ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਛੱਲੀ ਦੇ ਕੋਫਤੇ
ਸਮਗਰੀ- 4 ਛੱਲੀ, 3-4 ਪਿਆਜ਼, ਇੱਕ ਕੱਪ ਦਹੀ, ਦੋ ਵੱਡੀ ਚਮਚ ਬੇਸਣ, 5-6 ਹਰੀ ਮਿਰਚ, ਅਦਰਕ, ਲਸਣ, ਨਮਕ, ਗਰਮ ਮਸਾਲਾ, ਲਾਲ ਮਿਰਚ, ਅਮਚੂਰ, ਧਨੀਆ ਪਾਉਡਰ, ਹਰਾ ਧਨੀਆ, ਤੇਲ।

ਵਿਧੀ- ਛੱਲੀ ਦੇ ਦਾਣੇ ਕੱਢ ਕੇ ਇਨ੍ਹਾਂ ਨੂੰ ਪੀਸ ਲ।ਪਿਆਜ਼ ਨੂੰ ਬਰੀਕ ਕੱਟ ਕੇ ਤੇਲ ਵਿੱਚ ਭੁੰਨ ਲਉ ਹੁਣ ਇਨ੍ਹਾਂ ਨੂੰ ਛੱਲੀ ਦੇ ਦਾਣੇ ਵਿੱਚ ਮਿਲਾਉ ਇਸ ਵਿੱਚ ਧਨੀਆ, ਹਰੀ ਮਿਰਚ, ਅਦਰਕ ਬੇਸਣ ਪਾ ਕੇ ਇਨ੍ਹਾਂ ਨੂੰ ਕੋਫਤੇ ਬਣਾ ਲਉ ਅਤੇ ਤੇਲ ਵਿੱਚ ਤਲ ਲਉ।

ਇੱਕ ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਪਿਆਜ਼ ਦੀ ਪਿਆਜ਼, ਅਦਰਕ-ਲਸਣ ਦੀ ਪੇਸਟ ਨੂੰ ਭੁੰਨੋ ਜਦੋਂ ਇਹ ਗੁਲਾਬੀ ਹੋ ਜਾਵੇ ਤਾਂ ਇਸ ਵਿੱਚ ਟਮਾਟਰ ਦੀ ਪੇਸਟ ਪਾ ਕੇ ਭੁੰਨੋ ਹੁਣ ਇਸ ਵਿੱਚ ਸਾਰੇ ਸੁੱਕੇ ਮਸਾਲੇ ਪਾਉ ਪੰਜ ਮਿੰਟ ਦੇ ਬਾਅਦ ਇਸ ਵਿੱਚ ਥੋੜਾ ਪਾਣੀ ਪਾ ਲਉ। ਜਦੋਂ ਉਬਾਲਾ ਆਉਣ ਲੱਗ ਜਾਵੇ ਤਾਂ ਇਸ ਵਿੱਚ ਕੋਫਤੇ ਪਾ ਲਉ, ਅਤੇ ਇਸ ਨੂੰ ਹਰਾ ਧਨੀਆ ਪਾ ਕੇ
ਸਜਾਉ।
ਹੋਰ ਵੀ
ਬੇਕਡ ਰਾਮਪੁਰੀ
ਪਾਲਕ -ਬ੍ਰੇਡ ਦੇ ਕੋਫਤੇ
ਕੜ੍ਹਾਈ ਮਸ਼ਰੂਮ
ਟੇਸਟੀ ਮੈਥੀ ਰੋਲ
ਅਰਬੀ ਲਾਜਵਾਬ
ਛੋਲੇ ਪਾਲਕ