ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਾਲਕ -ਬ੍ਰੇਡ ਦੇ ਕੋਫਤੇ
ਸਮਗਰੀ- ਇੱਕ ਕਿਲੋ ਪਾਲਕ, ਹਰਾ ਧਨਿਆ, ਕਾਜੂ, ਕਿਸ਼ਮਿਸ਼, ਅੱਧਾ ਕਪ ਪਨੀਰ, ਅਦਰਕ - ਲਸਣ ਦੀ ਪੇਸਟ,ਗਰਮ ਮਸਾਲਾ, ਚਾਟ ਮਸਾਲਾ, ਨਮਕ, ਉਬਾਲਾ ਹੋਇਆ ਆਲੂ, 5-6 ਬ੍ਰੇਡ।3-5 ਟਮਾਟਰ ਦੀ ਪੇਸਟ, ਨਾਰਿਅਲ ਬਰਿਕ ਕੀਤਾ ਹੋਇਆ, ਲਾਲ ਮਿਰਚ, ਹਲਦੀ, ਧਨਿਆ ਪਾਉਡਰ, ਜੀਰਾ, ਦਹੀ, ਗਰਮ ਮਸਾਲਾ।


ਵਿਧੀ- ਪਾਲਕ ਨੂੰ ਬਰਿਕ ਕੱਟ ਲਉ ਇਸ ਵਿੱਚ ਨਮਕ, ਲਾਲ ਮਿਰਚ,ਚਾਟ ਮਸਾਲਾ, ਪਨਿਰ ਬਰਿਕ ਕੀਤਾ ਹੋਇਆ, ਮਸਲਾ ਹੋਇਆ ਆਲੂ, ਬਰਿਕ ਕੀਤਾ ਹੋਇਆ ਕਾਜੂ, ਕਿਸ਼ਮਿਸ਼, ਹਰਾ ਧਨਿਆ ਅਦਰਕ ਲਸਣ ਦੀ ਪੇਸਟ ਬ੍ਰੇਡ ਪਾ ਕੇ ਇਨ੍ਹਾਂ ਦੇ ਗੋਲੇ ਬਣਾ ਲਅਤੇ ਤੇਲ ਗਰਮ ਕਰ ਕੇ ਇਸ ਨੂੰ ਤਲ ਲਉ।

ਗ੍ਰੇਵੀ ਦੇ ਲਈ ਤੇਲ ਗਰਮ ਕਰ ਕੇ ਉਸ ਅਦਰਕ - ਲਸਣ ਦੀ ਪੇਸਟ ਪਾਥੋੜੀ ਦੇਰ ਬਾਅਦ ਇਸ ਵਿੱਚ ਜੀਰਾ ਅਤੇ ਹਲਦੀ ਟਮਾਟਰ ਦੀ ਪੇਸਟ ਪਾਹੁਣ ਇਸ ਵਿੱਚ ਨਾਰਿਆਲ ਪਾਉ ਅਤੇ ਸਾਰੇ ਮਸਾਲੇ ਸੁਆਦ ਦੇ ਅਨੁਸਾਰ ਪਾਉ। ਦਹੀ ਅਤੇ ਥੋੜ੍ਹਾ ਜਿਹਾ ਦੁੱਧ ਪਾਉ ਜਦੋਂ ਗ੍ਰੇਵੀ ਤਿਆਰ ਹੋ ਜਾਵੇ ਤਾਂ ਇਸ ਵਿੱਚ ਕੋਫਤੇ ਅਤੇ ਹਰਾ ਧਨਿਆ ਪਾ ਕੇ ਸਜਾਉ।
ਹੋਰ ਵੀ
ਕੜ੍ਹਾਈ ਮਸ਼ਰੂਮ
ਟੇਸਟੀ ਮੈਥੀ ਰੋਲ
ਅਰਬੀ ਲਾਜਵਾਬ
ਛੋਲੇ ਪਾਲਕ
ਖੋਆ ਮਖਾਨਾ
ਬ੍ਰੇਡ ਦਾ ਰਾਇਤਾ