ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੜ੍ਹਾਈ ਮਸ਼ਰੂਮ
ਸਤਮੀਤ ਕੌਰ
ਸਮਗਰੀ- 200 ਗਰਾਮ ਮਸ਼ਰੂਮ, 1 ਸ਼ਿਮਲਾ ਮਿਰਚ, 2 ਪਿਆਜ਼, 4 ਟਮਾਟਰ, ਅਦਰਕ, ਲਸਣ, ਹਰੀ ਮਿਰਚ, ਨਮਕ, ਲਾਲ ਮਿਰਚ, ਧਨਿਆ ਪਾਉਡਰ, ਹਲਦੀ, ਗਰਮ ਮਸਾਲਾ, 4 ਵੱਡੀ ਚਮੱਚ ਘੀ।

ਵਿਧੀ- ਮਸ਼ਰੂਮ ਨੂੰ ਕੱਟ ਲਉ ਸ਼ਿਮਲਾ ਮਿਰਚ, ਪਿਆਜ਼, ਟਮਾਟਰ, ਬਰੀਕ ਕੱਟ ਲਉ ਅਦਰਕ, ਲਸਣ, ਹਰੀ ਮਿਰਚ ਨੂੰ ਪੀਸ ਲਉ। ਕੜ੍ਹਾਈ ਵਿੱਚ ਘੀ ਗਰਮ ਕਰ ਕੇ ਉਸ ਵਿੱਚ ਪਿਆਜ਼ ਭੂਨੋ। ਗੁਲਾਬੀ ਹੋਣ ਤੇਰ ਅਦਰਕ, ਲਸਣ ਦੀ ਪੇਸਟ ਪਾਉ।

ਇੱਕ ਮਿਨਿਟ ਬਾਦ ਟਮਾਟਰ ਪਾਉ ਉਸ ਦੇ ਬਾਅਦ ਸਾਰੇ ਮਸਾਲੇ ਪਾਉ ਮਸ਼ਰੂਮ ਨੂੰ ਧੀਮੀ ਲੋਹ ਤੇ ਪਕਾਉ ਜਦੋ ਗਲ ਜਾਣ ਤਾ ਸ਼ਿਮਲਾ ਮਿਰਚ ਪਾਉ। 2-3 ਮਿਨਿਟ ਲੋਹ ਤੇ ਰੱਖੋ ਫਿਰ ਬੰਦ ਕਰ ਦਿਉ ਆਖੀਰ ਵਿੱਚ ਗਰਮ ਮਸਾਲਾ ਪਾਉ।
ਹੋਰ ਵੀ
ਟੇਸਟੀ ਮੈਥੀ ਰੋਲ
ਅਰਬੀ ਲਾਜਵਾਬ
ਛੋਲੇ ਪਾਲਕ
ਖੋਆ ਮਖਾਨਾ
ਬ੍ਰੇਡ ਦਾ ਰਾਇਤਾ
ਦਮ ਆਲੂ