ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਰਬੜੀ ਸੇਂਡਵਿਚ
Feedback Print Bookmark and Share
 
ਸਮੱਗਰੀ: 4 ਬ੍ਰੇਡ ਸਲਾਈਸ, 3 ਵੱਡੇ ਚਮਚ ਰਬੜੀ ਜਾਂ ਮਿਲਕ ਮੇਡ, ਇੱਕ ਚਮਚ ਬਰੀਕ ਕਟੇ ਹੋਏ ਸੁੱਕੇ ਮੇਵੇ, ਇੱਕ ਚਮਚ ਬਗੈਰ ਨਮਕ ਦਾ ਮੱਖਣ।

ਵਿਧੀ: ਰਬੜੀ ਬਨਾਉਣ ਲਈ ਇੱਕ ਲੀਟਰ ਟੋਂਡ ਦੁੱਧ ਨੂੰ ਫੈਟ ਫਰੀ ਮਿਲਕ ਪਾਊਡਰ ਪਾ ਕੇ ਹਲਕੇ ਸੇਕ ਤੇ ਮਿਲਾਉ। ਜਦੋਂ ਰਬੜੀ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਪਿਸੀ ਹੋਈ ਇਲਾਇਚੀ ਅਤੇ ਸ਼ੁਗਰ ਫਰੀ ਪਾਉ। ਧਿਆਨ ਰੱਖੋ ਕਿ ਇਸ ਵਿੱਚ ਪਤਲੀ ਰਬੜੀ ਚੰਗੀ ਨਹੀਂ ਲੱਗਦੀ।

ਦੋ ਬ੍ਰੇਡ ਦੇ ਅੰਦਰ ਰਬੜੀ ਜਾਂ ਮਿਲਕ ਮੇਡ ਕਟੇ ਹੋਏ ਮੇਵੇ ਪਾ ਕੇ ਭਰ ਦਿਉ। ਇਸ ਦੇ ਬਾਅਦ ਮੋਟੇ ਤਵੇ ਤੇ ਮੱਖਣ ਫੈਲਾ ਕੇ ਬ੍ਰੇਡ ਨੂੰ ਘੱਟ ਸੇਕ ਤੇ ਗੁਲਾਬੀ ਅਤੇ ਕ੍ਰਿਸਪ ਹੋਣ ਤੱਕ ਸੇਕੋ ਅਤੇ ਗਰਮਾ-ਗਰਮ ਪੇਸ਼ ਕਰੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਰਬੜੀ ਸੇਂਡਵਿਚ