ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਪਾਲਕ ਸੂਪ
 
ਸਮੱਗਰੀ: ਅੱਧਾ ਕੱਪ ਮਸੂਰ ਦੀ ਦਾਲ, ਇੱਕ ਕੱਪ ਕਟੀ ਹੋਈ ਪਾਲਕ, 3 ਕਟੇ ਹੋਏ ਪਿਆਜ਼, 3 ਮੱਧਮ ਅਕਾਰ ਦੇ ਟਮਾਟਰ, ਇੱਕ ਕੱਪ ਬਿਨਾ ਮਲਾਈ ਦਾ ਦੁੱਧ, 2 ਕਲੀ ਲੱਸਣ, ਮਿਰਚ ਪਾਊਡਰ, ਸੁਆਦ ਅਨੁਸਾਰ ਨਮਕ ਅਤੇ ਨਿੰਬੂ ਦਾ ਰਸ।

ਵਿਧੀ: ਪਾਲਕ, ਪਿਆਜ, ਟਮਾਟਰ, ਮਸੂਰ ਦੀ ਦਾਲ ਲੱਸਣ ਵਿੱਚ 7 ਕੱਪ ਪਾਣੀ ਪਾ ਕੇ ਪ੍ਰੇਸ਼ਰ ਕੁਕਰ ਵਿੱਚ 10 ਮਿੰਟ ਪਕਾਉ। ਪਕਣ ਦੇ ਬਾਅਦ ਮੈਸ਼ ਕਰ ਕੇ ਉਸ ਵਿੱਚ ਗਰਮ ਕੀਤਾ ਹੋਇਆ ਦੁੱਧ ਅਤੇ ਨਮਕ ਮਿਲਾ ਦਿਉ।

ਉੱਪਰ ਤੋਂ ਨਿੰਬੂ ਦਾ ਰਸ ਪਾ ਕੇ ਪੇਸ਼ ਕਰੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪਾਲਕ ਸੂਪ