ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਬ੍ਰੇਡ ਮੂੰਗ ਸਲਾਈਸ ਚੀਲਾ
Feedback Print Bookmark and Share
 
ਸਮੱਗਰੀ: 5 ਬ੍ਰੇਡ ਸਲਾਈਸ, 1/2 ਕੱਪ ਮੂੰਗਦਾਲ ਧੁਲੀ ਹੋਈ, ਇੱਕ ਵੱਡਾ ਚਮਚ ਚੌਲ, ਇੱਕ ਵੱਡਾ ਚਮਚ ਵੇਸਣ, 2 ਹਰੀ ਮਿਰਚ, ਇੱਕ ਇੰਚ ਅਦਰਕ ਦਾ ਟੁਕੜਾ, ਚੁਟਕੀ ਭਰ ਹਲਦੀ ਪਾਊਡਰ, ਤੇਲ, ਨਮਕ, ਹਰਾ ਧਨੀਆ ਬਰੀਕ ਕਟਿਆ ਹੋਇਆ।

ਵਿਧੀ: ਮੂੰਗਦਾਲ ਅਤੇ ਚੌਲ ਨੂੰ ਚਾਰ ਘੰਟੇ ਪਾਣੀ ਵਿੱਚ ਗਿਲਾ ਕਰ ਕੇ ਰੱਖੋ। ਪਾਣੀ ਕੱਢ ਕੇ ਹਰੀ ਮਿਰਚ, ਅਦਰਕ ਅਤੇ ਨਮਕ ਦੇ ਨਾਲ ਮਿਕਸਰ ਵਿੱਚ ਪੀਸ ਲਉ। ਹੁਣ ਇਸ ਵਿੱਚ ਵੇਸਣ ਮਿਲਾ ਦਿਉ। ਤੇਜ ਚਾਕੂ ਨਾਲ ਬ੍ਰੇਡ ਦੇ ਸਲਾਈਸ ਦੇ ਕਿਨਾਰੇ ਕੱਢ ਲਉ ਅਤੇ ਉਸ ਵਿੱਚ ਮਿਲਾ ਲਉ। ਇੱਕ ਨਾਨਸਟਿਕ ਤਵੇ ਨੂੰ ਮੱਧਮ ਸੇਕ ਤੇ ਗਰਮ ਕਰੋ।

ਉਸ ਤੇ ਥੋੜਾ ਤੇਲ ਲਗਾਉ। ਮਿਸ਼ਰਨ ਵਿੱਚ ਹਰਾ ਧਨੀਆ ਮਿਲਾ ਕੇ ਹਰ ਸਲਾਈਸ ਨੂੰ ਮਿਸ਼ਰਨ ਵਿੱਚ ਡੀਪ ਕਰੋ ਅਤੇ ਤਵੇ ਤੇ ਪਾ ਕੇ ਦੋਵੇ ਪਾਸੇ ਤੋਂ ਲਾਲ ਸੇਕ ਲਉ। ਤਿਰਛਾ ਕੱਟੋ ਅਤੇ ਚਟਨੀ ਜਾਂ ਸੌਸ ਨਾਲ ਪੇਸ਼ ਕਰੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਬ੍ਰੇਡ ਮੂੰਗ ਸਲਾਈਸ ਚੀਲਾ