ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਕਾਰਨ ਚਾਟ
 
ND
ਸਮੱਗਰੀ: ਇੱਕ ਛੱਲੀ, ਇੱਕ ਪਿਆਜ਼, ਇੱਕ ਲਾਲ ਟਮਾਟਰ, 2 ਹਰੀ ਮਿਰਚ, ਇੱਕ ਕੱਪ ਹਰਾ ਧਨੀਆ, 1/2 ਟੀ ਸਪੂਨ ਕਾਲਾ ਨਮਕ, ਕਾਲੀ ਮਿਰਚ, ਟਮਾਟਰ ਸੌਸ।

ਵਿਧੀ: ਤਾਜੇ ਛੱਲੀ ਦੇ ਦਾਣੇ ਨੂੰ 3 ਮਿੰਟ ਲਈ ਮਾਈਕ੍ਰੋ ਵੇਵ ਵਿੱਚ ਬੇਕ ਕਰ ਲਉ। ਟਮਾਟਰ, ਹਰਾ ਧਨੀਆ, ਹਰੀ ਮਿਰਚ ਅਤੇ ਪਿਆਜ਼ ਨੂੰ ਧੋ ਕੇ ਬਰੀਕ ਕੱਟ ਲਉ। ਦੋਨਾਂ ਵਿੱਚ ਬਚੀ ਹੋਈ ਸਮੱਗਰੀ ਮਿਕਸ ਕਰ ਕੇ ਉੱਪਰ ਤੋਂ ਟਮਾਟੋ ਸੌਸ ਧਨੀਆ ਪਾ ਕੇ ਪੇਸ਼ ਕਰੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਕਾਰਨ ਚਾਟ