ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਖੀਰੇ ਟਮਾਟਰ ਦਾ ਰਾਇਤਾ
Feedback Print Bookmark and Share
 
ND
ਸਮੱਗਰੀ: ਇੱਕ ਖੀਰਾ(ਕਕੜੀ), ਇੱਕ ਪਿਆਜ਼, ਇੱਕ ਟਮਾਟਰ, ਮੂੰਗਫਲੀ ਦੇ ਦਾਣੇ, ਭੁਨਿਆ ਹੋਇਆ ਜੀਰਾ, ਨਮਕ, ਦਹੀਂ, ਖੰਡ।

ਵਿਧੀ: ਸਭ ਤੋਂ ਪਹਿਲਾ ਦਹੀਂ ਨੂੰ ਚੰਗੀ ਤਰ੍ਹਾਂ ਫੇਟ ਲਉ। ਹੁਣ ਖੀਰਾ, ਪਿਆਜ, ਟਮਾਟਰ ਅਤੇ ਹਰੀ ਮਿਰਚ ਨੂੰ ਬਰੀਕ ਕੱਟ ਲਉ। ਦੂਜੇ ਪਾਸੇ ਮੂੰਗਫਲੀ ਨੂੰ ਭੁੰਨ ਕੇ ਉਸ ਦੇ ਛਿੱਲ ਉਤਾਰ ਕੇ ਉਸ ਨੂੰ ਦਰਦਰਾ ਪੀਸ ਲਉ। ਹੁਣ ਇਹ ਸਾਰੀਜਾਂ ਚੀਜਾਂ ਦਹੀਂ ਵਿੱਚ ਮਿਲਾਉ। ਨਮਕ, ਜੀਰਾ ਅਤੇ ਖੰਡ ਸੁਆਦ ਮੁਤਾਬਕ ਮਿਲਾਉ। ਠੰਡਾ ਕਰ ਕੇ ਪੇਸ਼ ਕਰੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਖੀਰੇ ਟਮਾਟਰ ਦਾ ਰਾਇਤਾ