ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਿੱਸੀ ਰੋਟੀ
ਸਤਮੀਤ ਕੌਰ
ਸਮੱਗਰੀ- ਬੇਸਨ, ਪਿਆਜ, ਹਰੀ ਮਿਰਚ, ਹਰਾ ਧਨੀਆ, ਲੱਸਣ, ਅਦਰਕ ਇਹਨਾਂ ਸਭ ਨੂੰ ਬਰੀਕ ਕੱਟ ਲ। ਤੇਲ, ਘਿਉ, ਨਮਕ, ਲਾਲ ਮਿਰਚ,

ਵਿਧੀ- ਬੇਸਨ ਵਿੱਚ ਪਿਆਜ, ਹਰੀ ਮਿਰਚ, ਅਦਰਕ, ਲੱਸਣ, ਧਨੀਆ, ਨਮਕ, ਮਿਰਚ ਅਤੇ ਤੇਲ ਗਰਮ ਗਰਮ ਕਰ ਕੇ ਮਿਲਾ ਕੇ ਆਟਾ ਗੁਣ ਲਉ। ਹੁਣ ਇਸ ਦੇ ਪਰਾਠੇ ਬਣਾ ਕੇ ਚੰਗੇ ਸੇਕ ਲਵੋ ਅਤੇ ਘਿਉ ਲਗਾ ਕੇ ਕੜਕ ਸੇਕ ਲਉ। ਮਿੱਸੀ ਰੋਟੀ ਤਿਆਰ ਹੈ।

ਨੋਟ- ਤੁਸੀਂ ਇਹਨਾਂ ਰੋਟੀਆਂ ਦਾ ਸੁਆਦ ਵਧਾਉਣ ਲਈ ਘਰ ਦਾ ਮੱਖਣ ਨਾਲ ਖਾ ਸਕਦੇ ਹੋ ਅਤੇ ਲੱਸੀ, ਅਚਾਰ ਦਾ ਪ੍ਰਯੋਗ ਵੀ ਕਰ ਸਕਦੇ ਹੋ ਇਸ ਦੇ ਨਾਲ ਤੁਹਾਡੇ ਖਾਣੇ ਦਾ ਸੁਆਦ ਬਹੁਤ ਵੱਧ ਜਾਏਗਾ।
ਹੋਰ ਵੀ
ਆਲੂ ਮਟਰ ਦਾ ਰਾਇਤਾ
ਗੰਨੇ ਦੇ ਰਸ ਦੀ ਕਾਂਜੀ ਪਕੌੜੀ
ਛੱਲੀ ਦੇ ਕੋਫਤੇ
ਬੇਕਡ ਰਾਮਪੁਰੀ
ਪਾਲਕ -ਬ੍ਰੇਡ ਦੇ ਕੋਫਤੇ
ਕੜ੍ਹਾਈ ਮਸ਼ਰੂਮ