ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਟਮਾਟਰ ਸੌਸ ਵਾਲੀ ਮੈਕ੍ਰੋਨੀ
Feedback Print Bookmark and Share
 
ਸਮੱਗਰੀ: ਇੱਕ ਕੱਪ ਉਬਲੀ ਹੋਈ ਮੈਕ੍ਰੋਨੀ, ਇੱਕ ਵੱਡਾ ਚਮਚ ਟਮਾਟਰ ਦੀ ਸੌਸ, ਅੱਧਾ ਪਿਆਜ਼, ਤੇਲ, ਨਮਕ, ਚਿਲੀ ਸੌਸ।

ਵਿਧੀ: ਇੱਕ ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਪਿਆਜ਼ ਭੁਨੋ। ਹੁਣ ਇਸ ਵਿੱਚ ਮੈਕ੍ਰੋਨੀ, ਟਮਾਟਰ ਸੌਸ, ਚਿਲੀ ਸੌਸ ਅਤੇ ਨਮਕ ਮਿਲਾ ਦਿਉ।

ਤਿਆਰ ਹੈ ਟਮਾਟਰ ਵਾਲੀ ਮੈਕ੍ਰੋਨੀ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਟਮਾਟਰ ਸੌਸ ਵਾਲੀ ਮੈਕ੍ਰੋਨੀ