ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਮਾਈਕ੍ਰੋ ਪੁਲਾਵ
Feedback Print Bookmark and Share
 
ND
ਸਮੱਗਰੀ: ਇੱਕ ਕੱਪ ਚੌਲ, 2 ਚਮਚ ਘਿਉ, 1/4 ਚਮਚ ਨਮਕ, ਜੀਰਾ ਅਤੇ ਤੇਜਪਾਨ ਅੰਦਾਜ ਨਾਲ, ਬਰੀਕ ਕਟੀ ਹੋਈ ਸ਼ਿਮਲਾ ਮਿਰਚ, ਗਾਜਰ, ਗੋਭੀ, ਬੀਂਸ, ਆਲੂ ਉਬਲਿਆ ਹੋਇਆ, ਪੁਦੀਨੇ ਦੀਆਂ ਪੱਤੀਆਂ।

ਵਿਧੀ: 1 ਘੰਟੇ ਤੱਕ ਚਾਵਲ ਨੂੰ ਗਿਲਾ ਕਰ ਕੇ ਰੱਖੋ। ਹੁਣ ਇਸ ਵਿੱਚ 2 ਕੱਪ ਪਾਣੀ, ਇੱਕ ਚਮਚ ਘਿਉ ਅਤੇ 1/4 ਚਮਚ ਨਮਕ ਮਿਲਾ ਕੇ ਗਿਲਾਸ ਬਾਉਲ ਵਿੱਚ ਪਾਉ ਅਤੇ 8 ਮਿੰਟ ਖੁੱਲ੍ਹਾ ਰੱਖ ਕੇ ਮਾਈਕ੍ਰੋ ਕਰੋ। ਫਿਰ 4 ਮਿੰਟ ਢੱਕ ਕੇ ਰੱਖੋ। ਟੋਟਲ 12 ਮਿੰਟ ਮਾਈਕ੍ਰੋਵੇਵ ਵਿੱਚ ਰੱਖੋ। ਫਿਰ ਕੜ੍ਹਾਈ ਵਿੱਚ ਇੱਕ ਚਮਚ ਘਿਉ ਗਰਮ ਕਰ ਕੇ ਜੀਰਾ ਅਤੇ ਤੇਜਪਾਨ ਦਾ ਤੜਕਾ ਬਣਾ ਕੇ ਚੌਲ ਵਿੱਚ ਮਿਲਾਉ।

ਇਸ ਵਿੱਚ ਬਰੀਕ ਕਟੀ ਹੋਈ ਸ਼ਿਮਲਾ ਮਿਰਚ, ਗਾਜਰ, ਗੋਭੀ, ਬੀਂਸ ਅਤੇ ਉਬਲਾ ਹੋਇਆ ਆਲੂ ਮਿਲਾਉ। ਹੁਣ ਇਸ ਨੂੰ ਢੱਕ ਕੇ 2 ਮਿੰਟ ਮਾਈਕ੍ਰੋ ਕਰੋ। ਤਿਆਰ ਹੈ ਮਾਈਕ੍ਰੋ ਵੇਜ ਪੁਲਾਵ। ਇਸ ਨੂੰ ਪੁਦੀਨੇ ਨਾਲ ਸਜਾ ਕੇ ਗਰਮਾ-ਗਰਮ ਪੇਸ਼ ਕਰੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਾਈਕ੍ਰੋ ਪੁਲਾਵ