ਮਿਲ ਕੇ ਨਿਭਾਉ ਰਿਸ਼ਤਾ
• ਜੋੜੀਆਂ ਜੱਗ ਥੋੜ੍ਹੀਆਂ 'ਤੇ ਨਰੜ ਬਥੇਰੇ
• ਬਚਾਉ ਆਪਣੇ ਕੀਮਤੀ ਰਿਸ਼ਤੇ ਨੂੰ
• ਰੁੱਸੇ ਯਾਰ ਨੂੰ ਮਨਾਉਣਾ ਮੁਸ਼ਕਿਲ ਹੈ