ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਸਾਲਾ ਪਨੀਰ
ਸਮਗਰੀ- 250 ਗਰਾਮ ਪਨੀਰ,3-4 ਟਮਾਟਰ , 2-3 ਪਿਆਜ਼, 3-4 ਹਰੀ ਮਿਰਚ, ਅਦਰਕ, ਲਸਣ ਦੀ ਪੇਸਟ, ਅੱਧਾ ਚਮਚ ਕਾਰਨ ਫਲਾਰ, ਅੱਧੀ ਕਰਛੀ ਮਲਾਈ, ਅੱਧੀ ਕਟੋਰੀ ਦੂੱਧ , ਖਾਣ ਦਾ ਲਾਲ ਰੰਗ, ਲਾਲ ਮਿਰਚ, ਹਰਾ ਧਨਿਆ, ਨਮਕ, ਗਰਮ ਮਸਾਲਾ, ਤੇਲ।

ਵਿਧੀ- ਤੇਲ ਗਰਮ ਕਰ ਕੇ ਉਸ ਵਿੱਚ ਅਦਰਕ, ਹਰੀ ਮਿਰਚ, ਲਸਣ ਦੀ ਪੇਸਟ ਪਾ ਕੇ ਸੁਨਹਰਾ ਹੋਣ ਤਕ ਪਕਾਉ। ਫਿਰ ਉਸ ਵਿੱਚ ਪਿਆਜ਼ ਡਾਲ ਦਿਉਂ ਪਿਆਜ਼ ਗੁਲਾਬੀ ਹੋਣ ਤੇ ਉਸ ਵਿੱਚ ਟਮਾਟਰ ਦੀ ਪੇਸਟ ਪਾਉ।

ਫਿਰ ਨਮਕ, ਲਾਲ ਮਿਰਚ, ਸੁੱਖਾ ਧਨਿਆ ਪਾਉ। ਫਿਰ ਰੰਗ ਨੂੰ ਘੋਲ ਕੇ ਉਸ ਵਿੱਚ ਮਿਲਾ ਦਿਉ। ਮਸਾਲੇ ਨੂੰ ਹਿਲਾਉਂਦੇ ਰਹਿਣਾ ਹੈ। ਇਸ ਦੇ ਉਸ ਵਿੱਚ ਦੂੱਧ ਵਿੱਚ ਕਾਰਨ ਫਲਾਰ ਪਾ ਕੇ ਉਸ ਵਿੱਚ ਮਿਲਾ ਦਿਉ ਅਖੀਰ ਵਿੱਚ ਪਨੀਰ ਨੂੰ ਉਸ ਵਿੱਚ ਮਿਲਾ ਦਿਉ। ਉਸ ਨੂੰ ਹਰੇ ਧਨਿਆ ਪਾ ਕੇ ਸਜਾ ਦਿਉ।
ਹੋਰ ਵੀ
ਮਿੱਸੀ ਰੋਟੀ
ਆਲੂ ਮਟਰ ਦਾ ਰਾਇਤਾ
ਗੰਨੇ ਦੇ ਰਸ ਦੀ ਕਾਂਜੀ ਪਕੌੜੀ
ਛੱਲੀ ਦੇ ਕੋਫਤੇ
ਬੇਕਡ ਰਾਮਪੁਰੀ
ਪਾਲਕ -ਬ੍ਰੇਡ ਦੇ ਕੋਫਤੇ