ਸਮੱਗਰੀ: 2 ਕੱਪ ਬਰੀਕ ਕੀਤਾ ਹੋਇਆ ਨਾਰੀਅਲ, 10 ਲਾਲ ਮਿਰਚ, ਇੱਕ ਚਮਚ ਜੀਰਾ, ਨਮਕ ਸੁਆਦ ਮੁਤਾਬਕ, 50 ਗ੍ਰਾਮ ਮੂੰਗਫਲੀ।
ਵਿਧੀ: ਸਭ ਤੋਂ ਮੂੰਗਫਲੀ ਸੇਕ ਕੇ ਛਿਲ ਕੇ ਉਤਾਰ ਲਉ। ਹੁਣ ਮੂੰਗਫਲੀ ਵਿੱਚ ਲਾਲ ਮਿਰਚ ਅਤੇ ਜੀਰਾ ਪਾਉ। ਇਹਨਾਂ ਨੂੰ ਸਾਰਿਆਂ ਨੂੰ ਬਰੀਕ ਪੀਸ ਕੇ ਇਸ ਵਿੱਚ ਨਾਰੀਅਲ ਅਤੇ ਨਮਕ ਮਿਲਾ ਦਿਉ। ਇਸ ਨੂੰ ਉਪਵਾਸ ਦੀ ਚਟਨੀ ਦੀ ਤਰ੍ਹਾਂ ਇਸਤੇਮਾਲ ਕਰੋ।