ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਖੱਟਾ ਗਾਜਰ
Feedback Print Bookmark and Share
 
ਸਮੱਗਰੀ: ਗਾਜਰ 50 ਗ੍ਰਾਮ, 4 ਕੱਪ ਪਾਣੀ, ਰਾਈ 10 ਗ੍ਰਾਮ, ਸੁਆਦ ਮੁਤਾਬਕ ਨਮਕ, ਇੱਕ ਚਮਚ ਮਿਰਚ ਪਾਊਡਰ।

ਵਿਧੀ: ਗਾਜਰ ਨੂੰ ਧੋ ਕੇ ਛਿਲ ਲਉ ਅਤੇ 8 ਇੰਚ ਲੰਬੇ ਟੁਕੜਿਆਂ ਵਿੱਚ ਕੱਟ ਲਉ। ਗਾਜਰ, ਮਿਰਚ ਪਾਊਡਰ, ਨਮਕ ਅਤੇ ਰਾਈ ਪਾਣੀ ਵਿੱਚ ਪਾਉ ਅਤੇ ਮਿਲਾ ਲਉ। ਹੁਣ ਇਸ ਨੂੰ ਕੱਚ ਦੀ ਬੋਤਲ ਵਿੱਚ ਭਰ ਕੇ ਸੱਤ ਦਿਨ ਤੱਕ ਧੁੱਪ ਵਿੱਚ ਰਖੋ ਜਿਸ ਨਾਲ ਉਹ ਖੱਟਾ ਹੋ ਜਾਵੇਗਾ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਖੱਟਾ ਗਾਜਰ