ਸਮਗਰੀ- ਅਰਬੀ 750 ਗਰਾਮ, ਪਿਆਜ਼, ਅਦਰਕ, ਲਸਣ, ਖਸਖਸ, ਦਹੀਂ , ਲਾਲ ਮਿਰਚ, ਹਲਦੀ, ਧਨੀਆ ਪਾਉਡਰ, ਗਰਮ ਮਸਾਲਾ, ਨਮਕ, ਕ੍ਰੀਮ, ਤੇਲ.
ਵਿਧੀ- ਅਰਬੀ ਨੂੰ ਧੋ ਕੇ ਕੱਟ ਕੇ ਤਲ ਲਉ. ਖਸਖਸ ਨੂੰ ਪਾਣੀ ਵਿੱਚ ਗਲਾ ਕੇ ਰੱਖੋ. ਇੱਕ ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਅਦਰਕ -ਲਸਣ ਦੀ ਪੇਸਟ ਪਾਉ.ਜਦੋ ਉਹ ਪਕ ਜਾਵੇ ਉਸ ਵਿੱਚ ਧਨੀਆ ਪਾਉਡਰ ਪਾਉ. ਅਤੇ ਖਸ-ਖਸ ਪਾਉ. ਹੁਣ ਇਸ ਵਿੱਚ ਦਹੀਂ ਅਤੇ ਤਲੀ ਹੋਈ ਅਰਬੀ ਗਰਮ ਮਸਾਲਾ, ਅਤੇ ਨਮਕ ਪਾਉ. ਅਤੇ ਹੁਣ ਇਸ ਵਿੱਚ ਕ੍ਰੀਮ ਪਾਉ.
|