ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਸ਼ਾਕਾਹਾਰੀ » ਦਲੀਆ ਪੁਲਾਵ
 
ਸਮੱਗਰੀ: ਇੱਕ ਕਟੋਰੀ ਪੁੰਗਰਿਆ ਹੋਇਆ ਮੂੰਗ, ਇੱਕ ਕਟੋਰੀ ਦਲੀਆ, 50 ਗ੍ਰਾਮ ਪਨੀਰ ਕਟਿਆ ਹੋਇਆ, ਇੱਕ ਛੋਟੀ ਕਟੋਰੀ ਬੀਂਸ, 2 ਗਾਜਰ ਕਟੀ ਹੋਈ, 2 ਹਰੀ ਮਿਰਚ ਕਟੀ ਹੋਈ, 1 ਟਮਾਟਰ ਕਟਿਆ ਹੋਇਆ, ਇੱਕ ਛੋਟੀ ਕਟੋਰੀ ਪਾਲਕ ਕਟੀ ਹੋਈ, ਇੱਕ ਛੋਟੀ ਕਟੋਰੀ ਫੁੱਲਗੋਭੀ ਕੱਟੀ ਹੋਈ, ਜੀਰਾ, ਹਲਦੀ, ਨਮਕ ਸੁਆਦ ਮੁਤਾਬਕ।

ਵਿਧੀ: ਸੁੱਕੀ ਕੜ੍ਹਾਈ ਵਿੱਚ ਦਲੀਆ ਭੁਨੋ। ਪ੍ਰੇਸ਼ਰ ਕੁਕਰ ਵਿੱਚ ਤੇਲ ਗਰਮ ਕਰੋ, ਉਸ ਵਿੱਚ ਜੀਰਾ, ਹਲਦੀ, ਨਮਕ ਪਾਉ। ਹੁਣ ਇਸ ਵਿੱਚ ਸਾਰੀ ਸਬਜ਼ੀਆਂ ਮਿਲਾਉ। ਪਾਣੀ ਪਾ ਕੇ ਕੁਕਰ ਵਿੱਚ ਦੋ ਸਿਟੀ ਆਉਣ ਤੱਕ ਪਕਾਉ। ਗਰਮਾ-ਗਰਮ ਦਲੀਆ ਅਚਾਰ ਦੇ ਨਾਲ ਪੇਸ਼ ਕਰੋ।
• Play Free Online Games Click Here
• Blogs, Videos and More Click Here
• Send Musical and Animated Cards Click Here
• Simple,Fast & Free Email Service Click Here
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਦਲੀਆ ਪੁਲਾਵ, Punjabi Vej Recipe